ETV Bharat / city

ਧਾਰਾ 370 ਨੂੰ ਲੈ ਕੇ ਦਲ ਖ਼ਾਲਸਾ ਤੇ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ - ਸੀਬੀਆਈ ਕਲੋਜ਼ਰ ਰਿਪੋਰਟ

ਯੂਨਾਈਟਿਡ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖ਼ਾਲਸਾ ਨੇ ਧਾਰਾ 370 ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ।

ਦਲ ਖ਼ਾਲਸਾ
author img

By

Published : Aug 14, 2019, 9:44 PM IST

ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖ਼ਾਲਸਾ ਨੇ ਧਾਰਾ 370 ਅਤੇ ਸੀਬੀਆਈ ਕਲੋਜ਼ਰ ਰਿਪੋਰਟ ਨੂੰ ਲੈ ਕੇ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂਅ ਮੰਗ ਪੱਤਰ ਸੌਂਪਿਆ।

ਅਕਾਲੀ ਦਲ ਅ੍ਰੰਮਿਤਸਰ

ਇਹ ਵੀ ਪੜੋ: ਪਹਿਲੂ ਖ਼ਾਨ ਹਜ਼ੂਮੀ ਹੱਤਿਆ ਮਾਮਲੇ 'ਚ 6 ਮੁਲਜ਼ਮ ਬਰੀ, ਅਲਵਰ ਜ਼ਿਲ੍ਹਾ ਅਦਾਲਤ ਨੇ ਸੁਣਾਇਆ ਫ਼ੈਸਲਾ

ਇਸ ਬਾਰੇ ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਾ 'ਤੇ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਨੂੰ ਵਾਪਿਸ ਲਿਆ ਜਾਵੇ। ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਆਗੂ ਜੋ ਕਿ ਆਪਣੀ ਸਜ਼ਾਵਾਂ ਕੱਟਣ ਤੋਂ ਬਾਅਦ ਹਾਲੇ ਵੀ ਜੇਲ੍ਹ 'ਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

Intro:ਯੂਨਾਈਟਿਡ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਨੇ ਤਾਰਾ ਤਿੰਨ ਸੌ ਸੱਤਰ ਅਤੇ ਸੀਬੀਆਈ ਕਲੋਜ਼ਰ ਪੋਰਟ ਨੂੰ ਲੈ ਕੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਖ਼ਤ ਚੰਡੀਗੜ੍ਹ ਦੇ ਡੀਸੀ ਰਾਹੀਂ ਭੇਜਿਆ Body:ਦਰਅਸਲ ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਵੱਲੋਂ ਇੱਕ ਮੈਮੋਰੰਡਮ ਚੰਡੀਗੜ੍ਹ ਦੇ ਡੀਸੀ ਨੂੰ ਸੌਂਪਿਆ ਗਿਆ ਜਿਸ ਦੇ ਅੰਦਰ ਮੰਗ ਕੀਤੀ ਗਈ ਕੀ ਤਾਰਾ ਤਿੰਨ ਸੌ ਸੱਤਰ ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ ਨਹੀਂ ਬਲਕਿ ਸਿੱਖਾਂ ਲਈ ਵੀ ਇੱਕ ਵੱਡਾ ਕਾਰਨ ਹੈ ਭਾਰਤ ਸਰਕਾਰ ਅਤੇ ਖਾਸ ਤੌਰ ਤੇ ਭਾਰਤ ਦੇ ਰਾਸ਼ਟਰਪਤੀ ਉਪਰ ਵਿਚਾਰ ਕਰਨ ਜਿਸ ਲਈ ਮੋਰਿੰਡਾ ਚੰਡੀਗੜ੍ਹ ਦੇ ਡੀਸੀ ਨੂੰ ਸੌਂਪਿਆ ਗਿਆ ਸਾਰਾ ਦਿਨ ਸੌ ਸੱਤਰ ਦੇ ਨਾਲ ਨਾਲ ਬੇਅਦਬੀ ਮਾਮਲਾ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਜੋ ਕਿ ਆਪਣੀ ਸਜ਼ਾਵਾਂ ਕੱਟ ਚੁੱਕੇ ਨੇ ਪਰ ਹਾਲੇ ਵੀ ਜੇਲ੍ਹਾਂ ਵਿੱਚ ਬੰਦ ਨੇ ਉਨ੍ਹਾਂ ਨੂੰ ਰਿਹਾਅ ਕਰਾਉਣ ਦੇ ਸੰਦਰਭ ਵਿੱਚ ਇੱਕ ਮੈਮੋਰੰਡਮ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਇਨ੍ਹਾਂ ਮੰਗਾਂ ਨੂੰ ਲੈ ਕੇ ਸਰਕਾਰ ਪੂਰਾ ਕਰੇ ਅਤੇ ਵਿਚਾਰ ਕਰੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਰਤ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.