ETV Bharat / city

ਅਕਾਲੀਆਂ ਨੂੰ ਵੱਡਾ ਝਟਕਾ, ਵੱਡੀ ਤਦਾਦ 'ਚ ਅਕਾਲੀ ਕਾਂਗਰਸ 'ਚ ਸ਼ਾਮਲ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਤਿੱਖਾ ਚੋਣ ਪ੍ਰਚਾਰ ਤੇ ਨਾਮਜ਼ਦਗੀ ਦਾਖ਼ਲ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਸਿਆਸੀ ਆਗੂਆਂ ਵਲੋਂ ਪਾਰਟੀ ਦਾ ਫੇਰਬਦਲ ਕੀਤਾ ਜਾ ਰਿਹਾ ਹੈ।

ਪਰਨੀਤ ਕੌਰ
author img

By

Published : Apr 26, 2019, 12:45 PM IST

ਪਟਿਆਲਾ: ਹਲਕਾ ਸਨੌਰ 'ਚ ਅਕਾਲੀ ਦਲ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਝਟਕਾ ਦਿੰਦਿਆਂ ਵੱਡੀ ਤਾਦਾਦ 'ਚ ਆਗੂ ਅਤੇ ਸਮਰਥਕ ਪਰਨੀਤ ਕੌਰ ਦੀ ਅਗਵਾਈ ਹੇਠ ਹਲਕਾ ਸਨੌਰ ਦੇ ਇੰਚਾਰਜ ਹੈਰੀ ਸਿੰਘ ਮਾਨ ਵਲੋਂ ਕਾਂਗਰਸ ਵਿੱਚ ਸ਼ਾਮਿਲ ਕਰਵਾਏ ਗਏ।

ਪਰਨੀਤ ਕੌਰ ਨੇ ਕਿਹਾ ਕਿ ਹਲਕਾ ਸਨੌਰ ਵਿਖੇ ਹੁਣ ਵਿਰੋਧੀਆਂ ਦਾ ਆਧਾਰ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਇਕੱਠ ਤਾਂ ਕੁੱਝ ਵੀ ਨਹੀਂ ਤੇ ਵੱਡਾ ਹੁੰਗਾਰਾ ਕਾਂਗਰਸ ਨੂੰ ਮਿਲ ਰਿਹਾ ਹੈ।

ਵੀਡੀਓ

ਜਾਣਕਾਰੀ ਮੁਤਾਬਕ ਮੋਤੀ ਮਹਿਲ 'ਚ ਪਰਨੀਤ ਕੌਰ ਦੀ ਅਗਵਾਈ ਵਿੱਚ ਇੰਚਾਰਜ ਹੈਰੀ ਮਾਨ ਵੱਲੋਂ ਜਥੇਦਾਰ ਭੋਲਾ ਸਿੰਘ ਇਸਰਹੇੜੀ ਸਰਕਲ ਪ੍ਰਧਾਨ ਜੁਲਕਾ ਤੇ ਸੈਂਕੜੇ ਅਕਾਲੀ ਸਮਰਥਕਾਂ ਸਮੇਤ ਬਹੁਜਨ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਗੁਰਪ੍ਰੀਤ ਸਿੰਘ ਅਤੇ ਸੈਂਕੜੇ ਸਮਰਥਕਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹੈਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਸਨੌਰ ਤੋਂ ਸਫ਼ਾਇਆ ਹੋ ਚੁੱਕਿਆ ਤੇ ਕੋਈ ਵੀ ਅਕਾਲੀ ਦਲ ਦਾ ਵੋਟ ਮੰਗਣ ਨਹੀਂ ਆਇਆ।

Intro:ਹਲਕਾ ਸਨੌਰ ਵਿਖੇ ਅੱਜ ਅਕਾਲੀ ਦਲ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਝਟਕਾ ਦਿੰਦੇ ਵੱਡੀ ਤਾਦਾਦ ਵਿੱਚ ਆਗੂ ਅਤੇ ਸਮਰਥਕ ਪਰਨੀਤ ਕੌਰ ਦੀ ਅਗਵਾਈ ਹੇਠ ਹਲਕਾ ਸਨੌਰ ਦੇ ਇੰਚਾਰਜ ਹੈਰੀ ਸਿੰਘ ਮਾਨ ਵਲੋਂ ਕਾਂਗਰਸ ਵਿੱਚ ਸ਼ਾਮਿਲ ਕਰਵਾਏ ਗਏ।

Body:ਜਾਣਕਾਰੀ ਲਈ ਦਸ ਦੇਈਏ ਅੱਜ ਮੋਤੀ ਮਹਿਲ ਵਿਖੇ ਪਰਨੀਤ ਕੌਰ ਦੀ ਅਗਵਾਈ ਵਿੱਚ ਹਲਕਾ ਸਨੌਰ ਦੇ ਇੰਚਾਰਜ ਹੈਰੀ ਮਾਨ ਵੱਲੋਂ ਜਥੇਦਾਰ ਭੋਲਾ ਸਿੰਘ ਇਸਰਹੇੜੀ ਸਰਕਲ ਪ੍ਰਧਾਨ ਜੁਲਕਾ,ਅਤੇ ਸੈਂਕੜੇ ਅਕਾਲੀ ਸਮਰਥਕਾਂ ਸਮੇਤ ਬਹੁਜਨ ਸਮਾਜਵਾਦੀ ਪਾਰਟੀ ਦੇ ਜ਼ਿਲਾ ਗੁਰਪ੍ਰੀਤ ਸਿੰਘ ਅਤੇ ਸੈਂਕੜੇ ਸਮਰਥਕਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਦੌਰਾਨ ਪਰਨੀਤ ਕੌਰ ਨੇ ਕਿਹਾ ਕਿ ਹਲਕਾ ਸਨੌਰ ਵਿਖੇ ਹੁਣ ਵਿਰੋਧੀਆਂ ਦਾ ਆਧਾਰ ਖਤਮ ਹੋ ਗਿਆ ਉਨ੍ਹਾਂ ਕਿਹਾ ਕਿ ਇਹ ਇਕੱਠ ਤਾਂ ਕੁੱਝ ਵੀ ਨਹੀਂ ਹੈ ਬਹੁਤ ਵੱਡਾ ਹੁੰਗਾਰਾ ਕਾਂਗਰਸ ਨੂੰ ਮਿਲ ਰਿਹਾ ਹੈ ਅਤੇ ਸਭ ਨੂੰ ਪਾਰਟੀ ਚ ਬਣਦਾ ਸਨਮਾਨ ਦਿੱਤਾ ਜਾਵੇਗਾ।

Conclusion:ਹੈਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਸਨੌਰ ਤੋਂ ਸਫਾਇਆ ਹੋ ਚੁੱਕਿਆ ਹੈ ਅਤੇ ਕੋਈ ਵੀ ਅਕਾਲੀ ਦਲ ਦਾ ਵੋਟ ਮੰਗਣ ਨਹੀਂ ਆਇਆ
ETV Bharat Logo

Copyright © 2024 Ushodaya Enterprises Pvt. Ltd., All Rights Reserved.