ਹੈਦਰਾਬਾਦ: ਸਾਡੇ ਦੇਸ਼ ਵਿੱਚ ਅਕਸਰ ਹੀ ਪਾਣੀ ਦੀ ਬੱਚਤ ਲਈ ਸਰਕਾਰਾਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਪਰ ਦੇਸ਼ ਦੀ ਜਨਤਾ ਫਿਰ ਵੀ ਪਾਣੀ ਦੀ ਬੱਚਤ ਵੱਲ ਧਿਆਨ ਘੱਟ ਹੀ ਧਿਆਨ ਦਿੰਦੀ ਹੈ। ਅਜਿਹਾ ਦਿਲ ਦਹਿਲਾ ਦੇਣ ਵਾਲੀ ਖਬਰ united kingdom ਤੋਂ ਮਿਲ ਰਹੀ ਹੈ, ਜਿੱਥੇ ਕਿ ਇੱਕ ਪਾਣੀ ਦੀ ਬੋਤਲ ਕੀਮਤ 12 ਹਜ਼ਾਰ ਦੀ ਹੈ।
ਜਾਣਕਾਰੀ ਅਨੁਸਾਰ united kingdom ਦੇ ਬਰਤਾਨੀਆ ਵਿੱਚ ਇੱਕ ਅਜਿਹੀ ਕਿਸਮ ਦੀ ਦੁਕਾਨ ਹੈ ਜਿੱਥੇ ਕਿ ਪਾਣੀ ਵੇਚਿਆ ਜਾਂਦਾ ਹੈ,ਪਰ ਉਸ ਪਾਣੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 12 ਹਜ਼ਾਰ ਰੁ ਦੱਸੀ ਜਾਂ ਰਹੀ ਹੈ। ਇਸ ਦੁਕਾਨ ਤੇ ਆਮ ਪਾਣੀ ਤੋਂ ਲੈ ਕੇ ਵੱਖ ਵੱਖ ਫਲੇਵਰਾਂ ਵਿੱਚ ਪਾਣੀ ਮਿਲਦਾ ਹੈ, ਜੋ ਕਿ ਖਾਣੇ ਦੇ ਹਿਸਾਬ ਨਾਲ ਪੀਤਾ ਜਾਂਦਾ ਹੈ।
ਪਾਣੀ ਦੀ ਵਿਸ਼ੇਸ਼ਤਾ
ਗੱਲ ਕਰੀਏ ਤਾਂ ਇਸ ਪਾਣੀ ਦੀ ਵਿਸ਼ੇਸਤਾ ਦੀ ਤਾਂ ਇਸ ਪਾਣੀ ਕੋਈ ਵੀ ਕਿਸਮ ਦੂਜੀ ਵਰਗੀ ਨਹੀਂ ਹੈ। ਇਸ ਦੁਕਾਨ ਤੇ ਵਿਕਣ ਵਾਲੀ ਬੋਤਲ ਦੀ ਕੀਮਤ 12 ਹਜ਼ਾਰ ਜਾਨੀ 12 ਪੌਂਡ ਹੈ ਜਿਸ ਦਾ ਨਾਮ ਅਪਸੂ ਹੈ। ਜਾਣਕਾਰੀ ਅਨੁਸਾਰ ਇਹ ਪਾਣੀ ਦੱਖਣੀ ਅਮਰੀਕਾ ਦੇ ਪੈਟਾਗੋਨੀਆ ਗਲੇਸ਼ੀਅਰ ਦਾ ਕੁਦਰਤੀ ਪਾਣੀ ਹੈ।
ਇਹ ਵੀ ਪੜੋ:- ਰੂਸ-ਯੂਕਰੇਨ ਵਿਵਾਦ ਦਾ ਅਸਲ ਕਾਰਨ ਕੀ ਹੈ, ਇਕ ਕਲਿੱਕ 'ਤੇ ਜਾਣੋ ਸਭ ਕੁਝ