ETV Bharat / city

ਕੋਵਿਡ-19: ਪੰਜਾਬ 'ਚ 1,586 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1586 ਹੋ ਗਈ ਹੈ।

ਕੋਵਿਡ-19: ਪੰਜਾਬ 'ਚ 1,586 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,586 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ
author img

By

Published : May 7, 2020, 9:38 AM IST

ਚੰਡੀਗੜ੍ਹ : ਪੰਜਾਬ ਵਿੱਚ ਵੀਰਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 2 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1586 ਹੋ ਗਈ ਹੈ। ਜਲੰਧਰ ਨਾਲ ਸਬੰਧਤ ਵਿਅਕਤੀ ਦੀ ਚੰਡੀਗੜ੍ਹ ਵਿੱਚ ਮੌਤ ਹੋਈ ਅਤੇ ਪਟਿਆਲਾ ਵਿੱਚ ਇੱਕ 45 ਸਾਲਾ ਵਿਅਕਤੀ ਦੀ ਮੌਤ ਮਗਰੋਂ ਉਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਸੂਬੇ ਵਿੱਚ ਮੌਤਾਂ ਦਾ ਅੰਕੜਾ 27 ਹੋ ਗਿਆ ਹੈ।

ਮਰੀਜ਼ਾਂ ਵਿੱਚੋਂ 135 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1, 451 ਐਕਟਿਵ ਮਾਮਲੇ ਹਨ ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ23083ਮਾਨਸਾ1940
ਬਰਨਾਲਾ2011ਮੋਹਾਲੀ95432
ਬਠਿੰਡਾ3900ਮੋਗਾ5640
ਫ਼ਰੀਦਕੋਟ4520ਮੁਕਤਸਰ6510
ਫ਼ਾਜ਼ਿਲਕਾ3900ਪਠਾਨਕੋਟ27101
ਫ਼ਿਰੋਜ਼ਪੁਰ4311ਪਟਿਆਲਾ8981
ਗੁਰਦਾਸਪੁਰ8501ਰੂਪਨਗਰ1622
ਹੁਸ਼ਿਆਰਪੁਰ8962ਸੰਗਰੂਰ8730
ਜਲੰਧਰ135125ਸ਼ਹੀਦ ਭਗਤ ਸਿੰਘ ਨਗਰ85181
ਕਪੂਰਥਲਾ1821ਤਰਨ ਤਾਰਨ14400
ਲੁਧਿਆਣਾ12887ਫ਼ਤਹਿਗੜ੍ਹ ਸਾਹਿਬ1920

ETV Bharat Logo

Copyright © 2024 Ushodaya Enterprises Pvt. Ltd., All Rights Reserved.