ETV Bharat / science-and-technology

Flipkart 'ਤੇ ਸ਼ੁਰੂ ਹੋਈ Infinix Days ਸੇਲ, ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ - Infinix Zero 30 5G

Infinix Days Sale: ਬਿੱਗ ਦਿਵਾਲੀ ਸੇਲ ਅਤੇ ਬਿੱਗ ਬਿਲੀਅਨ ਡੇ ਸੇਲ 2023 ਦੇ ਖਤਮ ਹੋਣ ਤੋਂ ਬਾਅਦ ਹੁਣ ਫਲਿੱਪਕਾਰਟ 'ਤੇ Infinix Days ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਕਈ ਫੋਨਾਂ 'ਤੇ ਭਾਰੀ ਛੋਟ ਮਿਲ ਰਹੀ ਹੈ।

Infinix Days Sale
Infinix Days Sale
author img

By ETV Bharat Tech Team

Published : Nov 20, 2023, 4:31 PM IST

ਹੈਦਰਾਬਾਦ: ਹੁਣ ਫਲਿੱਪਕਾਰਟ 'ਤੇ Infinix Days ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਤੁਸੀਂ Infinix ਦੇ ਸਮਾਰਟਫੋਨਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਇਨ੍ਹਾਂ ਸਮਾਰਟਫੋਨਾਂ 'ਤੇ ਐਕਸਿਸ ਬੈਂਕ, HDFC ਬੈਂਕ ਅਤੇ IDFC First ਬੈਂਕ ਕਾਰਡ ਰਾਹੀ 10 ਫੀਸਦੀ ਤੱਕ ਦੀ ਛੋਟ ਪਾ ਸਕਦੇ ਹੋ।

ਫਲਿੱਪਕਾਰਟ ਦੀ Infinix Days ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਡਿਸਕਾਊਂਟ:

Infinix Smart 7 HD: Infinix Smart 7 HD ਸਮਾਰਟਫੋਨ ਨੂੰ ਤੁਸੀਂ Infinix ਡੇ ਸੇਲ 'ਚ 5,999 ਰੁਪਏ 'ਚ ਖਰੀਦ ਸਕਦੇ ਹੋ ਅਤੇ ਬੈਂਕ ਆਫ਼ਰ ਰਾਹੀ ਤੁਸੀਂ ਇਸ ਫੋਨ 'ਤੇ 1,500 ਰੁਪਏ ਦੀ ਛੋਟ ਪਾ ਸਕਦੇ ਹੋ।

Infinix Smart 7: Infinix Smart 7 ਸਮਾਰਟਫੋਨ ਨੂੰ ਤੁਸੀਂ ਸੇਲ ਦੌਰਾਨ 7,299 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਸਦੇ ਨਾਲ ਹੀ ਬੈਂਕ ਆਫ਼ਰਸ ਰਾਹੀ ਇਸ ਫੋਨ 'ਤੇ 1,500 ਰੁਪਏ ਤੱਕ ਦੀ ਛੋਟ ਵੀ ਪਾ ਸਕਦੇ ਹੋ।

Infinix Hot 30i: Infinix Hot 30i ਸਮਾਰਟਫੋਨ ਸੇਲ ਦੌਰਾਨ 7,499 ਰੁਪਏ ਦੀ ਕੀਮਤ 'ਤੇ ਉਪਲਬਧ ਹੈ। ਇਸ ਫੋਨ ਨੂੰ ਤੁਸੀਂ ਬੈਂਕ ਡਿਸਕਾਊਂਟ ਤੋਂ ਬਾਅਦ ਹੋਰ ਵੀ ਘਟ ਕੀਮਤ 'ਤੇ ਖਰੀਦ ਸਕੋਗੇ।

Infinix Hot 30 5G: Infinix Hot 30 5G ਸਮਾਰਟਫੋਨ ਨੂੰ ਤੁਸੀਂ 11,499 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ Infinix Hot 30 5G ਸਮਾਰਟਫੋਨ 'ਤੇ ਬੈਂਕ ਅਤੇ ਕੈਸ਼ਬੈਕ ਦਾ ਲਾਭ ਵੀ ਤੁਸੀਂ ਲੈ ਸਕਦੇ ਹੋ। ਇਸ ਫੋਨ ਨੂੰ ਬੈਂਕ ਅਤੇ ਕੈਸ਼ਬੈਕ ਰਾਹੀ ਖਰੀਦਣ 'ਤੇ ਤੁਸੀਂ 1,250 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ।

Infinix Note 30 5G: Infinix Note 30 5G ਫੋਨ ਸੇਲ ਦੌਰਾਨ 14,499 ਰੁਪਏ ਦੀ ਕੀਮਤ 'ਤੇ ਖਰੀਦਣ ਲਈ ਉਪਲਬਧ ਹੈ। ਇਸ ਫੋਨ ਨੂੰ ਤੁਸੀਂ ਬੈਂਕ ਅਤੇ ਕੈਸ਼ਬੈਕ ਰਾਹੀ ਖਰੀਦਣ 'ਤੇ 1,250 ਰੁਪਏ ਦੀ ਛੋਟ ਪਾ ਸਕਦੇ ਹੋ।

Infinix GT 10 Pro 5G: ਇਸ ਸੇਲ ਦੌਰਾਨ Infinix GT 10 Pro 5G ਸਮਾਰਟਫੋਨ ਨੂੰ ਤੁਸੀਂ 21,999 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਤੇ ਤੁਸੀਂ 1,500 ਰੁਪਏ ਤੱਕ ਦੇ ਬੈਂਕ ਆਫ਼ਰ ਦਾ ਲਾਭ ਵੀ ਲੈ ਸਕਦੇ ਹੋ।

Infinix Zero 30 5G: ਫਲਿੱਪਕਾਰਟ ਸੇਲ 'ਚ ਤੁਸੀਂ Infinix Zero 30 5G ਸਮਾਰਟਫੋਨ ਨੂੰ 23,999 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਤੇ 1,500 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.