ETV Bharat / city

19 ਸਾਲਾ ਕੁੜੀ ਦੇ ਢਿੱਡ 'ਚੋਂ ਨਿਕਲਿਆ ਵਾਲ਼ਾਂ ਦਾ ਗੁੱਛਾ, ਪੜੋ ਹੈਰਾਨ ਕਰਨ ਵਾਲੀ ਖ਼ਬਰ

ਲੁਧਿਆਣਾ ਦੇ ਸਿਵਲ ਹਸਪਤਾਲ 'ਚ 19 ਸਾਲਾ ਕੁੜੀ ਦੇ ਢਿੱਡ 'ਚੋਂ ਡਾਕਟਰਾਂ ਨੇ 22x8 ਸੈਂਟੀਮੀਟਰ ਵਾਲਾ ਦਾ ਗੁੱਛਾ ਕੱਢਿਆ। ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦੇ ਤਹਿਤ ਕੁੜੀ ਦਾ ਡਾਕਟਰਾਂ ਵੱਲੋਂ ਮੁਫ਼ਤ 'ਚ ਇਲਾਜ ਕੀਤਾ ਗਿਆ।

ਫ਼ੋਟੋ।
author img

By

Published : Sep 19, 2019, 6:12 PM IST

ਲੁਧਿਆਣਾ: ਸ਼ਹਿਰ ਦੇ ਸਥਾਨਕ ਸਿਵਲ ਹਸਪਤਾਲ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ 19 ਸਾਲਾ ਕੁੜੀ ਦੇ ਢਿੱਡ 'ਚੋਂ ਡਾਕਟਰਾਂ ਨੇ 22x8 ਸੈਂਟੀਮੀਟਰ ਵਾਲਾ ਦਾ ਗੁੱਛਾ ਕੱਢਿਆ ਗਿਆ ਹੈ। ਇਸ ਆਪ੍ਰੇਸ਼ਨ ਨੂੰ ਕਰਨ ਵਾਲੇ ਡਾਕਟਰ ਵਰੁਣ ਸਾਗਰ ਅਤੇ ਮਿਲਨ ਵਰਮਾ ਨੇ ਦੱਸਿਆ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ 19 ਸਾਲ ਦੀ ਲੜਕੀ ਮਿੱਟੀ, ਰੇਤਾ ਅਤੇ ਵਾਲ ਖਾਂਦੀ ਸੀ, ਜਿਸ ਕਾਰਨ ਕੁੜੀ ਦੇ ਢਿੱਡ 'ਚ ਇਹ ਗੁੱਛਾ ਵੱਝ ਗਿਆ।

ਵੀਡੀਓ

ਦੱਸਣਯੋਗ ਹੈ ਕਿ ਕੁੜੀ ਦੇ ਪਰਿਵਾਰ ਨੇ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਈਆ ਜਿਥੇ ਟੈਸਟ ਤੋਂ ਬਾਅਦ ਪਤਾ ਚਲਿਆ ਕਿ ਕੁੜੀ ਦੇ ਢਿੱਡ 'ਚ ਅਲਸਰ ਵਰਗੀ ਗੰਭੀਰ ਗੈਸਟ੍ਰਿਕ ਈਰੋਜਨ ਦੀ ਸਮੱਸਿਆ ਹੈ। ਡਾਕਟਰਾਂ ਨੇ ਇਸਦੇ ਇਲਾਜ ਲਈ ਢਾਈ ਲੱਖ ਤੱਕ ਦਾ ਖ਼ਰਚਾ ਦੱਸਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲੀਆਂ ਨੇ ਉਸ ਦੇ ਇਲਾਜ 'ਚ ਦੇਰੀ ਕਰ ਦਿੱਤੀ।

ਕੁੜੀ ਦੀ ਸਮੱਸਿਆ ਜ਼ਿਆਦਾ ਵਧਣ 'ਤੇ ਹਸਪਤਾਲ ਦੇ ਡਾਕਟਰਾਂ ਨੇ ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦੇ ਤਹਿਤ ਕੁੜੀ ਦਾ ਮੁਫ਼ਤ 'ਚ ਇਲਾਜ ਕੀਤਾ। ਢਾਈ ਘੰਟੇ ਦੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਕੁੜੀ ਦੇ ਢਿੱਡ 'ਚੋਂ 22x8 ਸੈਂਟੀਮੀਟਰ ਬਾਲਾ ਦਾ ਗੁੱਛਾ ਕੱਢਿਆ। ਡਾਕਟਰਾਂ ਮੁਤਾਬਕ ਕੁੜੀ ਹਾਲਤ ਹੁਣ ਠੀਕ ਹੈ। ਡਾ. ਵਰੁਣ ਸਾਗਰ ਨੇ ਦੱਸਿਆ ਕਿ ਟ੍ਰਾਈਕੋਬੇਜ਼ਾਰ ਬਹੁਤ ਰੇਅਰ ਬੀਮਾਰੀ ਹੈ।

Intro:Hl..ਲੁਧਿਆਣਾ ਹਸਪਤਾਲ ਚ ਇੱਕ ਲੜਕੀ ਦਾ ਕੁਝ ਕੀਤਾ ਗਿਆ ਮੁਫ਼ਤ ਸਫਲ ਅਪਰੇਸ਼ਨ, ਢਿਡ ਚੋਂ ਕੱਢਿਆ ਵਾਲਾਂ ਦਾ ਗੁੱਛਾ..

Anchor..ਲੁਧਿਆਣਾ ਦੇ ਸਿਵਲ ਹਸਪਤਾਲ ਵੱਲੋਂ ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਔਰਤ ਦੇ ਸਰੀਰ ਚੋਂ ਸੈਂਕੜੇ ਪੱਥਰੀਆਂ ਕੱਢ ਕੇ ਸਫਲ ਅਪਰੇਸ਼ਨ ਕੀਤਾ ਗਿਆ ਸੀ ਉੱਥੇ ਹੀ ਹੁਣ ਇੱਕ 19 ਸਾਲ ਦੀ ਲੜਕੀ ਢਿੱਡ ਚੋਂ 22×8 ਸੈਂਟੀਮੀਟਰ ਬਾਲਾ ਦਾ ਗੁੱਛਾ ਕੱਢਿਆ, ਇਹ ਆਪ੍ਰੇਸ਼ਨ ਡਾਕਟਰ ਵਰਨ ਸਾਗਰ ਅਤੇ ਮਿਲਨ ਵਰਮਾ ਨੇ ਸਿਵਲ ਹਸਪਤਾਲ ਚ ਕੀਤਾ..

Body:Vo..1 ਇਸ ਸਬੰਧੀ ਸਰਜਨ ਮਿਲਨ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ 19 ਸਾਲ ਦੀ ਬੱਚੀ  ਮਿੱਟੀ ਰੇਤਾ ਅਤੇ ਵਾਲ ਖਾਂਦੀ ਸੀ..ਜਿਸ ਤੋਂ ਬਾਅਦ ਉਸ ਦੇ ਮਾਤਾ ਪਿਤਾ ਉਸ ਸਿਵਲ ਹਸਪਤਾਲ ਓਪੀਡੀ ਚ ਲੈ ਕੇ ਆਏ ਅਤੇ ਡਾਕਟਰਾਂ ਵੱਲੋਂ ਕੀਤੇ ਟੈਸਟ ਤੋਂ ਬਾਅਦ ਪਤਾ ਚੱਲਿਆ ਕਿ ਉਸ ਦੇ ਢਿੱਡ ਦੇ ਵਿੱਚ ਅਲਸਰ, ਗੰਭੀਰ ਗੈਸਟ੍ਰਿਕ ੲੀਰੋਜਨ, ਦੀ ਸਮੱਸਿਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਜਰੀ ਦਾ ਸਮਾਂ ਦਿੱਤਾ 2.5 ਇਸ ਘੰਟੇ ਚੱਲੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਸਫਲ ਆਪਰੇਸ਼ਨ ਕੀਤਾ, ਸਰੂਪ ਉਨ੍ਹਾਂ ਨੇ ਦੱਸਿਆ ਆਯੁਸ਼ਮਾਨ ਭਾਰਤ ਸ਼ਰਮਾ ਯੋਜਨਾ ਦੇ ਤਹਿਤ ਇਹ ਮੁਫ਼ਤ ਸਰਜਰੀ ਨਹੀਂ ਕੀਤੀ ਗਈ ਹੈ ਕਿਉਂਕਿ ਪਰਿਵਾਰ ਕਾਫ਼ੀ ਆਰਥਿਕ ਪੱਖੋਂ ਕਮਜ਼ੋਰ ਅਤੇ ਲੋੜਵੰਦ ਸੀ...ਵਰੁਣ ਸਾਗਰ ਨੇ ਦੱਸਿਆ ਕਿ ਟ੍ਰਾਈਕੋਬੇਜ਼ਾਰ ਬਹੁਤ  ਰੇਅਰ ਬੀਮਾਰੀ ਹੈ..

Byte...ਮਿਲਨ ਵਰਮਾ ਡਾਕਟਰ

Byte...ਪਰਿਵਾਰਕ ਮੈਂਬਰ

Conclusion:Clozing...ਸੋ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇਕ ਹੋਰ ਉਪਲੱਬਧੀ ਹਾਸਿਲ ਕੀਤੀ ਗਈ ਹੈ ਅਤੇ ਗ਼ਰੀਬ ਪਰਿਵਾਰ ਦੀ ਬੇਟੀ ਦੀ ਮਦਦ ਇਹ ਕਰਕੇ ਉਸ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ..

ETV Bharat Logo

Copyright © 2024 Ushodaya Enterprises Pvt. Ltd., All Rights Reserved.