ETV Bharat / city

ਜਲੰਧਰ ’ਚ 2 ਘੰਟੇ ਦੇ ਮੀਂਹ ਨੇ ਪਾਣੀ ਪਾਣੀ ਕੀਤੇ ਸਰਕਾਰ ਦੇ ਦਾਅਵੇ - ਦਾਅਵਿਆਂ ਦੀ ਪੋਲ

ਸਰਕਾਰ ਨੇ ਕਿਸਾਨਾਂ ਦੀ ਫਸਲ ਮੀਂਹ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਹੋਇਆ ਸਿਰਫ ਆੜ੍ਹਤੀ ਜਾ ਕਿਸਾਨ ਖੁਦ ਹੀ ਆਪਣੀ ਫਸਲ ਦੀ ਦੇਖ ਰੇਖ ਕਰ ਰਿਹਾ ਸੀ। ਜਿਸ ਕਾਰਨ ਬਹੁਤ ਸਾਰੀ ਕਣਕ ਖਰਾਬ ਵੀ ਹੋ ਗਈ।

ਜਲੰਧਰ ’ਚ 2 ਘੰਟੇ ਪਏ ਮੀਂਹ ਨੇ ਖੋਲ੍ਹੀ ਸਰਕਾਰ ਦੇ ਖਰੀਦ ਦਾਅਵਿਆਂ ਦੀ ਪੋਲ

author img

By

Published : Apr 22, 2021, 10:05 PM IST

ਜਲੰਧਰ: ਸੂਬੇ ਸਰਕਾਰ ਵੱਲੋਂ ਕਣਕ ਦੀ ਖਰੀਦ ਅਤੇ ਮੰਡੀਆਂ ’ਤ ਖਰੀਦ ਪ੍ਰਬੰਧ ਮੁਕੰਮਲ ਤੇ ਵਧੀਆਂ ਹੋਣ ਦੇ ਬਹੁਤ ਦਾਅਵੇ ਕੀਤੇ ਜਾ ਰਹੇ ਹਨ। ਪਰ ਜਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜੇਕਰ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ 2 ਘੰਟੇ ਪਏ ਮੀਂਹ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦੋਂ ਸਾਰੇ ਪੱਤਰਕਾਰ ਨੇ ਮੰਡੀ ਦਾ ਦੌਰਾ ਕੀਤਾ ਤਾਂ ਸਰਕਾਰ ਨੇ ਕਿਸਾਨਾਂ ਦੀ ਫਸਲ ਮੀਂਹ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਹੋਇਆ ਸਿਰਫ ਆੜ੍ਹਤੀ ਜਾ ਕਿਸਾਨ ਖੁਦ ਹੀ ਆਪਣੀ ਫਸਲ ਦੀ ਦੇਖਰੇਖ ਕਰ ਰਿਹਾ ਸੀ। ਜਿਸ ਕਾਰਨ ਬਹੁਤ ਸਾਰੀ ਕਣਕ ਖਰਾਬ ਵੀ ਹੋ ਗਈ।

ਜਲੰਧਰ ’ਚ 2 ਘੰਟੇ ਪਏ ਮੀਂਹ ਨੇ ਖੋਲ੍ਹੀ ਸਰਕਾਰ ਦੇ ਖਰੀਦ ਦਾਅਵਿਆਂ ਦੀ ਪੋਲ

ਇਹ ਵੀ ਪੜੋ: ਸੁਖਬੀਰ ਬਾਦਲ ਦਾ ਕੈਪਟਨ 'ਤੇ ਨਿਸ਼ਾਨਾ, ਮੁੱਖ ਮੰਤਰੀ ਨੂੰ ਨਹੀਂ ਖੇਤੀ ਬਾਰੇ ਕੋਈ ਜਾਣਕਾਰੀ

ਉਥੇ ਹੀ ਕਿਸਾਨਾਂ ਨੇ ਵੀ ਸਰਕਾਰ ’ਤੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕਾਫੀ ਦਿਨਾਂ ਤੋਂ ਮੰਡੀ ’ਚ ਬੈਠੇ ਹਨ ਪਰ ਬਾਰਦਾਨਾ ਨਾ ਹੋਣ ਕਾਰਨ ਕਣਕ ਦੀ ਖਰੀਦ ਨਹੀਂ ਹੋ ਰਹੀ।

ਇਹ ਵੀ ਪੜੋ: ਵਿਸਾਖੀ ਮਨਾ ਪਾਕਿਸਤਾਨ ਤੋਂ ਪਰਤੇ ਸ਼ਰਧਾਲੂ, 100 ਦੇ ਕਰੀਬ ਕੋਰੋਨਾ ਪਾਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.