ਲੁਧਿਆਣਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲੌਕਡਾਊਨ ਤੋਂ ਬਾਅਦ ਵੀ ਜਾਰੀ ਹੈ। ਕੋਰੋਨਾ ਵਾਇਰਸ ਨਾਲ ਆਮ ਲੋਕ ਤਾਂ ਦੂਰ ਪਰ ਸਾਡੀ ਸੇਵਾਵਾਂ ਲਈ ਕੰਮ ਕਰ ਰਹੇ ਮੁਲਾਜ਼ਮ ਹੀ ਇਸ ਵਾਇਰਸ ਤੋਂ ਸੁਰੱਖਿਅਤ ਨਹੀਂ ਹਨ। ਲੁਧਿਆਣਾ ਦੇ ACP ਅਨਿਲ ਕੋਹਲੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 13 ਅਪ੍ਰੈਲ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
-
Sad News
— DPRO LUDHIANA (@LudhianaDpro) April 18, 2020 " class="align-text-top noRightClick twitterSection" data="
ACP Anil Kohli passed away.
Died of #COVIDー19 . Was admitted in SPS Hospital Ludhiana
">Sad News
— DPRO LUDHIANA (@LudhianaDpro) April 18, 2020
ACP Anil Kohli passed away.
Died of #COVIDー19 . Was admitted in SPS Hospital LudhianaSad News
— DPRO LUDHIANA (@LudhianaDpro) April 18, 2020
ACP Anil Kohli passed away.
Died of #COVIDー19 . Was admitted in SPS Hospital Ludhiana
ACP ਅਨਿਲ ਕੋਹਲੀ ਦੀ ਮੌਤ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਟਵੀਟ ਕਰ ਅਫਸੋਸ ਪ੍ਰਗਟ ਕੀਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਲਿਖਿਆ, "ਕੋਵਿਡ 19 ਵਿਰੁੱਧ ਸਾਡਾ ਭਰਾ ਏਸੀਪੀ ਅਨਿਲ ਕੋਹਲੀ ਜੋ ਲੜਾਈ ਲੜ ਰਿਹਾ ਸੀ, ਅੱਜ ਦੁਪਹਿਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਅਨਿਲ ਨੇ 30 ਸਾਲਾਂ ਤੋਂ ਵੱਧ ਸਮੇਂ ਲਈ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ।" ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ!
-
Our brother officer Anil Kohli, ACP Ludhiana, lost his battle against #COVID-19 today afternoon. Anil served Punjab Police and the people of Punjab for over 30 years.
— DGP Punjab Police (@DGPPunjabPolice) April 18, 2020 " class="align-text-top noRightClick twitterSection" data="
May his soul RIP!
Our prayers are with his family, relatives and all those worked with him. pic.twitter.com/uxaH0Xxyos
">Our brother officer Anil Kohli, ACP Ludhiana, lost his battle against #COVID-19 today afternoon. Anil served Punjab Police and the people of Punjab for over 30 years.
— DGP Punjab Police (@DGPPunjabPolice) April 18, 2020
May his soul RIP!
Our prayers are with his family, relatives and all those worked with him. pic.twitter.com/uxaH0XxyosOur brother officer Anil Kohli, ACP Ludhiana, lost his battle against #COVID-19 today afternoon. Anil served Punjab Police and the people of Punjab for over 30 years.
— DGP Punjab Police (@DGPPunjabPolice) April 18, 2020
May his soul RIP!
Our prayers are with his family, relatives and all those worked with him. pic.twitter.com/uxaH0Xxyos
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸੀਪੀ ਕੋਹਲੀ ਦੇ ਅਕਾਲ ਚਲਾਣੇ ਨੂੰ ਬੇਹਦ ਦੁੱਖਦਾਈ ਦੱਸਿਆ ਹੈ। ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਪੰਜਾਬ ਪੁਲਿਸ ਵਿਭਾਗ ਵਿੱਚ ACP ਅਨਿਲ ਕੋਹਲੀ ਦੀ 30 ਸਾਲ ਦੀ ਸੇਵਾਵਾਂ ਨੂੰ ਯਾਦ ਕੀਤਾ ਹੈ।
-
Chief Minister @capt_amarinder Singh expresses profound grief over the sad demise of Ludhiana ACP Anil Kohli who had tested #COVID_19 positive few days back. Chief Minister shares his condolences with the family and prays for eternal peace to the departed soul. pic.twitter.com/kRAFYWjERf
— CMO Punjab (@CMOPb) April 18, 2020 " class="align-text-top noRightClick twitterSection" data="
">Chief Minister @capt_amarinder Singh expresses profound grief over the sad demise of Ludhiana ACP Anil Kohli who had tested #COVID_19 positive few days back. Chief Minister shares his condolences with the family and prays for eternal peace to the departed soul. pic.twitter.com/kRAFYWjERf
— CMO Punjab (@CMOPb) April 18, 2020Chief Minister @capt_amarinder Singh expresses profound grief over the sad demise of Ludhiana ACP Anil Kohli who had tested #COVID_19 positive few days back. Chief Minister shares his condolences with the family and prays for eternal peace to the departed soul. pic.twitter.com/kRAFYWjERf
— CMO Punjab (@CMOPb) April 18, 2020
ਦੱਸਣਯੋਗ ਹੈ ਕਿ ਬੀਤੇ ਦਿਨੀਂ ਏਸੀਪੀ ਦੇ ਸੰਪਰਕ ਵਿੱਚ ਆਉਣ ਨਾਲ ਲੁਧਿਆਣਾ ਦੀ DMO, ਕੋਹਲੀ ਦੀ ਪਤਨੀ, ਐਸਐਚਓ ਅਤੇ ਕਾਂਸਟੇਬਲ ਦੀ ਵੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਏਸੀਪੀ ਨਾਲ ਜੁੜੇ ਹੋਏ 26 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੌਜ਼ੀਟਿਵ ਪਾਏ ਗਏ ਮਰੀਜ਼ਾ ਦੇ ਸੰਪਰਕ 'ਚ ਜੋ ਵੀ ਆਇਆ ਸੀ, ਉਨ੍ਹਾਂ ਸਾਰਿਆਂ ਦੇ ਸੈਂਪਲ ਲਏ ਜਾਣਗੇ।