ਮੁੰਬਈ: 'ਸ਼ੇਰਸ਼ਾਹ' ਕਪਲ ਸਿਥਾਰਥ ਅਤੇ ਕਿਆਰਾ ਨੇ 7 ਫਰਵਰੀ (ਮੰਗਲਵਾਰ) ਨੂੰ ਜੈਸਲਮੇਰ ਦੇ ਸੂਰਜਗੜ ਪੈਲੇਸ ਵਿੱਚ ਵਿਆਹ ਕੀਤਾ । ਉਸ ਤੋਂ ਬਾਅਦ ਨਵੀਂ ਜੋੜੀ ਨੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਫੋਟੋਆਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ। ਉੱਥੇ ਹੀ ਵਿਆਹ ਦੇ ਇੱਕ ਦਿਨ ਬਾਅਦ ਸਿਧਾਰਥ-ਕਿਆਰਾ ਨੂੰ ਪਤੀ-ਪਤਨੀ ਦੇ ਰੂਪ ਵਿੱਚ ਜੈਸਲਮੇਰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਜੈਸਲਮੇਰ ਦੇ ਬਾਅਦ ਦੋਵਾਂ ਨੂੰ ਦਿੱਲੀ ਏਅਰਪੋਰਟ 'ਤੇ ਰੈਡ ਆਊਟਫਿਟ 'ਚ ਦੇਖਿਆ ਗਿਆ। ਇੱਥੇ ਉਨ੍ਹਾਂ ਨੇ ਪੈਪਰਾਜੀ ਨੂੰ ਪੋਜ ਦਿੰਦੀ ਹੈ ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਦੀ ਵਿਆਹ ਦੀ ਮਿਠਾਈ ਵੀ ਦਿੱਤੀ। ਉਸ ਤੋਂ ਬਾਅਦ, ਉਹ ਆਪਣੇ ਦਿੱਲੀ ਵਾਲੇ ਘਰ ਪਹੁੰਚਦੇ ਹਨ, ਜਿੱਥੇ ਢੋਲ-ਨਗਾੜੇ ਨਾਲ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
-
what a grand welcome🥳#SidKiara pic.twitter.com/7e8fQkVz0t
— Manmarziyan | TEAM SIDKIARA (@mitwa_mir) February 8, 2023 " class="align-text-top noRightClick twitterSection" data="
">what a grand welcome🥳#SidKiara pic.twitter.com/7e8fQkVz0t
— Manmarziyan | TEAM SIDKIARA (@mitwa_mir) February 8, 2023what a grand welcome🥳#SidKiara pic.twitter.com/7e8fQkVz0t
— Manmarziyan | TEAM SIDKIARA (@mitwa_mir) February 8, 2023
ਨਵੀਂ ਜੋੜੀ ਦਾ ਡਾਂਸ: ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿਥਾਰਥ ਅਤੇ ਕਿਆਰਾ ਦਾ ਦਿੱਲੀ ਵਾਲੇ ਘਰ ਵਿੱਚ ਢੋਲ-ਨਗਾੜੇ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਗ੍ਰਹਿ-ਪ੍ਰਵੇਸ਼ ਤੋਂ ਪਹਿਲੇ ਸਿਧਾਰਥ ਅਤੇ ਉਨ੍ਹਾਂ ਦੀ ਦੁਲਹਨ ਨੇ ਢੋਲ-ਨਗਾੜੇ ਦੀ ਥਾਪ 'ਤੇ ਜੰਮਕੇ ਡਾਂਸ ਕੀਤਾ। ਇਸ ਦੌਰਾਨ ਕਈ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਆਲੇ-ਦੁਆਲੇ ਖੜ੍ਹੇ ਸਨ। ਇਸ ਮੌਕੇ 'ਤੇ ਘਰ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ।
-
Oh my godddddddddddd 😭😭😭
— VD ˢᶦᵈᵏᶦᵃʳᵃʷᵃˡᵉ🤝❤️ (@Deepti_Vishwas) February 8, 2023 " class="align-text-top noRightClick twitterSection" data="
They're such a cutusssssss #SidKiara #SidKiaraWeddingpic.twitter.com/10BTarm9x6
">Oh my godddddddddddd 😭😭😭
— VD ˢᶦᵈᵏᶦᵃʳᵃʷᵃˡᵉ🤝❤️ (@Deepti_Vishwas) February 8, 2023
They're such a cutusssssss #SidKiara #SidKiaraWeddingpic.twitter.com/10BTarm9x6Oh my godddddddddddd 😭😭😭
— VD ˢᶦᵈᵏᶦᵃʳᵃʷᵃˡᵉ🤝❤️ (@Deepti_Vishwas) February 8, 2023
They're such a cutusssssss #SidKiara #SidKiaraWeddingpic.twitter.com/10BTarm9x6
ਫਿਲਮ ਇੰਡਸਟਰੀ ਨੂੰ ਪਾਰਟੀ: ਸਿਡ-ਕਿਆਰਾ ਦੀ ਦੋ ਗਰਾਂਡ ਰਿਸੈਪਸ਼ਨ ਦੀ ਖਬਰ ਆਈ ਸੀ ਕਿ ਕਿਆਰਾ ਦਾ ਸਿਧਾਰਥ ਦੇ ਦਿੱਲੀ ਵਾਲੇ ਘਰ ਵਿੱਚ ਗ੍ਰਹਿ-ਪ੍ਰਵੇਸ਼ ਹੋਵੇਗਾ।ਸਿਧਾਰਥ ਦਾ ਪਰਿਵਾਰ ਰਸਮੀ ਤੌਰ 'ਤੇ ਕਿਆਰਾ ਦਾ ਸਵਾਗਤ ਕਰੇਗਾ। ਇਸ ਦੌਰਾਨ, ਕਪਲ ਦੋ ਗ੍ਰੈਂਡ ਰਿਸੈਪਸ਼ਨ ਇੱਕ ਦਿੱਲੀ ਵਿੱਚ ਅਤੇ ਦੂਜਾ ਮੁੰਬਈ ਵਿੱਚ ਕਰੇਗਾ। ਵਿਆਹ ਦਾ ਪਹਿਲਾ ਗ੍ਰੈਂਡ ਰਿਸੈਪਸ਼ਨ ਦਿੱਲੀ ਵਿੱਚ ਹੋਣ ਦੀ ਉਮੀਦ ਹੈ।ਇਸਦੇ ਬਾਅਦ ਸਿਧਾਰਥ ਅਤੇ ਕਿਆਰਾ 10 ਫਰਵਰੀ ਨੂੰ ਮੁੰਬਈ ਲਈ ਰਵਾਨਾ ਹੋਣਗੇ, ਜਦਕਿ 12 ਫਰਵਰੀ ਨੂੰ ਫਿਲਮ ਇੰਡਸਟਰੀ ਦੇ ਦੋਸਤਾਂ ਲਈ ਇੱਕ ਪਾਰਟੀ ਹੋਵੇਗੀ।
ਇਹ ਵੀ ਪੜ੍ਹੋ:- Priyanka Chopra Valentine Day plan: ਕੀ ਹੈ ਪ੍ਰਿਯੰਕਾ ਚੋਪੜਾ ਦਾ ਵੈਲੇਨਟਾਈਨ ਡੇਅ ਪਲਾਨ ?