ਹੈਦਰਾਬਾਦ: POCO ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਇਸ ਸੀਰੀਜ਼ 'ਚ POCO X6 ਅਤੇ POCO X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸਮਾਰਟਫੋਨ 'ਚ ਬਿਹਤਰ ਪ੍ਰੋਸੈਸਰ, ਹਾਈ ਰਿਫ੍ਰੈਸ਼ ਡਿਸਪਲੇ ਅਤੇ ਨਵੇਂ ਆਪਰੇਟਿੰਗ ਸਿਸਟਮ ਦੀ ਸੁਵਿਧਾ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ ਅੱਜ ਸ਼ਾਮ 5:30 ਵਜੇ ਲਾਂਚ ਕੀਤਾ ਜਾਵੇਗਾ।
-
A fan favorite in the making is finally set to launch on POCO's upcoming X6 Series.
— POCO India (@IndiaPOCO) January 9, 2024 " class="align-text-top noRightClick twitterSection" data="
Global launch on 11th Jan, 5:30 PM on @flipkart
Know More👉https://t.co/JdcBOESxir #POCOIndia #POCO #MadeOfMad #Flipkart #TheUltimatePredator #POCOX6Pro #POCOX6 pic.twitter.com/z5Mv7zs7XI
">A fan favorite in the making is finally set to launch on POCO's upcoming X6 Series.
— POCO India (@IndiaPOCO) January 9, 2024
Global launch on 11th Jan, 5:30 PM on @flipkart
Know More👉https://t.co/JdcBOESxir #POCOIndia #POCO #MadeOfMad #Flipkart #TheUltimatePredator #POCOX6Pro #POCOX6 pic.twitter.com/z5Mv7zs7XIA fan favorite in the making is finally set to launch on POCO's upcoming X6 Series.
— POCO India (@IndiaPOCO) January 9, 2024
Global launch on 11th Jan, 5:30 PM on @flipkart
Know More👉https://t.co/JdcBOESxir #POCOIndia #POCO #MadeOfMad #Flipkart #TheUltimatePredator #POCOX6Pro #POCOX6 pic.twitter.com/z5Mv7zs7XI
POCO X6 ਸੀਰੀਜ਼ ਦੀ ਕੀਮਤ: POCO X6 ਸੀਰੀਜ਼ ਦੀਆਂ ਕੀਮਤਾਂ ਨੂੰ ਲੈ ਕੇ ਅਜੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ POCO X6 ਪ੍ਰੋ ਦੇ 12GB ਰੈਮ+512GB ਸਟੋਰੇਜ ਦੀ ਕੀਮਤ 29,500 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ, ਜਦਕਿ POCO X6 ਨੂੰ 15,000 ਤੋਂ 20,000 ਰੁਪਏ ਦੇ ਵਿਚਕਾਰ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਤੁਸੀਂ ਫਲਿੱਪਕਾਰਟ ਦੇ ਰਾਹੀ ਖਰੀਦ ਸਕੋਗੇ।
-
The world’s a jungle with beasts all around. We're on top of the food chain and they’re all about to go down.#TheUltimatePredator is unleashed on 11th Jan, 5:30pm as #POCOXPro and #POCOX6 on @Flipkart.
— POCO India (@IndiaPOCO) January 9, 2024 " class="align-text-top noRightClick twitterSection" data="
Tune into the livestream here: https://t.co/jTorPnqGSZ pic.twitter.com/XdfM4NvP0C
">The world’s a jungle with beasts all around. We're on top of the food chain and they’re all about to go down.#TheUltimatePredator is unleashed on 11th Jan, 5:30pm as #POCOXPro and #POCOX6 on @Flipkart.
— POCO India (@IndiaPOCO) January 9, 2024
Tune into the livestream here: https://t.co/jTorPnqGSZ pic.twitter.com/XdfM4NvP0CThe world’s a jungle with beasts all around. We're on top of the food chain and they’re all about to go down.#TheUltimatePredator is unleashed on 11th Jan, 5:30pm as #POCOXPro and #POCOX6 on @Flipkart.
— POCO India (@IndiaPOCO) January 9, 2024
Tune into the livestream here: https://t.co/jTorPnqGSZ pic.twitter.com/XdfM4NvP0C
POCO X6 ਸੀਰੀਜ਼ ਦੇ ਫੀਚਰਸ: POCO X6 ਸੀਰੀਜ਼ 'ਚ 6.67 ਇੰਚ ਦੀ AMOLED 1.5K LTPS ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ POCO X6 ਸਮਾਰਟਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ LPDDR5 ਰੈਮ ਅਤੇ UFS 3.1 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾਵੇਗਾ, ਜਦਕਿ POCO X6 ਪ੍ਰੋ ਸਮਾਰਟਫੋਨ ਨੂੰ ਮੀਡੀਆਟੇਕ Dimension 8300 ਅਲਟ੍ਰਾ ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਪ੍ਰੋਸੈਸਰ ਨੂੰ 12GB ਤੱਕ ਰੈਮ ਅਤੇ 512GB ਸਟੋਰੇਜ ਆਪਸ਼ਨ ਦੇ ਨਾਲ ਜੋੜਿਆ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 64MP ਪ੍ਰਾਈਮਰੀ ਸੈਂਸਰ, 13MP ਅਲਟ੍ਰਾਵਾਈਡ ਸੈਂਸਰ ਅਤੇ 2MP ਵਾਧੂ ਯੂਨਿਟ ਸ਼ਾਮਲ ਹੈ, ਜਦਕਿ POCO X6 ਪ੍ਰੋ ਸਮਾਰਟਫੋਨ 'ਚ OIS ਦੇ ਨਾਲ 64MP ਪ੍ਰਾਈਮਰੀ ਸੈਂਸਰ, 8MP ਅਲਟ੍ਰਾਵਾਈਡ ਲੈਂਸ ਅਤੇ 2MP ਮੈਕਰੋ ਸੈਂਸਰ ਮਿਲਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। POCO X6 ਨੂੰ ਬਲੈਕ, ਬਲੂ ਅਤੇ ਸਫੈਦ, ਜਦਕਿ POCO X6 ਪ੍ਰੋ ਸਮਾਰਟਫੋਨ ਨੂੰ ਬਲੈਕ, ਗ੍ਰੇ ਅਤੇ ਪੀਲੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।