ETV Bharat / entertainment

Pathaan Ticket Price: ਪਠਾਨ ਦੇ 500 ਕਰੋੜ ਕਲੱਬ ਵਿੱਚ ਸ਼ਾਮਿਲ ਹੋਣ 'ਤੇ ਪ੍ਰਸ਼ਸਕਾਂ ਨੂੰ ਮਿਲਿਆ ਤੋਹਫਾ, ਫਿਲਮ ਦਾ ਟਿਕਟ ਹੋਇਆ ਸਸਤਾ

Pathaan Ticket Price: ਪਠਾਨ ਨੇ ਰਿਲੀਜ ਦੇ 22ਵੇ ਦਿਨ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸਨੂੰ ਮਨਾਉਦੇ ਹੋਏ ਮੇਕਰਸ ਨੇ ਵੀ ਲੋਕਾਂ ਨੂੰ ਤੋਹਫਾ ਦਿੱਤਾ ਹੈ ਅਤੇ 17 ਫਰਵਰੀ ਨੂੰ ਫਿਲਮ ਦੀ ਟਿਕਟ ਸਸਤੀ ਕਰ ਦਿੱਤੀ ਗਈ ਹੈ।

Pathaan Ticket Price
Pathaan Ticket Price
author img

By

Published : Feb 16, 2023, 3:40 PM IST

Hyderabad Desk : ਸਿਦਾਰਥ ਆਨਂਦ ਦੇ ਡਾਈਰੇਕਸ਼ਨ ਵਿੱਚ ਬਣੀ ਯਸ਼ਰਾਜ ਫਿਲਮ ਪ੍ਰੋਡਕਸ਼ਨ ਦੀ ਫਿਲਮ ਪਠਾਨ ਇੰਡੀਆ ਹਾ ਨਹੀ ਸਗੋਂ ਓਵਰਸੀਜ ਵਿੱਚ ਗਦਰ ਮਚਾ ਰਹੀ ਹੈ। ਸ਼ਾਹਰੁਖ ਖਾਨ ਸਟਾਰਰ ਫਿਲਮ ਹੁਣ ਤੱਕ 964 ਕਰੋੜ ਰੁਪਏ ਦਾ ਵਲਡਵਾਇਡ ਕਲੈਕਸ਼ਨ ਕਰ ਚੁੱਕੀ ਹੈ ਅਤੇ 1000 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਦੇ ਕੁੱਝ ਹੀ ਕਦਮ ਦੂਰ ਹੈ। ਦੂਜੇ ਪਾਸੇ ਇੰਡੀਅਨ ਬਾਕਸ ਆਫਿਸ 'ਤੇ ਪਠਾਨ 500 ਕਰੋੜ ਦਾ ਅੰਕੜਾ ਪਾਰ ਕਰ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਚੁੱਕੀ ਹੈ। ਉੱਥੇ ਹੀ ਹੁਣ ਖਬਰ ਆ ਰਹੀ ਹੈ ਕਿ ਫਿਲਮ ਨੂੰ ਲੋਕਾੰ ਦੇ ਮਿਲੇ ਪਿਆਰ ਨੂੰ ਦੇਖਦੇ ਹੋਏ ਮੇਕਰਸ ਨੇ ਇੱਕ ਮਾਸਟਰ ਸਟ੍ਰੋਕ ਖੋਲਿਆ ਹੈ ਅਤੇ 17 ਫਰਵਰੀ ਨੂੰ ਪਠਾਨ ਦੀ ਟਿਕਟ ਸਸਤੀ ਕਰ ਦਿੱਤੀ ਗਈ ਹੈ।

ਪਠਾਨ ਦੀ ਟਿਕਟ 17 ਫਰਵਰੀ ਦੇ ਲਈ ਹੋਈ ਸਸਤੀ : ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਲੇਟੇਸਟ ਟਵੀਟ ਵਿੱਚ ਪਠਾਨ ਦੀ ਟਿਕਟ ਦੀ ਕੀਮਤ 17 ਫਰਵਰੀ ਨੂੰ ਘੱਟ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ," ਵਾਈਆਰਐਫ ਨੇ ਪਠਾਨ ਡੇ ਆਰਗਨਾਇਜ਼ ਕੀਤਾ ਹੈ....#ਪਠਾਨ ਦੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੇ ਨਾਲ #ਵਾਈਆਰਐਫ ਨੇ 17 ਫਰਵਰੀ 2023 ਨੂੰ ਪਠਾਨ ਦਿਵਸ ਆਯੋਜਿਤ ਕਰਨ ਦਾ ਫੈਸਲਾ ਕੀਤਾ....#ਪੀਵੀਆਰ, #ਆਈਅੋਏਨਏਕਸ ਅਤੇ #ਸਿਨੇਪੋਲਿਕਸ 'ਤੇ ਟਿਕਟ 110 ਰੁਪਏ ਵਿੱਚ (ਸਾਰੇ ਸ਼ੋ)

ਪਠਾਨ 500 ਕਰੋੜ ਕਲੱਬ ਵਿੱਚ ਹੋਈ ਸ਼ਾਮਿਲ: ਦੱਸ ਦੇਇਏ ਕਿ ਪਠਾਨ ਰਿਲੀਜ ਦੇ 22ਵੇਂ ਦਿਨ 500 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਗਈ ਹੈ। ਪਠਾਨ ਵਿੱਚ ਸ਼ਾਹਰੁਖ ਖਾਨ, ਦੀਪਿਕਾ ਅਤੇ ਜਾਨ ਅਬ੍ਰਾਹਮ ਲੀਡ ਰੋਲ ਵਿੱਚ ਹਨ। ਫਿਲਮ ਨੂੰ ਰਿਲੀਜ ਹੋਣ ਦੇ ਬਾਅਦ ਹੀ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਦਰਅਸਲ ਸ਼ਾਹਰੁਖ ਦੇ ਚਾਰ ਸਾਲ ਦੇ ਲੰਬੇ ਬ੍ਰੇਕ ਤੋਂ ਬਾਅਦ ਪਠਾਨ ਨਾਲ ਕਮਬੈਕ ਕੀਤਾ ਹੈ। ਹਾਂਲਾਕਿ ਫਿਲਮ ਰਿਲੀਜ ਤੋਂ ਪਹਿਲਾ ਕਾਫੀ ਵਿਵਾਦਾ ਵਿੱਚ ਸੀ ਤੇਂ ਇਸ ਫਿਲਮ ਦੇ ਬਾਈਕਾਟ ਦੀ ਮੰਗ ਵੀ ਕੀਤੀ ਗਈ ਸੀ। ਹਾਂਲਾਕਿ ਫਿਲਮ ਰਿਲੀਜ ਹੋਣ ਤੋਂ ਬਾਅਦ ਇਸਨੇ ਇਤਿਹਾਸ ਰਚ ਦਿੱਤਾ।

ਇਹ ਵੀ ਪੜ੍ਹੋ :-Gippy Grewal Recalls his Late Father : ਗਿੱਪੀ ਗਰੇਵਾਲ ਆਪਣੇ ਪਿਤਾ ਨੂੰ ਯਾਦ ਕਰ ਕੇ ਹੋਏ ਭਾਵੁਕ

ETV Bharat Logo

Copyright © 2024 Ushodaya Enterprises Pvt. Ltd., All Rights Reserved.