ETV Bharat / entertainment

ਸੋਨਮ ਬਾਜਵਾ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਕੁੱਝ ਵੀਡੀਓ, ਦੇਖੋ - ਸੋਨਮ ਬਾਜਵਾ ਨਵੀਆਂ ਵੀਡੀਓ

ਪਾਲੀਵੁੱਡ ਵਿੱਚ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਸੋਨਮ ਬਾਜਵਾ ਆਏ ਦਿਨ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ, ਹੁਣ ਇਥੇ ਦੇਖੋ ਅਦਾਕਾਰਾ (Sonam Bajwa videos) ਦੀ ਬੋਲਡਨੈੱਸ ਨੂੰ ਬਿਆਨ ਕਰਦੀਆਂ ਕੁੱਝ ਵੀਡੀਓ...।

Sonam Bajwa
Sonam Bajwa
author img

By

Published : Jan 11, 2023, 1:29 PM IST

ਚੰਡੀਗੜ੍ਹ: ਹੁਣ ਤੱਕ ਪੰਜਾਬੀ ਦੀਆਂ ਬਹੁਤ ਸਾਰੀਆਂ ਨਾਮਵਰ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਬਾਜਵਾ ਆਏ ਦਿਨ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜਿਹਨਾਂ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟ ਬਾਕਸ ਲਾਲ ਇਮੋਜੀ ਅਤੇ ਅੱਗ ਨਾਲ ਭਰ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਸੋਨਮ ਬਾਜਵਾ (Sonam Bajwa videos) ਨੂੰ ਸ਼ੋਸਲ ਮੀਡੀਆ ਉਤੇ 8.7 ਮਿਲੀਅਨ ਲੋਕ ਪਸੰਦ ਕਰਦੇ ਹਨ। ਇਥੇ ਦੇਖੋ ਅਦਾਕਾਰਾ ਦੀਆਂ ਕੁੱਝ ਖੂਬਸੂਰਤ ਵੀਡੀਓ...।

ਕਾਲੀ ਸਾੜੀ ਵਿੱਚ ਸੋਨਮ ਬਾਜਵਾ (Sonam Bajwa videos) ਨੇ ਹਾਲ ਹੀ ਵਿੱਚ ਵੀਡੀਓ ਸਾਂਝੀ ਕੀਤੀ ਹੈ, ਵੀਡੀਓ ਨੂੰ ਸਾਂਝਾ ਕਰਦੇ ਹੀ ਅਨੇਕਾਂ ਲਾਈਕਸ ਆ ਗਏ, ਇਸ ਵੀਡੀਓ ਨੂੰ ਹੁਣ ਤੱਕ 517,532 ਲੋਕਾਂ ਨੂੰ ਪਸੰਦ ਕੀਤਾ ਹੈ। ਲੋਕ ਅਦਾਕਾਰਾ ਨੂੰ 'ਦਿਨ ਬਣ ਗਿਆ' ਵਰਗੇ ਕਮੈਂਟ ਕਰ ਰਹੇ ਹਨ।

ਚਿੱਟੇ ਸੂਟ ਵਿੱਚ ਸੋਨਮ ਬਾਜਵਾ ਨੇ ਇੱਕ ਵੀਡੀਓ ਸਾਂਝਾ ਕੀਤਾ, ਵੀਡੀਓ ਨੂੰ ਹੁਣ ਤੱਕ 389,247 ਲੋਕਾਂ ਨੇ ਪਸੰਦ ਕੀਤਾ ਹੈ। ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਲਾਲ ਟੌਪ ਅਤੇ ਪੈਂਟ ਵਿੱਚ ਇੱਕ ਹੋਰ ਵੀਡੀਓ (Sonam Bajwa latest video) ਸਾਂਝਾ ਕੀਤਾ ਹੈ, ਇਹ ਵੀਡੀਓ ਅਦਾਕਾਰਾ ਨੇ ਆਪਣੇ ਬੈਡਰੂਮ ਤੋਂ ਸਾਂਝਾ ਕੀਤਾ ਹੈ, ਵੀਡੀਓ ਨੂੰ ਹੁਣ ਤੱਕ 640,683 ਲੋਕਾਂ ਨੇ ਪਸੰਦ ਕੀਤਾ ਹੈ। ਵੀਡੀਓ ਦੇ ਬੈਕਗਾਊਂਡ ਵਿੱਚ ਏਪੀ ਢਿਲੋਂ ਦਾ 'ਸਮਰ ਹਾਈ' ਗੀਤ ਚੱਲ ਰਿਹਾ ਹੈ।

ਇਸ ਵੀਡੀਓ ਵਿੱਚ ਅਦਾਕਾਰਾ ਨੇ ਗ੍ਰੇ ਰੰਗ ਦੀ ਚਮਕਦੀ ਡਰੈੱਸ ਪਹਿਨੀ ਹੋਈ ਹੈ ਅਤੇ ਪਿੱਛੇ ਗਾਇਕ ਕਾਕਾ ਦਾ ਗੀਤ 'ਤੈਨੂੰ ਦਿਲ ਨਾਲ ਸਦਾ ਲਾਕੇ ਰੱਖੂਗਾ' ਚੱਲ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 382,651 ਲੋਕਾਂ ਨੇ ਪਸੰਦ ਕੀਤਾ ਹੈ।

ਇਸ ਲਾਲ ਰੰਗ ਦੀ ਡਰੈੱਸ ਵਿੱਚ ਸੋਨਮ ਬਾਜਵਾ (Sonam Bajwa latest video) ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ, ਅਦਾਕਾਰਾ ਦੀ ਇਸ ਵੀਡੀਓ ਨੂੰ ਹੁਣ ਤੱਕ 353,997 ਲੋਕਾਂ ਨੇ ਪਸੰਦ ਕੀਤਾ ਹੈ।

ਅਦਾਕਾਰਾ ਸੋਨਮ ਬਾਜਵਾ (Sonam Bajwa movies) ਹੁਣ ਤੱਕ 24 ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਇਹ ਫਿਲਮਾਂ ਹਿੰਦੀ, ਤੈਲਗੂ, ਤਾਮਿਲ ਅਤੇ ਪੰਜਾਬੀ ਦੀਆਂ ਹਨ। ਜੇਕਰ ਅਦਾਕਾਰਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਅਦਾਕਾਰ ਫਿਲਮ 'ਗੋਡੇ ਗੋਡੇ ਚਾਅ' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਸੋਨਮ ਬਾਜਵਾ ਨਾਲ ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਫਿਲਮ 'ਮੋਹ' ਵਿੱਚ ਕੰਮ ਕਰਨ ਵਾਲੇ ਗਿਤਾਜ਼ ਬਿੰਦਰਖੀਆ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਨੂੰ ਮਿਲੀ ਨਵੀਂ ਫਿਲਮ ਸਿਟੀ, ਇਹਨਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ETV Bharat Logo

Copyright © 2024 Ushodaya Enterprises Pvt. Ltd., All Rights Reserved.