ETV Bharat / entertainment

Sonam Bajwa: ਸੋਨਮ ਬਾਜਵਾ ਨੇ ਇੱਕ ਵਾਰ ਫਿਰ ਵਧਾਇਆ ਇੰਟਰਨੈੱਟ ਦਾ ਤਾਪਮਾਨ, ਸਾਂਝੀਆਂ ਕੀਤੀਆਂ ਬੇਹੱਦ ਹੌਟ ਤਸਵੀਰਾਂ - ਸੋਨਮ ਬਾਜਵਾ

ਪੰਜਾਬ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਬੀਤੀ ਰਾਤ ਸਭ ਤੋਂ ਵਧੀਆ ਪਹਿਰਾਵੇ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਇਹ ਸਥਾਨ ਉਸ ਨੇ ਇੱਕ ਈਵੈਂਟ ਦੌਰਾਨ ਹੌਟ ਡਰੈੱਸ ਪਹਿਨ ਕੇ ਹਾਸਿਲ ਕੀਤਾ।

Sonam Bajwa
Sonam Bajwa
author img

By

Published : May 8, 2023, 5:06 PM IST

ਚੰਡੀਗੜ੍ਹ: 'ਪਾਲੀਵੁੱਡ ਦੀ ਰਾਣੀ' ਅਤੇ ਪੰਜਾਬ ਦੀ 'ਬੋਲਡ ਬਿਊਟੀ' ਸੋਨਮ ਬਾਜਵਾ, ਜੋ ਕਿ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' ਦੀ ਤਿਆਰੀ ਕਰ ਰਹੀ ਹੈ। ਸੋਨਮ ਦਿਨੋਂ-ਦਿਨ ਆਪਣੇ ਕੰਮ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਹਾਸਲ ਕਰ ਰਹੀ ਹੈ। ਪੰਜਾਬੀ ਇੰਡਸਟਰੀ ਵਿੱਚ ਆਪਣਾ ਜਾਦੂ ਫੈਲਾਉਣ ਤੋਂ ਬਾਅਦ ਉਹ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨਾਲ ਆਪਣੇ ਗਲੈਮਰਸ ਦਾ ਤੜਕਾ ਲਗਾਉਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਉਸਨੇ ਹਾਲ ਹੀ ਵਿੱਚ ਇੱਕ ਈਵੈਂਟ ਦੇ ਸਟਾਈਲਿਸ਼ ਅਵਾਰਡਸ ਵਿੱਚ ਸ਼ਿਰਕਤ ਕੀਤੀ ਹੈ।

ਇਸ ਈਵੈਂਟ ਵਿੱਚ ਸ਼ਾਮਿਲ ਹੋਣ ਵਾਲੀ ਪੰਜਾਬੀ ਹਸਤੀ ਸਿਰਫ਼ ਸੋਨਮ ਬਾਜਵਾ ਸੀ, ਇਸ ਤੋਂ ਇਲਾਵਾ ਇਸ ਈਵੈਂਟ ਵਿੱਚ ਸੁਸ਼ਮਿਤਾ ਸੇਨ, ਕ੍ਰਿਤੀ ਸੈਨਨ, ਅਕਸ਼ੈ ਕੁਮਾਰ, ਰਵੀਨਾ ਟੰਡਨ, ਜਾਹਨਵੀ ਸਮੇਤ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ। ਜਾਹਨਵੀ, ਅਨੰਨਿਆ ਪਾਂਡੇ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਰੈੱਡ ਕਾਰਪੇਟ 'ਤੇ ਵਾਕ ਕੀਤੀ। ਪਰ, ਸੋਨਮ ਬਾਜਵਾ ਨੇ ਬਾਕੀ ਸਾਰੀਆਂ ਅਦਾਕਾਰਾਂ ਨੂੰ ਪਛਾੜ ਦਿੱਤਾ ਜਦੋਂ ਉਸਨੇ ਕਾਰਪੇਟ 'ਤੇ ਹੌਟ ਡਰੈੱਸ ਵਿੱਚ ਵਾਕ ਕੀਤੀ। ਸਟਾਈਲਿਸ਼ ਲੁੱਕ ਵਿੱਚ ਸੋਨਮ ਬਾਜਵਾ ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਮਾਤ ਦਿੰਦੀ ਨਜ਼ਰ ਆ ਰਹੀ ਸੀ।

ਸੋਨਮ ਬਾਜਵਾ ਨੇ ਇਸ ਈਵੈਂਟ ਲਈ ਬਾਡੀਕੋਨ ਡਰੈੱਸ ਦੀ ਚੋਣ ਕੀਤੀ, ਉਸਨੇ ਇਸ ਡਰੈੱਸ ਲਈ ਘੱਟੋ-ਘੱਟ ਗਹਿਣਿਆਂ ਨਾਲ ਦਿੱਖ ਨੂੰ ਨਿਖਾਰਿਆ। ਸੋਨਮ ਨੇ ਸੂਖਮ ਅੱਖਾਂ ਨਾਲ ਕੁਦਰਤੀ ਚਮਕਦਾਰ ਮੇਕਅੱਪ ਦੀ ਚੋਣ ਕਰਦੇ ਹੋਏ ਆਪਣੇ ਵਾਲਾਂ ਨੂੰ ਕਰਲ ਕਰਨਾ ਚੁਣਿਆ। ਉਹ ਬਹੁਤ ਸੁੰਦਰ ਦਿਖਾਈ ਦੇ ਰਹੀ ਸੀ। ਸੋਨਮ ਨੇ ਰਾਤ ਦੇ ਸਭ ਤੋਂ ਵਧੀਆ ਪਹਿਰਾਵੇ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਵੀ ਹਾਸਲ ਕੀਤਾ।

  1. Avneet kaur Photos: ਅਵਨੀਤ ਨੇ ਛੋਟੀ ਡਰੈੱਸ 'ਚ ਦਿੱਤੇ ਕਿਲਰ ਪੋਜ਼, ਇੰਟਰਨੈੱਟ ਦਾ ਵਧਿਆ ਪਾਰਾ
  2. Sonam Bajwa hottest Pics: ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ ਸੋਨਮ ਬਾਜਵਾ, ਦੇਖੋ ਤਸਵੀਰਾਂ
  3. Hina Khan: ਹਿਨਾ ਖਾਨ ਨੇ ਬਲੈਕ ਆਊਟਫਿਟ 'ਚ ਦਿੱਤੇ ਹੌਟ ਪੋਜ਼, ਢਹਿ-ਢੇਰੀ ਹੋਏ ਪ੍ਰਸ਼ੰਸਕ

ਬੋਲਡ ਬਿਊਟੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' ਲਈ ਤਿਆਰ-ਬਰ-ਤਿਆਰ ਹੈ, ਇਹ ਫਿਲਮ ਪੰਜਾਬ ਦੇ ਉਸ ਸਮੇਂ ਦੇ ਇਰਦ ਗਿਰਦ ਘੁੰਮਦੀ ਹੈ ਜਦੋਂ ਔਰਤਾਂ ਨੂੰ ਪੰਜਾਬੀ ਵਿਆਹ ਦੀ ਬਾਰਾਤ ਸਮਾਰੋਹ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਇਹ ਫਿਲਮ 'ਕਲੀ ਜੋਟਾ' ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਹੈ, ਜਦੋਂ ਕਿ ਜਗਦੀਪ ਸਿੱਧੂ ਦੁਆਰਾ ਇਸ ਫਿਲਮ ਨੂੰ ਲਿਖਿਆ ਗਿਆ ਹੈ।

'ਗੋਡੇ ਗੋਡੇ ਚਾਅ' ਨੂੰ ਜ਼ੀ ਸਟੂਡੀਓਜ਼ ਅਤੇ ਵਰੁਣ ਅਰੋੜਾ ਦੁਆਰਾ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ, ਗੁਰਜੱਜ਼ ਅਤੇ ਨਿਰਮਲ ਰਿਸ਼ੀ ਨੇ ਕੰਮ ਕੀਤਾ ਹੈ। 'ਗੋਡੇ ਗੋਡੇ ਚਾਅ' 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ 'ਕੈਰੀ ਆਨ ਜੱਟਾ 3' ਨੂੰ ਲੈ ਕੇ ਵੀ ਚਰਚਾ ਵਿੱਚ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.