ETV Bharat / entertainment

ਆਪਣੇ ਭਰਾ ਨੂੰ ਗੁਆ ਚੁੱਕੇ ਰਵੀ ਕਿਸ਼ਨ ਨੂੰ ਹੁਣ ਮਿਲੀ ਇਹ ਦੁਖਦਾਈ ਖ਼ਬਰ... - RAVI KISHAN BREAKS DOWN

ਭੋਜਪੁਰੀ ਸਟਾਰ ਰਵੀ ਕਿਸ਼ਨ ਦੀ ਮਾਂ ਕੈਂਸਰ ਨਾਲ ਲੜਾਈ ਲੜ ਰਹੀ ਹੈ। ਇਸ ਦੁਖਦ ਖ਼ਬਰ ਦੀ ਜਾਣਕਾਰੀ ਖੁਦ ਰਵੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਸ ਤੋਂ ਪਹਿਲਾਂ ਰਵੀ ਨੇ ਆਪਣਾ ਭਰਾ ਗੁਆ ਦਿੱਤਾ ਸੀ।

ਰਵੀ ਕਿਸ਼ਨ
ਆਪਣੇ ਭਰਾ ਨੂੰ ਗੁਆ ਚੁੱਕੇ ਰਵੀ ਕਿਸ਼ਨ ਨੂੰ ਹੁਣ ਮਿਲੀ ਇਹ ਦੁਖਦਾਈ ਖ਼ਬਰ...
author img

By

Published : Apr 26, 2022, 12:48 PM IST

ਹੈਦਰਾਬਾਦ: ਭੋਜਪੁਰੀ ਅਤੇ ਬਾਲੀਵੁੱਡ 'ਚ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੇ 'ਭਈਆ ਜੀ' ਰਵੀ ਕਿਸ਼ਨ ਸਿਆਸਤ 'ਚ ਵੀ ਸਰਗਰਮ ਹਨ। ਹਾਲਾਂਕਿ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਇਨ੍ਹੀਂ ਦਿਨੀਂ ਕਾਫੀ ਪਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੇ ਟਵਿਟਰ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਹੈ।

ਇਨ੍ਹੀਂ ਦਿਨੀਂ ਰਵੀ ਕਿਸ਼ਨ ਪਰਿਵਾਰ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਭਰਾ ਰਮੇਸ਼ ਸ਼ੁਕਲਾ ਨੂੰ ਗੁਆ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰਕੇ ਆਪਣੀ ਮਾਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹੋਣ ਦੀ ਜਾਣਕਾਰੀ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਮਾਂ ਕੈਂਸਰ ਦੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੀ ਹੈ। ਉਨ੍ਹਾਂ ਦਾ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਦਾਕਾਰ ਨੇ ਟਵੀਟ ਕਰ ਕੇ ਕਿਹਾ 'ਪਿਛਲੇ ਕੁਝ ਦਿਨਾਂ ਤੋਂ ਪਰਿਵਾਰ 'ਚ ਆਪਣੇ ਚਹੇਤਿਆਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਸਮੇਂ ਮੇਰੀ ਸਤਿਕਾਰਯੋਗ ਮਾਤਾ ਕੈਂਸਰ ਦੀ ਲਪੇਟ ਵਿੱਚ ਹੈ। ਜਿਸਦਾ ਇਲਾਜ ਟਾਟਾ ਕੈਂਸਰ ਹਸਪਤਾਲ ਮੁੰਬਈ ਵਿੱਚ ਚੱਲ ਰਿਹਾ ਹੈ। ਮਹਾਦੇਵ ਜੀ ਮਾਤਾ ਜੀ ਜਲਦੀ ਠੀਕ ਹੋਵੋ।"

  • पिछले कुछ दिनों से परिवार में अपने प्रिय जनो का स्वास्थ्य की समस्याओ से लगातार संघर्ष चल रहा है l
    वर्तमान में मेरी पूजनीय माता जी कैंसर की बीमारी की चपेट में आ गई है जिनका इलाज टाटा कैंसर अस्पताल मुंबई में चल रहा है l
    महादेव कृपा करें, माता जी जल्द स्वस्थ हो...🙏

    — Ravi Kishan (@ravikishann) April 25, 2022 " class="align-text-top noRightClick twitterSection" data=" ">

ਇੱਥੇ ਅਦਾਕਾਰ ਦੇ ਪ੍ਰਸ਼ੰਸਕ ਉਸਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ ਅਤੇ ਅਦਾਕਾਰ ਦਾ ਹੌਂਸਲਾ ਵੀ ਵਧਾ ਰਹੇ ਹਨ। ਦੂਜੇ ਪਾਸੇ ਰਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਭੋਜਪੁਰੀ ਸਟਾਰ ਰਵੀ ਨੂੰ ਆਖਰੀ ਵਾਰ ਭੋਜਪੁਰੀ ਫਿਲਮ 'ਮੇਰਾ ਭਾਰਤ ਮਹਾਨ' (2022) 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਭੋਜਪੁਰੀ ਸਟਾਰ ਪਵਨ ਸਿੰਘ ਵੀ ਅਹਿਮ ਭੂਮਿਕਾ 'ਚ ਸਨ। ਇਸ ਦੇ ਨਾਲ ਹੀ ਰਵੀ ਹਿੰਦੀ ਫਿਲਮ ਡੀਸੇਂਟ ਬੁਆਏ (2022) ਵਿੱਚ ਉਦੈ ਪ੍ਰਤਾਪ ਸਿੰਘ ਨਾਮ ਦੇ ਇੱਕ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਰਵੀ ਵੈੱਬ ਸੀਰੀਜ਼ 'ਚ ਕੰਮ ਕਰ ਰਹੇ ਹਨ। ਉਹ ਆਖਰੀ ਵਾਰ ਵੈੱਬ-ਸੀਰੀਜ਼ ਦਿ ਵਿਸਲਬਲੋਅਰ (2021) ਵਿੱਚ ਜੈਰਾਜ ਜਾਟਵ ਦੇ ਰੂਪ ਵਿੱਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ:ਟਵਿੱਟਰ 'ਤੇ ਵੀ ਸਹਿਨਸ਼ਾਹ ਨੇ ਬਿੱਗ ਬੀ, ਇਹਨਾਂ 10 ਸਿਤਾਰਿਆਂ ਦੇ ਸਭ ਤੋਂ ਜ਼ਿਆਦਾ ਫਾਲੋਅਰਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.