ਹੈਦਰਾਬਾਦ: ਸਲਮਾਨ ਖਾਨ ਦੇ ਹੋਸਟ ਵਾਲੇ ਸ਼ੋਅ ਬਿੱਗ ਬੌਸ ਓਟੀਟੀ 2 ਦਾ ਅੱਜ 14 ਅਗਸਤ ਨੂੰ ਅੰਤਿਮ ਦਿਨ ਭਾਵ ਕਿ ਫਾਈਨਲ ਹੈ। ਇਥੇ ਫਾਈਨਲ ਵਿੱਚ ਸ਼ਾਮਿਲ ਟੌਪ ਦੋ ਵਿਅਕਤੀਆਂ ਵਿੱਚੋਂ ਇੱਕ ਫੁਕਰਾ ਇਨਸਾਨ ਫੇਮ ਅਭਿਸ਼ੇਕ ਮਲਹਾਨ ਦੇ ਫੈਨਜ਼ ਲਈ ਬੁਰੀ ਖਬਰ ਆ ਰਹੀ ਹੈ। ਅਭਿਸ਼ੇਕ ਮਲਹਾਨ ਫਾਈਨਲ ਤੋਂ ਪਹਿਲਾਂ ਹਸਪਤਾਲ ਵਿੱਚ ਭਰਤੀ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉਸ ਦੀ ਭੈਣ ਨੇ ਸ਼ੋਸਲ ਮੀਡੀਆ ਉਤੇ ਆ ਕੇ ਦਿੱਤੀ ਹੈ। ਇਧਰ ਬਿੱਗ ਬੌਸ ਦੇ ਫਾਈਨਲ ਦੀ ਸਟੇਜ ਪੂਰੀ ਤਰ੍ਹਾਂ ਸੱਜ ਚੁੱਕੀ ਹੈ ਅਤੇ ਇਸ ਖਬਰ ਨੇ ਅਭਿਸ਼ੇਕ ਮਲਹਾਨ ਦੇ ਫੈਨਜ਼ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਅਤੇ ਉਹ ਆਪਣੇ ਪਸੰਦ ਦੇ ਪ੍ਰਤੀਯੋਗੀ ਦੇ ਲਈ ਚਿੰਤਾ ਵਿੱਚ ਡੁੱਬੇ ਹੋਏ ਹਨ।
-
Just got to know abhishek is quite unwell and probably admitted in the hospital.
— Prerna Malhan (@HubWanderers) August 13, 2023 " class="align-text-top noRightClick twitterSection" data="
So, he won’t be able to perform for y’all tonight.
He has entertained us thoroughly through and through the season.
Let’s pray for his speedy recovery. ❤️
">Just got to know abhishek is quite unwell and probably admitted in the hospital.
— Prerna Malhan (@HubWanderers) August 13, 2023
So, he won’t be able to perform for y’all tonight.
He has entertained us thoroughly through and through the season.
Let’s pray for his speedy recovery. ❤️Just got to know abhishek is quite unwell and probably admitted in the hospital.
— Prerna Malhan (@HubWanderers) August 13, 2023
So, he won’t be able to perform for y’all tonight.
He has entertained us thoroughly through and through the season.
Let’s pray for his speedy recovery. ❤️
ਬਿੱਗ ਬੌਸ ਓਟੀਟੀ 2 ਦੇ ਫਾਈਨਲਿਸਟ ਅਭਿਸ਼ੇਕ ਮਲਹਾਨ ਦੀ ਭੈਣ ਪ੍ਰੇਰਨਾ ਮਲਹਾਨ ਨੇ ਬੀਤੀ ਰਾਤ ਟਵਿੱਟਰ 'ਤੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸਨੇ ਲਿਖਿਆ, 'ਹੁਣੇ ਪਤਾ ਲੱਗਾ ਹੈ ਕਿ ਅਭਿਸ਼ੇਕ ਬਹੁਤ ਬਿਮਾਰ ਹਨ ਅਤੇ ਸ਼ਾਇਦ ਹਸਪਤਾਲ ਵਿੱਚ ਦਾਖਲ ਹਨ, ਇਸ ਲਈ ਉਹ ਅੱਜ ਰਾਤ ਤੁਹਾਡੇ ਸਾਰਿਆਂ ਲਈ ਪ੍ਰਦਰਸ਼ਨ ਨਹੀਂ ਕਰ ਸਕਣਗੇ, ਉਸਨੇ ਪੂਰੇ ਸੀਜ਼ਨ ਵਿੱਚ ਸਾਡਾ ਮੰਨੋਰੰਜਨ ਕੀਤਾ ਹੈ, ਆਓ ਉਸਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰੀਏ'।
-
We want to thank each and every person who has voted @AbhishekMalhan4 and stood with us in this entire season of #BiggBosOTT2 ! Our hearts are overwhelmed by all the support! And we would love to thank @JioCinema @EndemolShineIND for giving such a great platform to our brother.…
— Prerna Malhan (@HubWanderers) August 14, 2023 " class="align-text-top noRightClick twitterSection" data="
">We want to thank each and every person who has voted @AbhishekMalhan4 and stood with us in this entire season of #BiggBosOTT2 ! Our hearts are overwhelmed by all the support! And we would love to thank @JioCinema @EndemolShineIND for giving such a great platform to our brother.…
— Prerna Malhan (@HubWanderers) August 14, 2023We want to thank each and every person who has voted @AbhishekMalhan4 and stood with us in this entire season of #BiggBosOTT2 ! Our hearts are overwhelmed by all the support! And we would love to thank @JioCinema @EndemolShineIND for giving such a great platform to our brother.…
— Prerna Malhan (@HubWanderers) August 14, 2023
ਪ੍ਰਸ਼ੰਸਕਾਂ ਦੀ ਵਧੀ ਚਿੰਤਾ: ਇੱਥੇ ਫਾਈਨਲ ਦੀ ਦਹਿਲੀਜ਼ 'ਤੇ ਖੜ੍ਹੇ ਅਭਿਸ਼ੇਕ ਮਲਹਾਨ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਹੈਰਾਨ ਅਤੇ ਪਰੇਸ਼ਾਨ ਹਨ ਅਤੇ ਉਹ ਸਿਰਫ ਆਪਣੇ ਪਸੰਦ ਦੇ ਪ੍ਰਤੀਯੋਗੀ ਦੀ ਵਾਪਸੀ ਲਈ ਪ੍ਰਾਰਥਨਾ ਕਰ ਰਹੇ ਹਨ।
ਅਭਿਸ਼ੇਕ ਦੀ ਭੈਣ ਦਾ ਤਾਜ਼ਾ ਟਵੀਟ: ਖਬਰ ਲਿਖਦੇ ਹੋਏ ਅਭਿਸ਼ੇਕ ਦੀ ਭੈਣ ਪ੍ਰੇਰਨਾ ਨੇ ਇੱਕ ਨਵਾਂ ਟਵੀਟ ਜਾਰੀ ਕੀਤਾ ਹੈ। ਇਸ ਟਵੀਟ ਵਿੱਚ ਉਸਨੇ ਲਿਖਿਆ, 'ਅਸੀਂ ਹਰ ਇੱਕ ਪ੍ਰਸ਼ੰਸਕ ਦਾ ਧੰਨਵਾਦ ਕਰਦੇ ਹਾਂ, ਜਿਸਨੇ ਅਭਿਸ਼ੇਕ ਨੂੰ ਉਸਦੇ ਬਿੱਗ ਬੌਸ ਸਫਰ ਦੌਰਾਨ ਵੋਟ ਕੀਤਾ, ਸਾਡਾ ਦਿਲ ਤੁਹਾਡੇ ਸਾਰੇ ਸਮਰਥਨ ਨਾਲ ਭਰਿਆ ਹੋਇਆ ਹੈ ਅਤੇ ਮੇਰੇ ਭਰਾ ਨੂੰ ਇੰਨਾ ਵਧੀਆ ਪਲੇਟਫਾਰਮ ਦੇਣ ਲਈ ਬਿੱਗ ਬੌਸ ਮੇਕਰਸ ਦਾ ਧੰਨਵਾਦ, ਇਸ ਸ਼ੋਅ ਵਿੱਚ ਉਸਨੂੰ ਇੱਕ ਬਿਲਕੁਲ ਨਵੀਂ ਸ਼ਖਸੀਅਤ ਦੇ ਰੂਪ ਵਿੱਚ ਉਭਰਦੇ ਹੋਏ ਦੇਖਣਾ ਇੱਕ ਭਾਵਨਾਤਮਕ ਸਫ਼ਰ ਸੀ, ਉਸਨੂੰ ਬਰਤਨ ਧੋਂਦੇ ਹੋਏ, ਆਤਮ-ਵਿਸ਼ਵਾਸ ਨਾਲ ਕੰਮ ਕਰਦੇ ਹੋਏ ਅਤੇ ਇੱਕ ਬੌਸ ਵਾਂਗ ਸ਼ੋਅ ਦੇ ਮਾਲਕ ਹੁੰਦੇ ਹੋਏ ਦੇਖਣਾ ਬਹੁਤ ਹੀ ਸ਼ਾਨਦਾਰ ਸੀ, ਫਾਈਨਲ ਲਈ ਸ਼ੁਭਕਾਮਨਾਵਾਂ'।