ਨਵੀਂ ਦਿੱਲੀ: 182 ਅਫਗਾਨੀ ਨਾਗਰਿਕ ਵੀਰਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ ਭਾਰਤ ਪੁੱਜੇ। ਇਨ੍ਹਾਂ ਵਿੱਚ ਹਿੰਦੂ ਅਤੇ ਸਿੱਖ ਦੋਵੇਂ ਭਾਈਚਾਰਿਆਂ ਨਾਲ ਸਬੰਧਤ ਲੋਕ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਨ੍ਹਾਂ ਅਫਗਾਨ ਨਾਗਰਿਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 7 ਸਰੂਪ ਵੀ ਭਾਰਤ ਲਿਆਂਦੇ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਰੱਖਿਆ ਜਾਵੇਗਾ ਅਤੇ ਇਹ ਪਰਿਵਾਰ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਇਨ੍ਹਾਂ ਦੇ ਰਹਿਣ-ਸਹਿਣ ਅਤੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੁੰਦਾ।
-
We extend a warm welcome to our brethren from Afghanistan who were facing life threat & persecution there
— Manjinder Singh Sirsa (@mssirsa) September 3, 2020 " class="align-text-top noRightClick twitterSection" data="
Thanks to @AmitShah Ji @HarsimratBadal_ Ji @vikramsahney Ji
DSGMC succeeded in bringing 182 Afghan Hindu-Sikh migrants to India from Afghanistan in a chartered flight today pic.twitter.com/1z3bp5zSiN
">We extend a warm welcome to our brethren from Afghanistan who were facing life threat & persecution there
— Manjinder Singh Sirsa (@mssirsa) September 3, 2020
Thanks to @AmitShah Ji @HarsimratBadal_ Ji @vikramsahney Ji
DSGMC succeeded in bringing 182 Afghan Hindu-Sikh migrants to India from Afghanistan in a chartered flight today pic.twitter.com/1z3bp5zSiNWe extend a warm welcome to our brethren from Afghanistan who were facing life threat & persecution there
— Manjinder Singh Sirsa (@mssirsa) September 3, 2020
Thanks to @AmitShah Ji @HarsimratBadal_ Ji @vikramsahney Ji
DSGMC succeeded in bringing 182 Afghan Hindu-Sikh migrants to India from Afghanistan in a chartered flight today pic.twitter.com/1z3bp5zSiN
ਸਿਰਸਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਭਰੋਸੇ ਮੁਤਾਬਕ ਇਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਵਾਈ ਜਾਵੇਗੀ। ਹੁਣ ਤੱਕ 500 ਦੇ ਕਰੀਬ ਪਰਿਵਾਰਾਂ ਨੂੰ ਅਫਗਾਨਿਸਤਾਨ ਤੋਂ ਭਾਰਤ ਲਿਆਂਦਾ ਗਿਆ ਹੈ।