ETV Bharat / city

ਚੰਡੀਗੜ੍ਹ ਦੀ ਇਸ ਸ਼ੁਟਰ ਨੇ ਉਧਾਰ ਦੀ ਪਿਸਤੌਲ ਨਾਲ ਲਗਾਇਆ ਸੀ ਪਹਿਲਾ ਨਿਸ਼ਾਨਾ, ਹੁਣ ਓਲੰਪਿਕ ’ਚ ਦਿਖਾਵੇਗੀ ਜੌਹਰ - ਟੋਕੀਓ ਓਲੰਪਿਕ

ਭਾਰਤ ਨੇ ਟੋਕੀਓ ਓਲੰਪਿਕ (Tokyo Olympic) ਚ ਸ਼ਨੀਵਾਰ ਨੂੰ ਪਹਿਲੇ ਦਿਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ (Meerabai chanu) ਦੇ ਤਮਗਾ ਜਿੱਤਣ ਦੇ ਨਾਲ ਹੀ ਸ਼ਾਨਦਾਰ ਸ਼ੁਰੂਆਤ ਕੀਤੀ। ਉੱਥੇ ਹੀ ਹੁਣ ਇਸ ਤਮਗੇ ਦੀ ਸੂਚੀ ਚ ਭਾਰਤ ਦੇ ਮੈਡਲ ਦੀ ਗਿਣਤੀ ਵਧਾਉਣ ਦੀ ਜਿੰਮੇਦਾਰੀ ਬਾਕੀ ਖਿਡਾਰੀਆਂ ’ਤੇ ਹੈ ਜਿਸ ਚ ਚੰਡੀਗੜ੍ਹ ਦੀ ਸ਼ੂਟਰ ਅੰਜੁਮ ਮੋਦਗਿਲ (Anjum Moudgil) ਵੀ ਸ਼ਾਮਲ ਹੈ।

ਚੰਡੀਗੜ੍ਹ ਦੀ ਇਸ ਸ਼ੁਟਰ ਨੇ ਉਧਾਰ ਦੀ ਪਿਸਤੌਲ ਨਾਲ ਲਗਾਇਆ ਸੀ ਪਹਿਲਾ ਨਿਸ਼ਾਨਾ, ਹੁਣ ਓਲੰਪਿਕ ’ਚ ਦਿਖਾਵੇਗੀ ਜੌਹਰ

author img

By

Published : Jul 27, 2021, 11:55 AM IST

ਚੰਡੀਗੜ੍ਹ: ਦੇਸ਼ ਦੀ ਸਟਾਰ ਨਿਸ਼ਾਨੇਬਾਜ ਚੰਡੀਗੜ੍ਹ ਦੀ ਰਹਿਣ ਵਾਲੀ ਅੰਜੁਮ ਮੋਦਗਿਲ ਟੋਕੀਓ ਓਲੰਪਿਕ ਚ ਆਪਣੇ ਜੌਹਰ ਦਿਖਾਉਣ ਦੇ ਲਈ ਤਿਆਰ ਹੈ। ਉਨ੍ਹਾਂ ਨੇ ਅਜੇ ਤੱਕ ਅੰਤਰਰਾਸ਼ਟੀ ਮੁਕਾਬਲੇ ਚ ਜਿਸ ਤਰ੍ਹਾਂ ਨਾਲ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਕਈ ਤਮਗੇ ਆਪਣੇ ਨਾਂ ਕੀਤੇ ਹਨ। ਉਸਨੂੰ ਦੇਖ ਕੇ ਉਨ੍ਹਾਂ ਨੂੰ ਓਲਿੰਪਿਕ ਮੈਡਲ ਦੀ ਵੀ ਇੱਕ ਵਧੀਆ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਹ ਅੰਜੁਮ ਦਾ ਪਹਿਲਾ ਓਲੰਪਿਕ ਹੈ। ਮੰਗਲਵਾਰ 27 ਜੁਲਾਈ ਨੂੰ ਉਹ ਟੋਕੀਓ ਚ ਐਕਸ਼ਨ ਚ ਰਹੇਗੀ। ਅੰਜੁਮ ਦਾ 10 ਮੀਟਰ ਏਅਰ ਰਾਈਫਲ ਮ੍ਰਿ੍ਸ਼੍ਰੀਤ ਟੀਮ ਕੁਆਲੀਫਿਕੇਸ਼ਨ ਚ ਸਵੇਰ 9:45 ਤੋਂ ਮੈਚ ਸ਼ੁਰੂ ਹੋਵੇਗਾ। ਉਨ੍ਹਾਂ ਦੇ ਸਾਥੀ ਭਾਰਤੀ ਪੁਰਸ਼ ਸ਼ੂਟਰ ਦੀਪਕ ਕੁਮਾਰ ਰਹਿਣਗੇ।

ਚੰਡੀਗੜ੍ਹ ਦੀ ਇਸ ਸ਼ੁਟਰ ਨੇ ਉਧਾਰ ਦੀ ਪਿਸਤੌਲ ਨਾਲ ਲਗਾਇਆ ਸੀ ਪਹਿਲਾ ਨਿਸ਼ਾਨਾ, ਹੁਣ ਓਲੰਪਿਕ ’ਚ ਦਿਖਾਵੇਗੀ ਜੌਹਰ
ਚੰਡੀਗੜ੍ਹ ਦੀ ਇਸ ਸ਼ੁਟਰ ਨੇ ਉਧਾਰ ਦੀ ਪਿਸਤੌਲ ਨਾਲ ਲਗਾਇਆ ਸੀ ਪਹਿਲਾ ਨਿਸ਼ਾਨਾ, ਹੁਣ ਓਲੰਪਿਕ ’ਚ ਦਿਖਾਵੇਗੀ ਜੌਹਰ

ਅੰਜੁਮ ਦੇ ਮੈਚ ਤੋਂ ਪਹਿਲਾ ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਚ ਅੰਜੁਮ ਦੇ ਮਾਤਾ ਪਿਤਾ ਨਾਲ ਖਾਸ ਗੱਲਬਾਤ ਕੀਤੀ। ਜਿਸ ਚ ਉਨ੍ਹਾਂ ਨੇ ਅੰਜੁਮ ਦੇ ਸ਼ੁਟਿੰਗ ਕਰੀਅਰ ਦੇ ਬਾਰੇ ਚ ਦੱਸਿਆ। ਅੰਜੁਮ ਦੇ ਪਿਤਾ ਸੁਰਦਰਸ਼ਨ ਮੋਦਗਿਲ ਨੇ ਦੱਸਿਆ ਕਿ ਅੰਜੂ ਸਾਲ 2007 ਚ ਸੱਤਵੀਂ ਜਮਾਤ ਚ ਸੀ। ਇੱਕ ਦਿਨ ਅੰਜੁਮ ਦੀ ਮਾਂ ਉਸਨੂੰ ਇੱਕ ਐਨਸੀਸੀ ਕੈਂਪ ਚ ਲੈ ਕੇ ਚਲੀ ਗਈ। ਉੱਥੇ ਉਨ੍ਹਾਂ ਨੇ ਕਿਸੇ ਤੋਂ ਪਿਸਤੌਲ ਲੈ ਕੇ ਇੱਕ ਰਾਉਡ ਫਾਇਰ ਕੀਤਾ ਅਤੇ ਉੱਥੋ ਹੀ ਅੰਜੁਮ ਨਿਸ਼ਾਨੇਬਾਜ਼ੀ ਨਾਲ ਜੁੜ ਗਈ।

ਅੰਜੁਮ ਦੀ ਮਾਂ ਸ਼ੁਭ ਮੋਦਗਿਲ ਨੇ ਦੱਸਿਆ ਕਿ ਕਾਲੇਜ ਦੇ ਸਮੇਂ ਚ ਵੀ ਉਹ ਨਿਸ਼ਾਨੇਬਾਜੀ ਕਰਦੀ ਸੀ ਪਰ ਬਾਅਦ ਚ ਉਹ ਇਸ ਖੇਡ ਤੋਂ ਦੂਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਰਕਾਰੀ ਸਕੂਲ ਚ ਬਤੌਰ ਟੀਚਰ ਜੁਆਇਨ ਕੀਤਾ ਅਤੇ ਉਸ ਸਕੂਲ ਚ ਅੰਜੁਮ ਦੀ ਐਨਸੀਸੀ ਵੀ ਸ਼ੁਰੂ ਕਰਵਾਈ। ਐਨਸੀਸੀ ਕੈਂਪ ਚ ਪਿਸਤੌਲ ਚਲਾਉਣ ਤੋਂ ਬਾਅਦ ਉਸ ਨੂੰ ਸੈਕਟਰ 25 ਦੀ ਸ਼ੁਟਿੰਗ ਰੈਂਜ ਚ ਵੀ ਲੈ ਕੇ ਗਏ ਅਤੇ ਉੱਥੇ ਵੀ ਉਸ ਤੋਂ ਪਿਸਤੌਲ ਚਲਵਾਈ।

ਜਦੋ ਅੰਜੁਮ ਨੇ ਸਟੇਟ ਦੇ ਲਈ ਕੁਆਲੀਫਾਈ ਕੀਤਾ ਉਸ ਸਮੇਂ ਅੰਜੁਮ ਦੇ ਕੋਲ ਆਪਣੀ ਪਿਸਤੌਲ ਨਹੀਂ ਸੀ ਉਨ੍ਹਾਂ ਨੇ ਕਿਸੀ ਤੋਂ ਪਿਸਤੌਲ ਮੰਗ ਕੇ ਇਸ ਮੁਕਾਬਲੇ ਚ ਹਿੱਸਾ ਲਿਆ ਅਤੇ ਸਟੇਟ ਦੇ ਲਈ ਕੁਆਲੀਫਾਈ ਕੀਤਾ। ਬਾਅਦ ਚ ਅਸੀਂ ਅੰਜੁਮ ਦੇ ਲਈ ਆਗਰਾ ਚ ਹੋਈ ਅਗਲੇ ਮੁਕਾਬਲੇ ਦੇ ਲਈ ਪਿਸਤੌਲ ਖਰੀਦੀ।

ਅੰਜੁਮ ਦੀ ਮਾਂ ਨੇ ਦੱਸਿਆ ਕਿ ਸ਼ੁਰੂਆਤ ਚ ਅਸੀਂ ਅੰਜੁਮ ਦੇ ਲਈ ਕੋਚ ਦੀ ਵਿਵਸਥਾ ਵੀ ਨਹੀਂ ਕੀਤੀ ਸੀ। ਅੰਜੁਮ ਐਨਸੀਸੀ ਦੇ ਜਰੀਏ ਹੀ ਇਹ ਨਿਸ਼ਾਨੇਬਾਜੀ ਸਿਖ ਰਹੀ ਸੀ। ਸਾਲ 2011 ਚ ਅੰਜੁਮ ਭਾਰਤੀ ਨਿਸ਼ਾਨੇਬਾਜੀ ਟੀਮ ਚ ਸ਼ਾਮਲ ਹੋ ਗਈ। 2013 ਤੋਂ ਬਾਅਦ ਅਸੀ ਪ੍ਰੋਫੈਸ਼ਨਲ ਕੋਚਿੰਗ ਲੈਣੀ ਸ਼ੁਰੂ ਕੀਤੀ।

ਇਹ ਵੀ ਪੜੋ: Tokyo Olympics, Day 5: ਨਿਸ਼ਾਨੇਬਾਜ਼ ਸੌਰਭ ਅਤੇ ਮਨੂੰ ਮੈਡਲ ਰਾਉਂਡ ਲਈ ਕੁਆਲੀਫਾਈ ਕਰਨ ਵਿਚ ਅਸਫਲ

ਅੰਜੁਮ ਦੀ ਮਾਂ ਨੇ ਕਿਹਾ ਕਿ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੈ ਤਾਂ ਉਨ੍ਹਾਂ ਨੂੰ ਇੱਕ ਗੱਲ ਹਮੇਸ਼ਾ ਯਾਦ ਆਉਂਦੀ ਹੈ ਕਿ ਜਦੋ ਉਹ ਅੰਜੁਮ ਨੂੰ ਪਹਿਲੀ ਵਾਰ ਸ਼ੁਟਿੰਗ ਰੇਂਜ ਚ ਲੈ ਕੇ ਗਈ ਸੀ ਤਾਂ ਉੱਥੇ ਐਨਸੀਸੀ ਦੇ ਬੱਚਿਆ ਤੋਂ ਸ਼ੁਟਿੰਗ ਕਰਵਾਈ ਸੀ। ਉਸ ਸਮੇਂ ਅੰਜੁਮ ਨੂੰ ਸ਼ੁਟਿੰਗ ਕਰਨ ਲਈ ਨਹੀਂ ਦਿੱਤੀ ਗਈ ਸੀ। ਕਿਉਂਕਿ ਉੱਥੇ ਸਿਰਫ ਐਨਸੀਸੀ ਦੇ ਬੱਚਿਆ ਤੋਂ ਹੀ ਸ਼ੁਟਿੰਗ ਕਰਵਾਈ ਜਾ ਰਹੀ ਸੀ।

ਤਦੋਂ ਖੁਦ ਇੱਕ ਵਿਅਕਤੀ ਨੇ ਅੰਜੁਮ ਨੂੰ ਸ਼ੁਟਿੰਗ ਕਰਨ ਦੇ ਲਈ ਆਪਣੀ ਪਿਸਤੌਲ ਕੀਤੀ। ਉਹ ਸੋਚਦੀ ਹੈ ਕਿ ਜੇਕਰ ਉਸ ਦਿਨ ਉਹ ਵਿਅਕਤੀ ਅੰਜੁਮ ਨੂੰ ਆਪਣੀ ਪਿਸਤੌਲ ਨਹੀਂ ਦਿੰਦਾ ਤਾਂ ਸ਼ਾਇਦ ਅੰਜੁਮ ਅੱਜ ਅੰਤਰਰਾਸ਼ਟਰੀ ਸ਼ੁਟਰ ਨਾ ਹੁੰਦੀ। ਅੰਜੁਮ ਦੇ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ਦੌਰਾਨ ਅੰਜੁਮ ਦੇ ਮਾਤਾ ਪਿਤਾ ਭਾਵੁਕ ਹੋ ਗਏ।

ਇਹ ਵੀ ਪੜੋ: Tokyo Olympics day 5 : ਇਨ੍ਹਾਂ ਭਾਰਤੀ ਖਿਡਾਰੀਆਂ 'ਤੇ ਰਹੇਗੀ ਨਜ਼ਰ

ਉੱਥੇ ਹੀ ਇਸ ਮੌਕੇ ਤੇ ਅੰਜੁਮ ਦੇ ਦਾਦਾ ਨੇ ਦੱਸਿਆ ਕਿ ਅੰਜੁਮ ਬਚਪਨ ਤੋਂ ਹੀ ਬਹੁਤ ਹੀ ਸ਼ਾਂਤ ਸੁਭਾਅ ਦੀ ਹੈ। ਉਸ ਚ ਇਕਾਗਰਤਾ ਵੀ ਹੈ ਅਤੇ ਸ਼ਾਇਦ ਇਸੇ ਕਾਰਨ ਉਹ ਅੱਜ ਦੁਨੀਆ ਦੇ ਬਿਹਤਰੀਨ ਨਿਸ਼ਾਨੇਬਾਜੀ ਚ ਮਸ਼ਹੂਰ ਹੋ ਚੁੱਕੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਉਹ ਓਲੰਪਿਕ ਚ ਵੀ ਵਧੀਆ ਪ੍ਰਦਰਸ਼ਨ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.