ETV Bharat / city

ਚੰਡੀਗੜ੍ਹ 'ਚ 19 ਜੁਲਾਈ ਤੋਂ ਖੁੱਲਣਗੇ ਸਕੂਲ - ਆਨਲਾਈਨ ਪੜ੍ਹਾਈ

ਵੀਪੀ ਸਿੰਘ ਬਦਨੌਰ ਨੇ ਕੋਵਿਡ ਨੂੰ ਲੈਕੇ ਨਵੀਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ 19 ਜੁਲਾਈ ਤੋਂ ਕਲਾਸ 9 ਤੋਂ 12 ਵੀਂ ਤੱਕ ਦੇ ਬੱਚਿਆਂ ਦੇ ਸਕੂਲ ਖੁੱਲ੍ਹਣਗੇ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।

ਚੰਡੀਗੜ੍ਹ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਕੋਵਿਡ ਨੂੰ ਲੈਕੇ ਕੀਤਾ ਵੱਡਾ ਐਲਾਨ

author img

By

Published : Jul 13, 2021, 7:03 PM IST

ਚੰਡੀਗੜ੍ਹ: ਕੋਵਿਡ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੋਵਿਡ ਨੂੰ ਲੈਕੇ ਨਵੀਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ 19 ਜੁਲਾਈ ਤੋਂ ਕਲਾਸ 9 ਤੋਂ 12 ਵੀਂ ਤੱਕ ਦੇ ਬੱਚਿਆਂ ਦੇ ਸਕੂਲ ਖੁੱਲ੍ਹਣਗੇ। ਇਸ ਲਈ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।

ਕੋਚਿੰਗ ਇੰਸਟੀਚਿਊਟ ਵੀ 19 ਜੁਲਾਈ ਤੋਂ ਖੋਲ੍ਹੇ ਜਾ ਰਹੇ ਹਨ ਅਤੇ ਸ਼ਰਤ ਇਹ ਰਹੇਗੀ ਕਿ ਉਨ੍ਹਾਂ ਨੂੰ ਆਉਣ ਵਾਲੇ ਬੱਚਿਆਂ ਅਤੇ ਸਟਾਫ ਨੂੰ ਟੀਕੇ ਦੀ ਇੱਕ ਖੁਰਾਕ ਲੈਣੀ ਲਾਜ਼ਮੀ ਹੈ।

ਇਸ ਦੇ ਨਾਲ ਹੀ ਵਿਆਹ ਸਮਾਗਮਾਂ ਵਿੱਚ, ਭੀੜ 200 ਜਾਂ 50% ਸਮਰੱਥਾ ਨਾਲ ਪ੍ਰੋਗਰਾਮ ਕੀਤੇ ਜਾ ਸਕਣਗੇ ਅਤੇ ਹਿੱਸਾ ਲੈਣ ਵਾਲੇ ਨੂੰ ਕੋਵਿਡ ਟੈਸਟ ਜਾਂ ਟੀਕੇ ਦੀ 1 ਖੁਰਾਕ ਤੋਂ 72 ਘੰਟੇ ਪਹਿਲਾਂ ਰਿਪੋਰਟ ਵਿਖਾਉਣੀ ਲਾਜ਼ਮੀ ਹੈ।

ਰਾਕ ਗਾਰਡਨ ਤੇ ਮਿਊਜ਼ੀਅਮ ਨੂੰ ਵੀ ਖੋਲ੍ਹਣ ਦੀ ਵੀ ਮਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸਿਨੇਮਾ ਹਾਲ ਨੂੰ 50 ਫੀਸਦੀ ਸ਼ਮਤਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਨੇਮਾ ਤੇ ਸਪਾ ਕੇਂਦਰਾਂ ਨੂੰ ਵੀ 50 ਫੀਸਦੀ ਕਪੈਸਿਟੀ ਨਾਲ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਪੰਜਾਬ ਦੀ ਸਿਆਸਤ 'ਤੇ ਦਿੱਲੀ 'ਚ ਵੱਡੀ ਬੈਠਕ

ETV Bharat Logo

Copyright © 2024 Ushodaya Enterprises Pvt. Ltd., All Rights Reserved.