ETV Bharat / city

ਕੋਰੋਨਾ ਵਾਇਰਸ ਵਿੱਚ ਰੱਖੇ ਗਏ ਕਰਮਚਾਰੀਆਂ ਨਾਲ ਪ੍ਰਸ਼ਾਸਨ ਨੇ ਕੀਤੀ ਧੱਕਾ ਮੁੱਕੀ - ਕਰਮਚਾਰੀਆਂ ਨਾਲ ਪ੍ਰਸ਼ਾਸਨ ਨੇ ਕੀਤੀ ਧੱਕਾ ਮੁੱਕੀ

ਸਰਕਾਰੀ ਰਾਜਿੰਦਰਾ ਹਸਪਤਾਲ(Government Rajindra Hospital) ਦੇ ਬਾਹਰ ਪਿਛਲੇ ਦੋ ਦਿਨਾਂ ਤੋਂ ਕਰੋਨਾ ਵਾਇਰਸ ਵਿੱਚ ਰੱਖੇ ਗਏ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ। ਉਹਨਾਂ ਪਟਿਆਲਾ ਸੰਗਰੂਰ ਰੋਡ ਮੇਨ ਹਾਈਵੇ ਜਾਮ ਕੀਤਾ ਹੋਇਆ ਹੈ। ਅੱਜ ਪ੍ਰਸ਼ਾਸਨ ਨੇ ਉਨਾਂ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆ ਗਿਆ।

At Government Rajindra Hospital Administration clashed with coronavirus workers

author img

By

Published : Dec 4, 2021, 8:45 PM IST

ਪਟਿਆਲਾ: ਕੋਈ ਸਮਾਂ ਸੀ ਜਦੋਂ ਪਟਿਆਲਾ ਸ਼ਹਿਰ ਦੀਆਂ ਬਹੁਤ ਸਾਰੀਆਂ ਖ਼ਾਸੀਅਤਾਂ ਸਨ, ਪਟਿਆਲਾ ਵਿੱਚ ਭਾਸ਼ਾ ਉਤੇ ਬਣੀ ਯੂਨੀਵਰਸਿਟੀ, ਪਟਿਆਲਾ ਸ਼ਾਹੀ ਜੁੱਤੀ ਅਤੇ ਪੱਗ, ਸੁੰਦਰਤਾ ਦੇ ਪੱਖੋਂ ਪਟਿਆਲਾ ਸ਼ਹਿਰ। ਪਰ ਜੇਕਰ ਮੌਜੂਦਾ ਸਥਿਤੀਆਂ ਦੇ ਆਧਾਰ ਉਤੇ ਕਹਿਣਾ ਹੋਵੇ ਤਾਂ ਪਟਿਆਲਾ ਸ਼ਹਿਰ ਧਰਨਿਆਂ ਲਈ ਜਾਣਿਆ ਜਾਣ ਲੱਗ ਪਿਆ(The city of Patiala became known for its dharnas) ਹੈ। ਪਟਿਆਲਾ ਸ਼ਹਿਰ ਵਿੱਚ ਆਏ ਦਿਨ ਧਰਨੇ ਲੱਗਦੇ ਰਹਿੰਦੇ ਹਨ।

ਹੁਣ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਪੁਲਿਸ ਵੀ ਧਰਨਾਕਾਰੀਆਂ ਉਤੇ ਹੱਥ ਚੁੱਕਣ 'ਤੇ ਪ੍ਰਹੇਜ਼ ਨਹੀਂ ਕਰਦੀ। ਇਸ ਤਰ੍ਹਾਂ ਹੀ ਸਰਕਾਰੀ ਰਾਜਿੰਦਰਾ ਹਸਪਤਾਲ(Government Rajindra Hospital) ਦੇ ਬਾਹਰ ਪਿਛਲੇ ਦੋ ਦਿਨਾਂ ਤੋਂ ਕਰੋਨਾ ਵਾਇਰਸ ਵਿੱਚ ਰੱਖੇ ਗਏ ਕਰਮਚਾਰੀਆਂ(Employees infected with the corona virus) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ। ਉਹਨਾਂ ਪਟਿਆਲਾ ਸੰਗਰੂਰ ਰੋਡ ਮੇਨ ਹਾਈਵੇ ਜਾਮ ਕੀਤਾ ਹੋਇਆ ਹੈ।

ਕਰੋਨਾ ਵਾਇਰਸ ਵਿੱਚ ਰੱਖੇ ਗਏ ਕਰਮਚਾਰੀਆਂ ਨਾਲ ਪ੍ਰਸ਼ਾਸਨ ਨੇ ਕੀਤੀ ਧੱਕਾ ਮੁੱਕੀ

ਅੱਜ ਪ੍ਰਸ਼ਾਸਨ ਨੇ ਉਨਾਂ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆ। ਉੱਧਰ ਦੂਜੇ ਪਾਸੇ ਪ੍ਰਸ਼ਾਸਨ ਨਾਲ ਗੱਲ ਕਰਨ ਉਤੇ ਪਤਾ ਲੱਗਿਆ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਜਾਮ ਬਲੌਕ ਹੋਣ ਕਰਕੇ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਜਿਸਦੇ ਚੱਲਦੇ ਕਈ ਅਮਰਜੈਂਸੀ ਗੱਡੀਆਂ ਨੂੰ ਵੀ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਕਿ ਪ੍ਰਦਸ਼ਨਕਾਰੀਆਂ ਨੂੰ ਸਮਝਾਇਆ ਜਾ ਰਿਹਾ ਸੀ, ਪਰ ਪ੍ਰਦਰਸ਼ਨਕਾਰੀ ਆਪਣੀ ਮੰਗ ਨੂੰ ਲੈ ਕੇ ਖੜੇ ਹੋਏ ਨੇ, ਜਿੱਥੇ ਕਿ ਪਟਿਆਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਹਟਾਇਆ ਵੀ ਗਿਆ ਅਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣ 2022 ਦੀ ਤਿਆਰੀ ਸ਼ੁਰੂ, ਉਪ ਚੋਣ ਕਮਿਸ਼ਨਰ ਨੇ ਕੀਤੀ ਸਮੀਖਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.