ETV Bharat / city

ਲੁਧਿਆਣਾ ਦੇ ਮੁੱਲਾਂਪੁਰ ਨੇੜੇ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ - ਮੱਲਾਪੁਰ ਨੇੜੇ ਸੜਕ ਹਾਦਸਾ

ਲੁਧਿਆਣਾ- ਫਿਰੋਜ਼ਪੁਰ ਨੈਸ਼ਨਲ ਹਾਈਵੇ ਨੇੜੇ ਪਿੰਡ ਪੰਡੋਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਟਰੱਕ ਤੇ ਗੱਡੀ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ 'ਚ ਗੱਡੀ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ।

ਲੁਧਿਆਣਾ 'ਚ ਸੜਕ ਹਾਦਸਾ
ਲੁਧਿਆਣਾ 'ਚ ਸੜਕ ਹਾਦਸਾ
author img

By

Published : Dec 23, 2019, 3:24 PM IST

ਲੁਧਿਆਣਾ : ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਪੰਡੋਰੀ ਨੇੜੇ ਪੁੱਲ ਟਰੱਕ ਅਤੇ ਇੱਕ ਜੀਪ ਵਿਚਾਲੇ ਟੱਕਰ ਹੋਣ ਨਾਲ 4 ਨੌਜਵਾਨਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਬਲਤੇਜ ਸਿੰਘ ਤੇ ਬਲਕਰਨ ਸਿੰਘ, ਅਰਮਾਨ ਅਤੇ ਏਕਮਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਚਾਰੇ ਨੌਜਵਾਨ ਖ਼ੁਰਦੇ ਦੇ ਵਸਨੀਕ ਸਨ। ਇਹ ਚਾਰੇ ਨੌਜਵਾਨ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਪੰਡੋਰੀ ਨੇੜੇ ਪੁੱਲ 'ਤੇ ਪੁਜੇ ਤਾਂ ਉਨ੍ਹਾਂ ਦੀ ਜੀਪ ਲੁਧਿਆਣਾ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ। ਚਾਰੇ ਨੌਜਵਾਨਾਂ ਦੀ ਮੌਕ 'ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ।

ਲੁਧਿਆਣਾ 'ਚ ਸੜਕ ਹਾਦਸਾ

ਹੋਰ ਪੜ੍ਹੋ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ DMK ਨੇ ਕੱਢੀ 'ਮੈਗਾ ਰੈਲੀ'

ਇਸ ਮਾਮਲੇ ਬਾਰੇ ਮੁੱਲਾਂਪੁਰ ਦਾਖਾ ਦੇ ਐੱਸਐੱਚਓ ਪ੍ਰੇਮ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਹ ਹਾਦਸਾ ਵਾਪਰਿਆ ਅਤੇ ਹਾਦਸੇ ਦੇ ਵਿੱਚ ਜੀਪ 'ਚ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਚੋਂ ਦੋ ਨੌਜਵਾਨ ਸਕੇ ਭਰਾ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Intro:Hl..ਲੁਧਿਆਣਾ ਮੁੱਲਾਂਪੁਰ ਕੋਲ ਹੋਇਆ ਸੜਕ ਹਾਦਸਾ ਚਾਰ ਨੌਜਵਾਨਾਂ ਦੀ ਮੌਤ..

Anchor...ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਤੇ ਪੈਂਦੇ ਪਿੰਡ ਪੰਡੋਰੀ ਨੇੜੇ ਪੁੱਲ ਟਰੱਕ ਦੇ ਪਿਛਲੇ ਪਾਸੇ ਥਾਰ ਜੀਪ ਟਕਰਾਉਣ ਨਾਲ ਦੋ ਸਕੇ ਭਰਾਵਾਂ ਸਣੇ 4 ਨੌਜਵਾਨਾਂ ਦੀ ਮੌਤ ਹੋ ਗਈ, ਕਾਰ ਚ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਦੀ ਲੁਧਿਆਣਾ ਸਿਵਲ ਹਸਪਤਾਲ ਚ ਮੌਤ ਹੋ ਗਈ...ਜਾਣਕਾਰੀ ਅਨੁਸਾਰ ਬਲਤੇਜ ਸਿੰਘ ਤੇ ਬਲਕਰਨ ਸਿੰਘ ਪੁੱਤਰਾਨ ਬਲਜਿੰਦਰ ਸਿੰਘ ਵਾਸੀਆਨ ਭਰੋਵਾਲ ਖੁਰਦ ਅਤੇ ਅਰਮਾਨ ਪੁੱਤਰ ਕਮਲਜੀਤ ਸਿੰਘ ਵਾਸੀ ਭਰੋਵਾਲ ਖੁਰਦ ਅਤੇ ਏਕਮਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਜੱਗੀ ਵਾਸੀ ਪੁੜੈਣ ਜਦੋਂ ਉਕਤ ਨੌਜਵਾਨ ਪੰਡੋਰੀ ਨੇੜੇ ਪੈਂਦੇ ਇਕ ਪੈਲੇਸ ਤੋਂ ਵਿਆਹ ਦੇਖ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਜਦੋਂ ਇਹ ਪੁੱਲ ਉਪਰ ਪੁੱਜੇ ਤਾਂ ਇਨ•ਾਂ ਦੀ ਜੀਪ ਲੁਧਿਆਣਾ ਨੂੰ ਜਾ ਰਹੇ ਟਰੱਕ ਦੇ ਪਿਛੇ ਜਾ ਟਕਰਾਈ ਜਿਸ ਦੇ ਸਿਟੇ ਵਜੋਂ ਬਲਤੇਜ ਸਿੰਘ 25 ਸਾਲ, ਬਲਕਰਨ ਸਿੰਘ 21 ਸਾਲ, ਏਕਮਪ੍ਰੀਤ ਸਿੰਘ ਅਤੇ ਅਰਮਾਨ ਸਿੰਘ ਚਾਰਾਂ ਨੌਜਵਾਨਾਂ ਦੀ ਮੌਤ ਹੋ ਗਈ...

Body:Vo..1 ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਰਾਤੀ ਜਦੋਂ ਵਿਆਹ ਤੋਂ ਆ ਰਹੇ ਸਨ ਤਾਂ ਉਦੋਂ ਇਹ ਹਾਦਸਾ ਵਾਪਰਿਆ ਚਾਰੇ ਨੌਜਵਾਨ 19-25 ਸਾਲ ਦੀ ਉਮਰ ਤੱਕ ਦੇ ਸਨ..ਜਿਨ੍ਹਾਂ ਚੋਂ ਇੱਕ ਨੌਜਵਾਨ ਇੱਕ ਪਿੰਡ ਦਾ ਜਦੋਂ ਕਿ ਤਿੰਨ ਨੌਜਵਾਨ ਦੂਜੇ ਪਿੰਡ ਦੇ ਸਨ...ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸ਼ਾਇਦ ਤੇਜ਼ ਰਫਤਾਰ ਜਾਂ ਧੁੰਦ ਕਰਕੇ ਇਹ ਹਾਦਸਾ ਵਾਪਰਿਆ ਹੋਵੇਗਾ..

Byte...ਪਰਿਵਾਰਕ ਮੈਂਬਰ

Vo..2 ਉੁਧਰ ਦੂਜੇ ਪਾਸੇ ਮੁੱਲਾਂਪੁਰ ਦਾਖਾ ਦੇ ਐਸਐਚਓ ਪ੍ਰੇਮ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਹ ਹਾਦਸਾ ਵਾਪਰਿਆ ਅਤੇ ਹਾਦਸੇ ਦੇ ਵਿੱਚ ਜੀਪ ਤੇ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ..ਜਿਨ੍ਹਾਂ ਚੋਂ ਦੋ ਸਕੇ ਭਰਾ ਸਨ..ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ...

Byte..ਪ੍ਰੇਮ ਸਿੰਘ ਐਸਐਚਓ ਮੁੱਲਾਂਪੁਰ

Conclusion:Clozing...ਜ਼ਿਕਰੇਖ਼ਾਸ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉਡ ਗਏ ਅਤੇ ਉਹ ਟਰੱਕ ਦੇ ਅੰਦਰ ਜਾ ਵੱਜੀ ਜਿਸ ਤੋਂ ਦਾਦਾ ਲਾਇਆ ਜਾ ਸਕਦਾ ਹੈ ਕਿ ਜੀਪ ਦੀ ਰਫ਼ਤਾਰ ਕਿੰਨੀ ਤੇਜ਼ ਹੋਵੇਗੀ...ਸ਼ਾਮ ਤੋਂ ਬਾਅਦ ਧੁੰਦ ਪੈਣ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਸਕਦਾ ਹੈ..ਦੱਸਦੀ ਹੈ ਕਿ ਚਾਰੇ ਨੌਜਵਾਨਾਂ ਚੋਂ ਦੋ ਸਕੇ ਭਰਾ ਸਨ ਅਤੇ ਦੂਜੇ ਨੌਜਵਾਨ ਵੀ ਪਰਿਵਾਰ ਦੇ ਇਕਲੌਤੇ ਹੀ ਚਿਰਾਗ ਸਨ.

ETV Bharat Logo

Copyright © 2024 Ushodaya Enterprises Pvt. Ltd., All Rights Reserved.