ਨਵੀਂ ਦਿੱਲੀ: ਓਪੋ ਏ-53 ਸਮਾਰਟਫ਼ੋਨ ਯੂਜ਼ਰਸ ਨੂੰ ਬਹਿਤਰੀਨ ਅਨੁਭਵ ਕਰਵਾਉਣ ਲਈ ਬਣਾਇਆ ਗਿਆ ਹੈ। ਉਪੋ ਨੇ ਮੰਗਲਵਾਰ ਨੂੰ ਟਵੀਟ ਕਰਕੇ ਸਮਰਟਫ਼ੋਨ ਦੇ ਫੀਚਰ ਦੇ ਬਾਰੇ ਜਾਣਕਾਰੀ ਦਿੱਤੀ ਹੈ।
ਕੰਪਨੀ ਨੇ ਕਿਹਾ ਹੈ ਕਿ ਗਾਹਕ ਕ੍ਰੈਡੀਟ ਤੇ ਡੈਬਿਟ ਕਰਡ ਉੱਤੇ 5 ਫ਼ੀਸਦੀ ਕੈਸ਼ਬੈਕ ਦਾ ਲਾਭ ਲੈ ਸਕਦੇ ਹਨ। ਨਾਲ ਹੀ ਜੀਰੋ (0) ਡਾਊਨ ਪੇਮੈਂਟ ਫਾਇਨਾਂਸ ਸਕੀਮ ਦੇ ਨਾਲ 6 ਮਹੀਨੇ ਤੱਕ ਨੋ-ਕੋਸਟ ਈਐਮਆਈ ਦਾ ਲਾਭ ਵੀ ਮਿਲ ਰਿਹਾ ਹੈ।