ETV Bharat / city

ਪਾਕਿਸਤਾਨ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ 15 ਮਈ ਤੱਕ ਜਮਾਂ ਕਰਵਾਉਣ ਪਾਸਪੋਰਟ - ਮਹਾਰਾਜਾ ਰਣਜੀਤ ਸਿੰਘ ਦੀ ਬਰਸੀ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂ ਆਪਣੇ ਪਾਸਪੋਰਟ 15 ਮਈ ਤੱਕ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਕੋਲ ਜਮਾਂ ਕਰਵਾਉਣ। ਸ਼ਰਧਾਲੂ ਆਪਣੇ ਪਾਸਪੋਰਟ ਝਬਾਲ ਵਿਖੇ ਬਿਜਲੀ ਘਰ ਦੇ ਸਾਹਮਣੇ ਜਾਂ ਰਿੰਕੂ ਫੋਟੋ ਸਟੂਡੀਓ ਤਰਨਤਾਰਨ ਰੋਡ ਝਬਾਲ ਵਿਖੇ ਜਮਾਂ ਕਰਵਾਉਣ।

ਪਾਕਿਸਤਾਨ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ
ਪਾਕਿਸਤਾਨ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ
author img

By

Published : May 3, 2021, 5:45 PM IST

ਤਰਨਤਾਰਨ:ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂ ਆਪਣੇ ਪਾਸਪੋਰਟ 15 ਮਈ ਤੱਕ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਕੋਲ ਜਮਾਂ ਕਰਵਾਉਣ। ਸ਼ਰਧਾਲੂ ਆਪਣੇ ਪਾਸਪੋਰਟ ਝਬਾਲ ਵਿਖੇ ਬਿਜਲੀ ਘਰ ਦੇ ਸਾਹਮਣੇ ਜਾਂ ਰਿੰਕੂ ਫੋਟੋ ਸਟੂਡੀਓ ਤਰਨਤਾਰਨ ਰੋਡ ਝਬਾਲ ਵਿਖੇ ਜਮਾਂ ਕਰਵਾਉਣ।

ਅਸਲ ਪਾਸਪੋਰਟ, ਆਧਾਰ ਕਾਰਡ ਦੀ ਕਾਪੀ, 8 ਫੋਟੋ ਅਤੇ ਆਪਣਾ ਮੋਬਾਇਲ ਨੰਬਰ ਵੀ ਨਾਲ ਲੈ ਕੇ ਆਉਣ। ਸ਼ਰਧਾਲੂਆਂ ਦਾ ਜੱਥਾ 21 ਜੂਨ 2021ਨੂੰ ਸ਼ੜਕ ਰਸਤੇ ਪਾਕਿਸਤਾਨ ਜਾਵੇਗਾ ਅਤੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ 29 ਜੂਨ ਨੂੰ ਲਾਹੌਰ ਵਿਖੇ ਬਰਸੀ ਮਣਾ ਕੇ 30 ਜੂਨ ਨੂੰ ਵਾਪਸ ਭਾਰਤ ਪਰਤੇਗਾ। ਇਹ ਜਾਣਕਾਰੀ ਸੁਰਜੀਤ ਸਿੰਘ ਭੁੱਚਰ ਸਕੱਤਰ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵਲੋਂ ਪ੍ਰੈਸ ਨੂੰ ਦਿੱਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.