ETV Bharat / city

ਜਲੰਧਰ ਦੀ ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ - ਜਲੰਧਰ ਦੀ ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ

ਜਲੰਧਰ ਦੇ ਬਸਤੀ ਨੌ ਦੇ ਇਲਾਕੇ ਗਣੇਸ਼ ਨਗਰ 'ਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਉੱਤੇ ਬੜੀ ਮਸ਼ਕਤ ਨਾਲ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਫੋਟੋ
author img

By

Published : Sep 29, 2019, 9:58 PM IST

ਜਲੰਧਰ : ਸ਼ਹਿਰ ਵਿੱਚ ਬਸਤੀ 9 ਦੇ ਗਣੇਸ਼ ਨਗਰ ਇਲਾਕੇ 'ਚ ਨਾਰਥਨ ਸਪੋਰਟਸ ਨਾਮਕ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਲੋਕਾਂ ਮੁਤਾਬਕ ਫੈਕਟਰੀ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਫੈਕਟਰੀ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ।

ਵੀਡੀਓ

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ 'ਤੇ ਪੁਜੀ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕੜੀ ਮਸ਼ਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਮੌਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁਜੇ ਇਲਾਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਬਸਤੀਆਂ ਦਾ ਸਾਰਾ ਇਲਾਕਾ ਸਪੋਰਟਸ ਹੱਬ ਹੈ। ਅਤੇ ਹਰ ਘਰ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕਰਦਾ ਹੈ ਅਜਿਹੇ ਵਿੱਚ ਇਸ ਇਲਾਕੇ ਵਿੱਚੋਂ ਇੰਡਸਟਰੀ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੈ।

Intro:ਜਲੰਧਰ ਦੇ ਬਸਤੀ ਨੌ ਦੇ ਇਲਾਕੇ ਗਣੇਸ਼ ਨਗਰ ਵਿੱਚ ਨਾਰਥਨ ਸਪੋਰਟਸ ਨਾਮਕ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬਿ੍ਗੇਡ ਵਿਭਾਗ ਦੀ ਵੀਹ ਤੋਂ ਪੱਚੀ ਗੱਡੀਆਂ ਲੱਗ ਗਈਆਂ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਲੇਕਿਨ ਅੱਗ ਲੱਗਣ ਨਾਲ ਫੈਕਟਰੀ ਅਤੇ ਅੰਦਰ ਪਿਆ ਸਾਮਾਨ ਪੂਰੀ ਤਰ੍ਹਾਂ ਨਾਲ ਜਲ ਕੇ ਰਾਖ ਹੋ ਗਿਆ ਹੈ।Body:ਫੈਸਟੀਵਲ ਸੀਜ਼ਨ ਆ ਚੁੱਕਿਆ ਹੈ ਅਤੇ ਇਸ ਵਿੱਚ ਰਬੜ ਅਤੇ ਕੈਮੀਕਲ ਦੀ ਫੈਕਟਰੀਆਂ ਨੂੰ ਅੱਗ ਲੱਗਣਾ ਆਮ ਗੱਲ ਹੈ ਅਜਿਹਾ ਹੀ ਇਕ ਹਾਦਸਾ ਜਲੰਧਰ ਦੇ ਬਸਤੀ ਨੌ ਦੇ ਇਲਾਕੇ ਗਣੇਸ਼ ਨਗਰ ਵਿੱਚ ਹੋਇਆ। ਇੱਥੇ ਨਾਰਥਨ ਸਪੋਰਟਸ ਨਾਮਕ ਸਪੋਰਟਸ ਕਿੱਟ ਬਣਾਉਣ ਵਾਲੀ ਫੈਕਟਰੀ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਿੱਥੇ ਇਹ ਫੈਕਟਰੀ ਸੀ ਉਹ ਸਾਰਾ ਇਲਾਕਾ ਰਿਹਾਇਸ਼ੀ ਹੈ ਅਤੇ ਅਜਿਹੇ ਹਾਦਸੇ ਫੈਸਟੀਵਲ ਦੇ ਦੌਰਾਨ ਹੁੰਦੇ ਰਹਿੰਦੇ ਹਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਮੌਕੇ ਤੇ ਵੈਸਟ ਇਲਾਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਬਸਤੀਆਂ ਇਲਾਕਾ ਸਾਰਾ ਹੀ ਸਪੋਰਟਸ ਹੱਬ ਹੈ। ਅਤੇ ਹਰ ਘਰ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕਰਦਾ ਹੈ ਅਜਿਹੇ ਵਿੱਚ ਇਸ ਇਲਾਕੇ ਵਿੱਚੋਂ ਇੰਡਸਟਰੀ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੈ।
ਉੱਥੇ ਫਾਇਰ ਬਿ੍ਗੇਡ ਵਿਭਾਗ ਦੇ ਅਧਿਕਾਰੀ ਬਿੱਟੂ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਆਪਣੇ ਦੋ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀਆਂ ਨੂੰ ਲੈ ਕੇ ਮੌਕੇ ਤੇ ਪੁੱਜੇ ਪਰ ਅੱਗ ਜ਼ਿਆਦਾ ਹੋਣ ਦੇ ਕਾਰਨ ਹੁਣ ਤੱਕ ਵੀਹ ਤੋਂ ਪੱਚੀ ਗੱਡੀਆਂ ਲੱਗ ਚੁੱਕੀਆਂ ਹਨ। ਪਰ ਜਗ੍ਹਾ ਰਿਹਾਇਸ਼ੀ ਅਤੇ ਗਲੀਆਂ ਤੰਗ ਹੋਣ ਦੇ ਕਾਰਨ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਫਾਇਰ ਵਿਗੜ ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਹੈ।

ਬਾਈਟ: ਬਿੱਟੂ ਸਹੋਤਾ ( ਫਾਇਰ ਬਿ੍ਗੇਡ ਅਧਿਕਾਰੀ )

ਬਾਈਟ: ਸੁਸ਼ੀਲ ਕੁਮਾਰ ਰਿੰਕੂ ( ਜਲੰਧਰ ਵੈਸਟ ਹਲਕਾ ਦੇ ਐੱਮ ਐੱਲ ਏ )Conclusion:ਕਾਫੀ ਕੜੀ ਮੁਸ਼ੱਕਤ ਤੋਂ ਬਾਅਦ ਫਾਇਰ ਬਿ੍ਗੇਡ ਅਧਿਕਾਰੀਆਂ ਨੇ ਅੱਗ ਤੇ ਨਿਰੰਤਰ ਪਾ ਲਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.