ETV Bharat / lifestyle

ਮਾਈਕ੍ਰੋਸਾੱਫਟ ਸਰਫੇਸ ਲੈਪਟਾਪ 4, ਸਰਫੇਸ ਪ੍ਰੋ 8 ਤਸਵੀਰਾਂ ਆਨਲਾਈਨ ਹੋਇਆ ਲੀਕ - ਵਿੰਡੋਜ਼ ਸੈਂਟਰਲ

ਮਾਈਕ੍ਰੋਸਾੱਫਟ ਨੇ ਆਪਣੇ ਸਰਫੇਸ ਪ੍ਰੋ 8 ਅਤੇ ਸਰਫੇਸ ਲੈਪਟਾਪ 4 ਨੂੰ ਲਾਂਚ ਕਰਨ ਤੋਂ ਪਹਿਲਾ ਡਿਵਾਈਸਾਂ ਦੀਆਂ ਤਸਵੀਰਾਂ ਦੀਆਂ ਲੀਕ ਹੋਇਆ।

ਮਾਈਕ੍ਰੋਸਾੱਫਟ ਸਰਫੇਸ ਲੈਪਟਾਪ 4, ਸਰਫੇਸ ਪ੍ਰੋ 8 ਤਸਵੀਰਾਂ ਆਨਲਾਈਨ ਹੋਇਆ ਲੀਕ

author img

By

Published : Nov 27, 2020, 8:20 PM IST

ਸੈਨ ਫਰਾਂਸਿਸਕੋ: ਮਾਈਕ੍ਰੋਸਾੱਫਟ ਨੇ ਆਪਣੇ ਸਰਫੇਸ ਪ੍ਰੋ 8 ਅਤੇ ਸਰਫੇਸ ਲੈਪਟਾਪ 4 ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਹੁਣ ਇਨ੍ਹਾਂ ਡਿਵਾਈਸਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਆਉਣ ਬਾਰੇ ਜਾਣਕਾਰੀ ਇੰਟਰਨੈਟ 'ਤੇ ਲੀਕ ਹੋ ਗਈ ਹਨ। ਇਹ ਫੋਟੋਆਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਡਿਵਾਇਸ ਵਿੱਚ ਕੋਈ ਨਵਾਂ ਡਿਜ਼ਾਇਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਪਰ ਇਸਦੇ ਬਾਹਰੀ ਢਾਂਚੇ ਨੂੰ ਪਿਛਲੀ ਪੀੜ੍ਹੀ ਵਾਂਗ ਰੱਖਿਆ ਗਿਆ ਹੈ।

ਵਿੰਡੋਜ਼ ਸੈਂਟਰਲ ਦੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਫੇਸ ਪ੍ਰੋ 8 ਅਤੇ ਸਰਫੇਸ ਲੈਪਟਾਪ 4 ਦੇ ਜਲਦੀ ਤੋਂ ਜਲਦੀ ਲਾਂਚ ਕਰਨ ਦੀ ਸਭਾਵਨਾਂ ਅੱਧ ਜਨਵਰੀ ਤੱਕ ਦੀ ਉਮੀਦ ਹੈ। ਇਹ 11 ਵੀਂ ਪੀੜ੍ਹੀ ਦੇ ਇੰਟੇਲ ਪ੍ਰੋਸੈਸਰ ਅਤੇ ਇੰਟੇਲ ਦੇ ਐਕਸ ਈ ਗ੍ਰਾਫਿਕਸ ਸਪੋਰਟ ਦੇ ਨਾਲ ਪੇਸ਼ ਕੀਤਾ ਜਾਵੇਗਾ।

ਸਰਫੇਸ ਲੈਪਟਾਪ 4 ਦੇ ਵੀ ਇੱਕ ਏਐਮਡੀ ਪ੍ਰੋਸੈਸਰ ਵਿਕਲਪ ਦੇ ਨਾਲ ਵੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਏਐਮਡੀ ਦੀ ਰਿਜੈਨ 4000 ਸੀਰੀਜ਼ ਦੇ ਅਧਾਰ 'ਤੇ ਇੱਕ ਕਸਟਮ ਮਾਈਕ੍ਰੋਸਾੱਫਟ ਚਿੱਪ ਹੋਵੇਗੀ।

ਇਨ੍ਹਾਂ ਉਤਪਾਦਾਂ ਦੇ ਬਾਰੇ ਅਧਿਕਾਰਤ ਤੌਰ 'ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਐਲਾਨ ਕੀਤੇ ਜਾਣ ਦੀ ਉਮੀਦ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.