ETV Bharat / city

Lungs Damaged: DSP ਨੇ ਕੈਪਟਨ ਤੋਂ ਮੰਗੀ ਆਪਣੀ ਜਾਨ ਦੀ ਭੀਖ - ਕੇਂਦਰੀ ਜੇਲ੍ਹ

ਲੁਧਿਆਣਾ ਕੇਂਦਰੀ ਜੇਲ੍ਹ ਵਿਚ ਤੈਨਾਤ ਡੀਐਸਪੀ (DSP) ਹਰਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ (Capt. Amarinder Singh) ਨੂੰ ਇੱਕ ਭਵੁਕ ਅਪੀਲ ਕੀਤੀ ਗਈ ਹੈ। ਕੋਰੋਨਾ ਕਰਕੇ ਹਰਜਿੰਦਰ ਸਿੰਘ ਦੇ ਦੋਵੇਂ ਲੰਗਸ (lungs) ਖ਼ਰਾਬ ਹੋ ਚੁਕੇ ਹਨ ਜਿਹਨਾਂ ਨੂੰ ਬਦਲਣ ਲਈ ਫੰਡ ਦੀ ਮੰਗ ਕੀਤੀ ਗਈ ਹੈ।

Lungs Damaged: DSP ਨੇ ਕੈਪਟਨ ਤੋਂ ਮੰਗੀ ਆਪਣੀ ਜਾਨ ਦੀ ਭੀਖ

author img

By

Published : Jun 2, 2021, 1:53 PM IST

ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ’ਚ ਤੈਨਾਤ ਡੀਐੱਸਪੀ (DSP) ਹਰਜਿੰਦਰ ਸਿੰਘ ਚੇਨੱਈ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿਹਨਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਤੋਂ ਦੋਨੇ ਲੰਗਸ (lungs) ਬਦਲਣ ਲਈ ਚੇਨੱਈ ਸ਼ਿਫਟ ਕੀਤਾ ਗਿਆ ਹੈ, ਜਿਥੇ 70-80 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ। ਡੀਐੱਸਪੀ (DSP) ਨੇ ਖੁਦ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਇਹ ਭਾਵੁਕ ਅਪੀਲ ਕੀਤੀ ਹੈ ਕਿ ਉਸ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲਿਆ ਜਾਵੇ ਅਤੇ ਮਰਨ ਤੋਂ ਬਾਅਦ ਜੋ ਫੰਡ ਮਿਲਣੇ ਹਨ ਉਹ ਉਨ੍ਹਾਂ ਨੂੰ ਹੁਣ ਹੀ ਦੇ ਦਿੱਤੇ ਜਾਣ ਤਾਂ ਜੋ ਉਹ ਆਪਣਾ ਇਲਾਜ ਕਰਾ ਸਕਣ।

Lungs Damaged: DSP ਨੇ ਕੈਪਟਨ ਤੋਂ ਮੰਗੀ ਆਪਣੀ ਜਾਨ ਦੀ ਭੀਖ

ਇਹ ਵੀ ਪੜੋ: Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ
16 ਅਪ੍ਰੈਲ ਨੂੰ ਹੋਏ ਸਨ ਕੋਰੋਨਾ ਪੌਜ਼ੀਟਿਵ

ਡੀਐੱਸਪੀ (DSP) ਹਰਜਿੰਦਰ ਸਿੰਘ ਨੂੰ 16 ਅਪ੍ਰੈਲ ਨੂੰ ਕੋਰੋਨਾ ਪੌਜ਼ੀਟਿਵ ਹੋਏ ਸਨ ਇਸ ਤੋਂ ਬਾਅਦ ਉਨ੍ਹਾਂ ਨੂੰ ਐਸਪੀਐਸ ਹਸਪਤਾਲ ਲੁਧਿਆਣਾ ’ਚ ਦਾਖ਼ਲ ਕਰਵਾਇਆ ਗਿਆ, ਪਰ ਉਨ੍ਹਾਂ ਦੇ ਲੰਗਸ ਦੇ ਕਈ ਵਾਰ ਟੈਸਟ ਕਰਵਾਉਣ ਦੇ ਬਾਵਜੂਦ ਉਹ ਕੰਮ ਨਹੀਂ ਕਰ ਰਹੇ ਸਨ ਅਤੇ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਕਿ ਲੰਗਸ (lungs) ਬਦਲਣੇ ਪੈਣਗੇ ਜਿਸ ’ਤੇ 70 ਤੋ 80 ਲੱਖ ਦਾ ਖਰਚਾ ਆਉਣਾ ਹੈ।

ਪੁਲਿਸ ਕਮਿਸ਼ਨ ਨੇ ਵੀ ਕੀਤੀ ਡਾਕਟਰਾਂ ਦੇ ਪੈਨਲ ਨਾਲ ਗੱਲਬਾਤ

ਡੀਐੱਸਪੀ (DSP) ਹਰਜਿੰਦਰ ਸਿੰਘ ਦੇ ਇਲਾਜ਼ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨ ਨੇ ਵੀ ਡਾਕਟਰਾਂ ਦੇ ਪੈਨਲ ਨਾਲ ਗੱਲਬਾਤ ਕੀਤੀ ਹੈ। ਉਥੇ ਹੀ ਡੀਐਸਪੀ (DSP) ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾਈ ਹੈ ਕਿ ਉਸ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾਇਆ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਹੀ ਤੈਨਾਤ ਏਸੀਪੀ ਅਨਿਲ ਕੋਹਲੀ ਦਾ ਵੀ ਕੋਰੋਨਾ ਨਾਲ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਸਰਕਾਰ ਵੱਲੋਂ ਆਰਥਿਕ ਮਦਦ ਵੀ ਕੀਤੀ ਗਈ ਸੀ।

ਇਹ ਵੀ ਪੜੋ: ACCIDENT:ਦੇਰ ਰਾਤ ਹੋਇਆ ਭਿਆਨਕ ਸੜਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.