ETV Bharat / international

ਫਿਲਪੀਨ 'ਚ ਸਮੁੰਦਰੀ ਤੂਫ਼ਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ - ਫਿਲਪੀਨ ਵਿੱਚ ਸਮੁੰਦਰੀ ਤੂਫ਼ਾਨ

ਫਿਲਪੀਨ ਵਿੱਚ ਆਏ ਸਮੁੰਦਰੀ ਤੂਫ਼ਾਨ ਕਾਰਨ 21 ਲੋਕਾਂ ਦੀ ਮੌਤ ਅਤੇ ਕਈ ਲੋਕ ਲਾਪਤਾ ਹੋ ਗਏ ਹਨ। ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ 1,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ।

storm in Philippine
ਫ਼ੋਟੋ
author img

By

Published : Dec 28, 2019, 4:23 AM IST

ਮਨੀਲਾ: ਫਿਲਪੀਨ ਵਿੱਚ ਆਏ ਸਮੁੰਦਰੀ ਤੂਫ਼ਾਨ ਫੇਨਫੋਨ ਤੇ ਭਾਰੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਤਕ ਪਹੁੰਚ ਗਈ ਹੈ।

ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ 1,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਤੂਫ਼ਾਨ 'ਚ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਮ੍ਰਿਤਕਾਂ ਵਿੱਚ ਨੌਂ ਲੋਇਲ, ਚਾਰ ਕੈਪਿਜ਼, ਇੱਕ ਦੱਖਣੀ ਲੇਯਟੇ, ਦੋ ਲੇਯਟੇ, ਇੱਕ ਬਿਲੀਰਨ, ਤਿੰਨ ਪੂਰਬੀ ਸਾਮਾਰ ਅਤੇ ਇੱਕ ਸਾਮਾਰ ਸ਼ਾਮਲ ਹਨ। ਸਮੁੰਦਰੀ ਤੂਫ਼ਾਨ ਫੇਨਫੋਨ ਮੰਗਲਵਾਰ ਨੂੰ ਪੂਰਬੀ ਸਾਮਾਰ ਸੂਬੇ 'ਚ ਪੁੱਜਾ ਸੀ ਤੇ ਇਸ ਨੇ ਕੇਂਦਰੀ ਫਿਲਪੀਨ ਵਿੱਚ ਭਾਰੀ ਤਬਾਹੀ ਮਚਾਈ ਸੀ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.