ETV Bharat / city

ਨਸ਼ਾ ਤਸਕਰਾਂ 'ਤੇ ਤਰਨ ਤਾਰਨ ਪੁਲਿਸ ਦਾ ਸ਼ਿੰਕਜਾ, ਨਸ਼ੇ ਦੀ ਕਮਾਈ ਨਾਲ ਬਣਾਈ ਸੰਪਤੀ ਜ਼ਬਤ - Tarn Taran News

ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿੰਕਜਾ ਕੱਸਦੇ ਹੋਏ ਹੁਣ ਨਸ਼ਾ ਤਸਕਰਾਂ ਵੱਲੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਨਸ਼ੇ ਦੇ 9 ਵੱਡੇ ਤਸਕਰਾਂ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ।

ਫ਼ੋਟੋ।
author img

By

Published : Nov 10, 2019, 4:04 AM IST

ਤਰਨ ਤਾਰਨ: ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿੰਕਜਾ ਕੱਸਦੇ ਹੋਏ ਹੁਣ ਨਸ਼ਾ ਤਸਕਰਾਂ ਵੱਲੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਪੁਲਿਸ ਨੇ ਨਸ਼ੇ ਦੇ 9 ਵੱਡੇ ਵਪਾਰੀਆ ਦੀ ਕਰੋੜਾਂ ਰੁਪਏ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਵੱਲੋ ਹੁਣ ਤੱਕ ਨਸ਼ੇ ਦੇ 9 ਵਪਾਰੀਆਂ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪਏ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ।

ਐਸਪੀ ਗੋਰਵ ਤੂਰਾ ਨੇ ਦੱਸਿਆ ਕਿ ਪੁਲਿਸ ਵੱਲੋ ਅੱਗੇ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ। ਗੋਰਵ ਤੂਰਾ ਨੇ ਦੱਸਿਆ ਕਿ ਪੁਲਿਸ ਵੱਲੋ ਨਸ਼ਾ ਤਸਕਰਾਂ ਵਿਰੁੱਧ ਖਾਸ ਮਹਿੁੰਮ ਛੇੜ ਰੱਖੀ ਹੈ। ਇਸ ਦੇ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਜ਼ਬਤ ਕੀਤਾ ਜਾ ਰਿਹਾ ਹੈ।

ਵੀਡੀਓ

ਐਸਪੀ ਮੁਤਾਬਕ ਪੁਲਿਸ ਵੱਲੋ ਹੁਣ ਤੱਕ ਜਿਲ੍ਹੇ ਦੇ ਪਿੰਡ, ਹਵੇਲੀਆ ਦੇ ਬਲਵਿੰਦਰ ਸਿੰਘ ਬਿੱਲਾ ਥਾਣਾ ਸਰਾਏ ਅਮਾਨਤ ਖਾਂ ਦੀ ਜਾਇਦਾਦ ਜਿਸ ਵਿੱਚ ਉਸਦੀ ਰਿਹਾਇਸ਼ੀ ਕੋਠੀ ਜਿਸਦੀ ਕੀਮਤ 31 ਲੱਖ ਰੁਪਏ ਬਣਦੀ ਹੈ। ਉਸਦੀ 34 ਕਨਾਲ 16 ਮਰਲੇ ਜਮੀਨ ਜਿਸਦੀ ਕੀਮਤ 43 ਲੱਖ 50 ਹਜ਼ਾਰ ਰੁਪਏ ਬਣਦੀ ਹੈ ਅਤੇ ਸਾਰੀ ਜਾਇਦਾਦ ਦੀ ਕੀਮਤ 74 ਲੱਖ 50 ਹਜਾਰ ਰੁਪਏ ਬਣਦੀ ਹੈ। ਉਹ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿੱਲਾ 'ਤੇ 13 ਮਾਮਲੇ ਪਹਿਲੇ ਹੀ ਦਰਜ ਹਨ।
ਜਿਨ੍ਹਾਂ ਵਿੱਚੋ 9 ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਹਨ।

ਇਸੇ ਤਰ੍ਹਾਂ ਪੁਲਿਸ ਨੇ ਸੁਖੀਬਰ ਸਿੰਘ ਵਾਸੀ ਹਵੇਲੀਆ ਦੀ 73 ਲੱਖ 22 ਹਜ਼ਾਰ 500 ਰੁਪਏ ਦੀ ਜਾਇਦਾਦ, ਜਸਬੀਰ ਸਿੰਘ ਜੱਸਾ ਵਾਸੀ ਚੀਮਾ ਕਲਾਂ ਦੀ 60 ਲੱਖ 13 ਹਜ਼ਾਰ 660 ਰੁਪਏ, ਬਲਕਾਰ ਸਿੰਘ ਵਾਸੀ ਕਲਸ ਦੀ 19 ਲੱਖ 28 ਹਜ਼ਾਰ 388 ਰੁਪਏ, ਸੁਖਬੀਰ ਸਿੰਘ ਸੰਮਾ ਵਾਸੀ ਕਸੇਲ ਦੀ 34 ਲੱਖ 6 ਹਜ਼ਾਰ 462 ਇਸੇ ਤਰਾਂ ਦਿਲਸ਼ੇਰ ਸਿੰਘ ਵਾਸੀ ਹਵੇਲੀਆਂ ਦੀ 36 ਲੱਖ ਰੁਪਏ, ਮੁਖਤਾਰ ਸਿੰਘ ਵਾਸੀ ਹਵੇਲੀਆ ਦੀ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਤੇ ਚਮਕੋਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ 40 ਲੱਖ ਅਤੇ ਸੁਖਚੈਨ ਸਿੰਘ ਵਾਸੀ ਮਰਗਿੰਦਪੁਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐਸਪੀ ਤੂਰਾ ਨੇ ਦੱਸਿਆ ਕਿ ਹੁਣ ਤੱਕ ਤਰਨ ਤਾਰਨ ਪੁਲਿਸ ਨੇ 9 ਤਸਕਰਾ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

Intro:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਨਸ਼ਾਂ ਤਸਕਰਾਂ ਵੱਲੋ ਨਸ਼ੇ ਦੇ ਕਾਰੋਬਾਰ ਤੋ ਬਨਾਇਆਂ ਜਾਇਦਾਦਾ ਜਬਤ ਕਰਨ ਦਾ ਕੀਤਾ ਕੰਮ ਸ਼ੁਰੂੂ ਪੁਲਿਸ ਨੇ ਨਸ਼ੇ ਦੇ ਨੋ ਵੱਡੇ ਸੁਦੋਗਾਰਾਂ ਦੀ ਪੰਜ ਕਰੋੜ ਸਤਾਰਾਂ ਲੱਖ ਅਠਾਈ ਹਜਾਰ ਛੇ ਸੋ ਤੀਹ ਰੁਪੈ ਦੀ ਸੰਪਤੀ ਕੀਤੀ ਜਬਤ Body:ਐਕਰ-ਤਰਨ ਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਤਸਕਰਾਂ ਤੇ ਸਿੰਕਜਾ ਕੱਸਦਿਆਂ ਹੁਣ ਨਸ਼ਾ ਤਸਕਰਾਂ ਵੱਲੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਵੀ ਜਬਤ ਕਰਨਾ ਸ਼ੁਰੂ ਕਰ ਦਿੱਤਾ ਗਿਆਂ ਹੈ ਜਿਸਦੇ ਚੱਲਦਿਆਂ ਤਰਨ ਤਾਰਨ ਪੁਲਿਸ ਨੇ ਨਸ਼ੇ ਦੇ 9 ਵੱਡੇ ਵਪਾਰੀਆਂ ਦੀ ਕਰੋੜਾਂ ਰੁਪੈ ਦੀ ਸੰਪਤੀ ਨੂੰ ਜਬਤ ਕਰ ਲਿਆ ਹੈ ਪੁਲਿਸ ਵੱਲੋ ਹੁਣ ਤੱਕ ਨਸ਼ੇ ਦੇ 9 ਵਪਾਰੀਆਂ ਦੀ ਦੀ ਪੰਜ ਕਰੋੜ ਸਤਾਰਾਂ ਲੱਖ ਅਠਾਈ ਹਜਾਰ ਛੇ ਸੋ ਤੀਹ ਰੁਪੈ ਦੀ ਸੰਪਤੀ ਜਬਤ ਕੀਤੀ ਜਾ ਚੁੱਕੀ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਹੈਡ ਕਵਾਟਰ ਗੋਰਵ ਤੂਰਾ ਨੇ ਪ੍ਰੈਸ ਕਾਨਫਰੰਸ ਦੋਰਾਾਣ ਜਾਣਕਾਰੀ ਦੇਂਦਿਆਂ ਦੱਸਿਆਂ ਕਿ ਪੁਲਿਸ ਵੱਲੋ ਅਗਾਂਹ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ ਤਰਨ ਤਾਰਨ ਪੁਲਿਸ ਦੇ ਐਸ ਪੀ ਹੈਡਕਵਾਟਰ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਨਸ਼ਾ ਤਸਕਰਾਂ ਖਿਲਾਫ ਖਾਸ ਮਹਿੁੰਮ ਛੇੜ ਰੱਖੀ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਜਬਤ ਕੀਤਾ ਜਾ ਰਿਹਾ ਹੈ ਐਸ ਪੀ ਅਨੁਸਾਰ ਪੁਲਿਸ ਵੱਲੋ ਹੁਣ ਤੱਕ ਜਿਲ੍ਹੇ ਦੇ ਪਿੰਡ ਹਵੇਲੀਆਂ ਦੇ ਬਲਵਿੰਦਰ ਸਿੰਘ ਬਿੱਲਾ ਥਾਣਾ ਸਰਾਏ ਅਮਾਨਤ ਖਾਂ ਦੀ ਜਾਇਦਾਦ ਜਿਸ ਵਿੱਚ ਉਸਦੀ ਰਿਹਾਇਸ਼ੀ ਕੋਠੀ ਜਿਸਦੀ ਕੀਮਤ ਇੱਕਤੀ ਲੱਖ ਰੁਪੈ ਬਣਦੀ ਹੈ ਉਸਦੀ ਚੋਂਤੀ ਕਨਾਲ ਸੋਲਾਂ ਮਰਲੇ ਜਮੀਨ ਜਿਸਦੀ ਕੀਮਤ ਤੜਤਾਲੀ ਲੱਖ ਪੰਜਾਹ ਹਜਾਰ ਰੁਪੈ ਬਣਦੀ ਹੈ ਅਤੇ ਸਾਰੀ ਜਾਇਦਾਦ ਦੀ ਕੀਮਤ ਚੋਹਾਤਰ ਲੱਖ ਪੰਜਾਹ ਹਜਾਰ ਰੁਪੈ ਬਣਦੀ ਹੈ ਉਹ ਜਬਤ ਕੀਤੀ ਹੈ ਉਹਨਾਂ ਦੱਸਿਆਂ ਕਿ ਬਿੱਲਾ ਤੇ ਤੇਰਾਂ ਮਾਮਲੇ ਦਰਜ ਹਨ ਜਿਹਨਾਂ ਵਿੱਚੋ 9 ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਹਨ ਇਸੇ ਤਰ੍ਰਾਂ ਪੁਲਿਸ ਨੇ ਸੁਖੀਬਰ ਸਿੰਘ ਵਾਸੀ ਹਵੇਲੀਆਂ ਦੀ 73 ਲੱਖ 22 ਹਜ਼ਾਰ 500 ਰੁਪੈ ਦੀ ਜਾਇਦਾਦ,ਜਸਬੀਰ ਸਿੰਘ ਜੱਸਾ ਵਾਸੀ ਚੀਮਾਂ ਕਲਾਂ ਦੀ 60 ਲੱਖ 13 ਹਜ਼ਾਰ 660 ਰੁਪਏ ,ਬਲਕਾਰ ਸਿੰਘ ਵਾਸੀ ਕਲਸ ਦੀ 19 ਲੱਖ 28 ਹਜ਼ਾਰ 388 ਰੁਪੈ ,ਸੁਖਬੀਰ ਸਿੰਘ ਸੰਮਾ ਵਾਸੀ ਕਸੇਲ ਦੀ 34 ਲੱਖ 6 ਹਜ਼ਾਰ 462 ਇਸੇ ਤਰ੍ਰਾਂ ਦਿਲਸ਼ੇਰ ਸਿੰਘ ਵਾਸੀ ਹਵੇਲੀਆਂ ਦੀ 36 ਲੱਖ ਰੁਪਏ ,ਮੁਖਤਾਰ ਸਿੰਘ ਵਾਸੀ ਹਵੇਲੀਆਂ ਦੀ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਤੇ ਚਮਕੋਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ 40 ਲੱਖ ਅਤੇ ਸੁਖਚੈਨ ਸਿੰਘ ਵਾਸੀ ਮਰਗਿੰਦਪੁਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜਬਤ ਕੀਤੀ ਹੈ ਐਸ ਪੀ ਤੂਰਾ ਨੇ ਦੱਸਿਆਂ ਕਿ ਹੁਣ ਤੱਕ ਤਰਨ ਤਾਰਨ ਪੁਲਿਸ ਨੇ 9 ਤਸਕਰਾਂ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪੈ ਦੀ ਜਾਇਦਾਦ ਜਬਤ ਕੀਤੀ ਹੈ
ਬਾਈਟ-ਗੋਰਵ ਤੂਰਾ ਐਸ ਪੀ ਹੈਡ ਕਵਾਟਰ
Conclusion:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਨਸ਼ਾਂ ਤਸਕਰਾਂ ਵੱਲੋ ਨਸ਼ੇ ਦੇ ਕਾਰੋਬਾਰ ਤੋ ਬਨਾਇਆਂ ਜਾਇਦਾਦਾ ਜਬਤ ਕਰਨ ਦਾ ਕੀਤਾ ਕੰਮ ਸ਼ੁਰੂੂ ਪੁਲਿਸ ਨੇ ਨਸ਼ੇ ਦੇ ਨੋ ਵੱਡੇ ਸੁਦੋਗਾਰਾਂ ਦੀ ਪੰਜ ਕਰੋੜ ਸਤਾਰਾਂ ਲੱਖ ਅਠਾਈ ਹਜਾਰ ਛੇ ਸੋ ਤੀਹ ਰੁਪੈ ਦੀ ਸੰਪਤੀ ਕੀਤੀ ਜਬਤ

ਐਕਰ-ਤਰਨ ਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਤਸਕਰਾਂ ਤੇ ਸਿੰਕਜਾ ਕੱਸਦਿਆਂ ਹੁਣ ਨਸ਼ਾ ਤਸਕਰਾਂ ਵੱਲੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਵੀ ਜਬਤ ਕਰਨਾ ਸ਼ੁਰੂ ਕਰ ਦਿੱਤਾ ਗਿਆਂ ਹੈ ਜਿਸਦੇ ਚੱਲਦਿਆਂ ਤਰਨ ਤਾਰਨ ਪੁਲਿਸ ਨੇ ਨਸ਼ੇ ਦੇ 9 ਵੱਡੇ ਵਪਾਰੀਆਂ ਦੀ ਕਰੋੜਾਂ ਰੁਪੈ ਦੀ ਸੰਪਤੀ ਨੂੰ ਜਬਤ ਕਰ ਲਿਆ ਹੈ ਪੁਲਿਸ ਵੱਲੋ ਹੁਣ ਤੱਕ ਨਸ਼ੇ ਦੇ 9 ਵਪਾਰੀਆਂ ਦੀ ਦੀ ਪੰਜ ਕਰੋੜ ਸਤਾਰਾਂ ਲੱਖ ਅਠਾਈ ਹਜਾਰ ਛੇ ਸੋ ਤੀਹ ਰੁਪੈ ਦੀ ਸੰਪਤੀ ਜਬਤ ਕੀਤੀ ਜਾ ਚੁੱਕੀ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਹੈਡ ਕਵਾਟਰ ਗੋਰਵ ਤੂਰਾ ਨੇ ਪ੍ਰੈਸ ਕਾਨਫਰੰਸ ਦੋਰਾਾਣ ਜਾਣਕਾਰੀ ਦੇਂਦਿਆਂ ਦੱਸਿਆਂ ਕਿ ਪੁਲਿਸ ਵੱਲੋ ਅਗਾਂਹ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ ਤਰਨ ਤਾਰਨ ਪੁਲਿਸ ਦੇ ਐਸ ਪੀ ਹੈਡਕਵਾਟਰ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਨਸ਼ਾ ਤਸਕਰਾਂ ਖਿਲਾਫ ਖਾਸ ਮਹਿੁੰਮ ਛੇੜ ਰੱਖੀ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਜਬਤ ਕੀਤਾ ਜਾ ਰਿਹਾ ਹੈ ਐਸ ਪੀ ਅਨੁਸਾਰ ਪੁਲਿਸ ਵੱਲੋ ਹੁਣ ਤੱਕ ਜਿਲ੍ਹੇ ਦੇ ਪਿੰਡ ਹਵੇਲੀਆਂ ਦੇ ਬਲਵਿੰਦਰ ਸਿੰਘ ਬਿੱਲਾ ਥਾਣਾ ਸਰਾਏ ਅਮਾਨਤ ਖਾਂ ਦੀ ਜਾਇਦਾਦ ਜਿਸ ਵਿੱਚ ਉਸਦੀ ਰਿਹਾਇਸ਼ੀ ਕੋਠੀ ਜਿਸਦੀ ਕੀਮਤ ਇੱਕਤੀ ਲੱਖ ਰੁਪੈ ਬਣਦੀ ਹੈ ਉਸਦੀ ਚੋਂਤੀ ਕਨਾਲ ਸੋਲਾਂ ਮਰਲੇ ਜਮੀਨ ਜਿਸਦੀ ਕੀਮਤ ਤੜਤਾਲੀ ਲੱਖ ਪੰਜਾਹ ਹਜਾਰ ਰੁਪੈ ਬਣਦੀ ਹੈ ਅਤੇ ਸਾਰੀ ਜਾਇਦਾਦ ਦੀ ਕੀਮਤ ਚੋਹਾਤਰ ਲੱਖ ਪੰਜਾਹ ਹਜਾਰ ਰੁਪੈ ਬਣਦੀ ਹੈ ਉਹ ਜਬਤ ਕੀਤੀ ਹੈ ਉਹਨਾਂ ਦੱਸਿਆਂ ਕਿ ਬਿੱਲਾ ਤੇ ਤੇਰਾਂ ਮਾਮਲੇ ਦਰਜ ਹਨ ਜਿਹਨਾਂ ਵਿੱਚੋ 9 ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਹਨ ਇਸੇ ਤਰ੍ਰਾਂ ਪੁਲਿਸ ਨੇ ਸੁਖੀਬਰ ਸਿੰਘ ਵਾਸੀ ਹਵੇਲੀਆਂ ਦੀ 73 ਲੱਖ 22 ਹਜ਼ਾਰ 500 ਰੁਪੈ ਦੀ ਜਾਇਦਾਦ,ਜਸਬੀਰ ਸਿੰਘ ਜੱਸਾ ਵਾਸੀ ਚੀਮਾਂ ਕਲਾਂ ਦੀ 60 ਲੱਖ 13 ਹਜ਼ਾਰ 660 ਰੁਪਏ ,ਬਲਕਾਰ ਸਿੰਘ ਵਾਸੀ ਕਲਸ ਦੀ 19 ਲੱਖ 28 ਹਜ਼ਾਰ 388 ਰੁਪੈ ,ਸੁਖਬੀਰ ਸਿੰਘ ਸੰਮਾ ਵਾਸੀ ਕਸੇਲ ਦੀ 34 ਲੱਖ 6 ਹਜ਼ਾਰ 462 ਇਸੇ ਤਰ੍ਰਾਂ ਦਿਲਸ਼ੇਰ ਸਿੰਘ ਵਾਸੀ ਹਵੇਲੀਆਂ ਦੀ 36 ਲੱਖ ਰੁਪਏ ,ਮੁਖਤਾਰ ਸਿੰਘ ਵਾਸੀ ਹਵੇਲੀਆਂ ਦੀ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਤੇ ਚਮਕੋਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ 40 ਲੱਖ ਅਤੇ ਸੁਖਚੈਨ ਸਿੰਘ ਵਾਸੀ ਮਰਗਿੰਦਪੁਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜਬਤ ਕੀਤੀ ਹੈ ਐਸ ਪੀ ਤੂਰਾ ਨੇ ਦੱਸਿਆਂ ਕਿ ਹੁਣ ਤੱਕ ਤਰਨ ਤਾਰਨ ਪੁਲਿਸ ਨੇ 9 ਤਸਕਰਾਂ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪੈ ਦੀ ਜਾਇਦਾਦ ਜਬਤ ਕੀਤੀ ਹੈ
ਬਾਈਟ-ਗੋਰਵ ਤੂਰਾ ਐਸ ਪੀ ਹੈਡ ਕਵਾਟਰ
ETV Bharat Logo

Copyright © 2025 Ushodaya Enterprises Pvt. Ltd., All Rights Reserved.