ਚੰਡੀਗੜ: ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਪੇਸ਼ੇਵਰਾਂ ਅਤੇ ਗੈਰ ਪੇਸ਼ੇਵਰਾਂ ਲਈ ਇੱਕ ਸ਼ਾਰਟ ਫਿਲਮ ਮੁਕਾਬਲਾ ਕਰਵਾਇਆ ਗਿਆ ਸਨ। ਇਨ੍ਹਾਂ ਮੁਕਾਬਲਿਆ ਦੇ ਨਤੀਜੇ ਇੱਕ ਫੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਮੁਕਾਬਲੇ ਦਾ ਵਿਸ਼ਾ “ਕਲੀਨਿੰਗ ਅਪ ਦ ਇਲੈਕਟੋਰਲ ਸਿਸਟਮ-ਟੂਵਾਰਡਜ਼ ਇਨਫਾਰਮਡ ਐਂਡ ਐਥੀਕਲ ਇਲੈਕਸ਼ਨਜ਼” ਸੀ।
ਇਹ ਮੁਕਾਬਲਾ ਸ਼ਾਰਟ ਫ਼ਿਲਮਾਂ ਅਤੇ ਐਨੀਮੇਸ਼ਨ ਨਾਮੀ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਉੱਘੇ ਫਿਲਮ ਨਿਰਮਾਤਾਵਾਂ ਅਮਰਦੀਪ ਸਿੰਘ ਗਿੱਲ ਅਤੇ ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫੈਸਲਾ ਸੁਣਾਇਆ ਅਤੇ ਹਰੇਕ ਸ਼੍ਰੇਣੀ ਵਿਚ ਪਹਿਲੇ ਤਿੰਨ ਜੇਤੂਆਂ ਦੀ ਚੋਣ ਕੀਤੀ। ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 88 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਹਰੇਕ ਸ਼੍ਰੇਣੀ ਵਿੱਚ ਚੋਟੀ ਦੀਆਂ ਤਿੰਨ ਐਂਟਰੀਆਂ ਦੀ ਚੋਣ ਕੀਤੀ ਗਈ।
-
ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020 " class="align-text-top noRightClick twitterSection" data="
ਗੈਰ - ਪੇਸ਼ੇਵਰ (ਲਘੂ ਫ਼ਿਲਮ ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/SHKgeRRYAt
">ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020

Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/SHKgeRRYAtਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |

ਸ਼੍ਰੇਣੀ ਅਨੁਸਾਰ ਜਿੱਤਣ ਵਾਲੀਆਂ ਐਂਟਰੀਆਂ ਹੇਠ ਅਨੁਸਾਰ ਹਨ: -
ਸ਼ਾਰਟ ਫਿਲਮ - ਪੇਸ਼ੇਵਰ
ਪਹਿਲਾ ਸਥਾਨ: ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ ਦੁਆਰਾ ਨਸੀਹਤ
ਦੂਜਾ ਸਥਾਨ: ਚੇਤਨਾ ਫਿਲਮਜ਼ ਦੁਆਰਾ ਐਥੀਕਲ ਵੋਟਿੰਗ
ਤੀਸਰਾ ਸਥਾਨ: ਸੁਖਦੇਵ ਲੱਧੜ ਦੁਆਰਾ ਵੋਟ
-
ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020 " class="align-text-top noRightClick twitterSection" data="
ਪੇਸ਼ੇਵਰ (ਲਘੂ ਫ਼ਿਲਮ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/Ex0YeoEHY5
">ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਪੇਸ਼ੇਵਰ (ਲਘੂ ਫ਼ਿਲਮ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/Ex0YeoEHY5ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਪੇਸ਼ੇਵਰ (ਲਘੂ ਫ਼ਿਲਮ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/Ex0YeoEHY5
ਸ਼ਾਰਟ ਫਿਲਮ - ਗੈਰ-ਪੇਸ਼ੇਵਰ
ਪਹਿਲਾ ਸਥਾਨ: ਅਲਕਾ ਬਾਂਸਲ ਦੁਆਰਾ ਨੋਟਾ
ਦੂਜਾ ਸਥਾਨ: ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ
ਤੀਸਰਾ ਸਥਾਨ: ਗਵਰਨਮੈਂਟ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ
-
ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020 " class="align-text-top noRightClick twitterSection" data="
ਗੈਰ - ਪੇਸ਼ੇਵਰ (ਲਘੂ ਫ਼ਿਲਮ ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/SHKgeRRYAt
">ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਗੈਰ - ਪੇਸ਼ੇਵਰ (ਲਘੂ ਫ਼ਿਲਮ ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/SHKgeRRYAtਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਗੈਰ - ਪੇਸ਼ੇਵਰ (ਲਘੂ ਫ਼ਿਲਮ ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #YourVoteMatters #FilmCompetition pic.twitter.com/SHKgeRRYAt
ਐਨੀਮੇਸ਼ਨ - ਗੈਰ-ਪਸ਼ੇਵਰ
ਪਹਿਲਾ ਸਥਾਨ: ਐਲਿਸ ਕਿਰੋ, ਅਕਾਲ ਡਿਗਰੀ ਕਾਲਜ ਫਾਰ ਵੁਮੈਨ, ਸੰਗਰੂਰ
ਦੂਜਾ ਸਥਾਨ: ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) , ਮਾਣਕਪੁਰ
ਤੀਸਰਾ ਸਥਾਨ: ਪਿ੍ਰਆ ਸੋਮਨੀ, ਖਾਲਸਾ ਕਾਲਜ ਆਫ਼ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਅੰਮਿ੍ਰਤਸਰ
-
ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020 " class="align-text-top noRightClick twitterSection" data="
ਗੈਰ - ਪੇਸ਼ੇਵਰ (ਐਨੀਮੇਸ਼ਨ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #ELC #YourVoteMatters #FilmCompetition pic.twitter.com/v3YFWo1J7h
">ਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਗੈਰ - ਪੇਸ਼ੇਵਰ (ਐਨੀਮੇਸ਼ਨ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #ELC #YourVoteMatters #FilmCompetition pic.twitter.com/v3YFWo1J7hਮੁੱਖ ਚੋਣ ਅਫ਼ਸਰ ਵੱਲੋਂ ਫ਼ਿਲਮ ਮੁਕਾਬਲੇ ਦੇ ਨਤੀਜੇ |
— CEO Punjab (@TheCEOPunjab) November 12, 2020
ਗੈਰ - ਪੇਸ਼ੇਵਰ (ਐਨੀਮੇਸ਼ਨ) ਸ਼੍ਰੇਣੀ ਦੇ ਜੇਤੂਆਂ ਨੂੰ ਬਹੁਤ- ਬਹੁਤ ਵਧਾਈਆਂ |
Stay connected to get updates and information from the O/o The CEO, Punjab!👍#TheCEOPunjab #Punjab #YouthVote #SVEEPPunjab #ECI #ELC #YourVoteMatters #FilmCompetition pic.twitter.com/v3YFWo1J7h
ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਉਨ੍ਹਾਂ ਦੀ ਉਤਸ਼ਾਹਜਨਕ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਮਾਧਵੀ ਕਟਾਰੀਆ ਨੇ ਅਖ਼ੀਰ ਵਿੱਚ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਹਰਕੇ ਪ੍ਰਤੀਯੋਗੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਭਾਗ ਨਾਲ ਮਿਲ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਸਬੰਧੀ ਜਾਗਰੂਕ ਕੀਤਾ।