ETV Bharat / city

ਠੰਢ ਨੇ ਠਾਰੇ ਪੰਜਾਬੀਆਂ ਦੇ ਹੱਡ, ਬਾਰਸ਼ ਕਾਰਨ ਹੇਠਾਂ ਆਇਆ ਪਾਰਾ - ਪੰਜਾਬ ਤੇ ਹਰਿਆਣਾ

ਪੋਹ ਦੇ ਮਹੀਨੇ ਨੇ ਉੱਤਰ ਭਾਰਤ ਦੇ ਹੱਡ ਠਾਰੇ ਹੋਏ ਹਨ ਤੇ ਦਿਨੋ ਦਿਨ ਠੰਢ 'ਚ ਵਾਧਾ ਹੋ ਰਿਹਾ ਹੈ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ 'ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਲਗਾਤਾਰ ਪਾਰਾ ਹੇਠਾਂ ਆ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ, ਅੰਮ੍ਰਿਤਸਰ ਤੇ ਗੁਰਦਾਸਪੁਰ ਸਭ ਤੋਂ ਵੱਧ ਠੰਢੇ ਜ਼ਿਲ੍ਹੇ ਰਹੇ।

weather update: ਬਾਰਸ਼ ਨੇ ਵਧਾਈ ਪੰਜਾਬ 'ਚ ਠੰਡ

author img

By

Published : Dec 28, 2020, 8:46 AM IST

ਚੰਡੀਗੜ੍ਹ: ਪੋਹ ਦੇ ਮਹੀਨੇ ਨੇ ਉੱਤਰ ਭਾਰਤ ਦੇ ਹੱਡ ਠਾਰੇ ਹੋਏ ਹਨ ਤੇ ਦਿਨੋ ਦਿਨ ਠੰਢ 'ਚ ਵਾਧਾ ਹੋ ਰਿਹਾ ਹੈ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ 'ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ।

ਬੂੰਦਾਬਾਦੀ ਨੇ ਠੰਢ 'ਚ ਕੀਤਾ ਇਜਾਫਾ

ਬੀਤੇ ਦਿਨ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਸ਼ ਹੋਈ ਜਿਸ ਨਾਲ ਠੰਢ 'ਚ ਹੋਰ ਇਜਾਫਾ ਹੋ ਗਿਆ। ਕਈ ਜ਼ਿਲ੍ਹਿਆਂ 'ਚ ਸ਼ੀਤ ਲਹਿਰ ਚੱਲੀ, ਜਿਸ ਨੇ ਪੰਜਾਬੀਆਂ ਦੇ ਹੱਡ ਠਾਰ ਦਿੱਤੇ।

ਅੰਮ੍ਰਿਤਸਰ ਤੇ ਗੁਰਦਾਸਪੁਰ ਰਹੇ ਸਭ ਤੋਂ ਠੰਢੇ ਜ਼ਿਲ੍ਹੇ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਲਗਾਤਾਰ ਪਾਰਾ ਹੇਠਾਂ ਆ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ, ਅੰਮ੍ਰਿਤਸਰ ਤੇ ਗੁਰਦਾਸਪੁਰ ਸਭ ਤੋਂ ਵੱਧ ਠੰਢੇ ਜ਼ਿਲ੍ਹੇ ਰਹੇ।

ਮੌਸਮ ਵਿਭਾਗ ਦੀ ਭੱਵਿਖਵਾਣੀ

ਮੌਸਮ ਵਿਭਾਗ ਦੇ ਮੁਤਾਬਕ, 28 ਤੋਂ 29 ਦਸੰਬਰ ਤੱਕ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ 'ਚ ਵੱਖ-ਵੱਖ ਇਲਾਕਿਆਂ 'ਚ ਸ਼ੀਤ ਲਹਿਰ ਚੱਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਿਸ ਨਾਲ ਠੰਢੇ 'ਚ ਹੋਰ ਵਾਧਾ ਹੋਵੇਗਾ।

ਦਿੱਲੀ ਦੀ ਹਾਲਤ ਬੱਦਤਰ

ਦਿੱਲੀ ਦੀ ਹਵਾ ਦੀ ਗੁਣਵੱਤਾ ਇੱਕ ਵਾਰ ਫੇਰ ਤੋਂ ਗੰਭੀਰ ਸ਼੍ਰੇਣੀ 'ਚ ਆ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਾਲ ਲੱਗਦੇ ਇਲਾਕਿਆਂ 'ਚ ਬਾਰਸ਼ ਦੇ ਨਾਲ ਜ਼ਿਆਦਾ ਨਮੀ ਹੋਣ ਨਾਲ ਹੋਈ ਹੈ। ਦਿੱਲੀ ਐਨਸੀਆਰ ਦੇ ਕੁੱਝ ਇਲਾਕਿਆਂ 'ਚ ਹੋਈ ਬੂੰਦਾਬਾਦੀ ਕਾਰਨ ਤਾਪਮਾਨ 'ਚ ਗਿਰਾਵਟ ਹੋਣ ਦਾ ਖਦਸ਼ਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.