ETV Bharat / city

ਅਰੂਸਾ ਨੂੰ ਲੈਕੇ ਕੈਪਟਨ ਤੇ ਰੰਧਾਵਾ 'ਚ ਖੜ੍ਹਕੀ!

author img

By

Published : Oct 22, 2021, 11:02 PM IST

ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (DY CM Sukhjinder Singh Randhawa) 'ਤੇ ਨਿਸ਼ਾਨਾ ਸਾਧਿਆ ਗਿਆ। ਇਸ ਦੇ ਨਾਲ ਹੀ ਕੈਪਟਨ ਵਲੋਂ ਸੋਨੀਆ ਗਾਂਧੀ (Sonia Gandhi) ਅਤੇ ਆਰੂਸਾ ਆਲਮ ਦੀ ਇਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ, “ਸੁਖਜਿੰਦਰ ਸਿੰਘ ਰੰਧਾਵਾ ਹੁਣ ਤੁਸੀਂ ਨਿੱਜੀ ਹਮਲਿਆਂ ਤੇ ਆ ਗਏ ਹੋ, ਇੱਕ ਮਹੀਨੇ ਬਾਅਦ ਹੁਣ ਤੁਹਾਡੇ ਕੋਲ ਲੋਕਾਂ ਨੂੰ ਦਿਖਾਉਣ ਨੂੰ ਕੁਝ ਨਹੀਂ ਹੈ, ਤੁਹਾਡੇ  ਬਰਗਾੜੀ ਅਤੇ ਨਸ਼ੇ ਦੇ ਕੇਸਾਂ ਵਾਲੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਤੁਹਾਡੇ ਐਕਸ਼ਨ ਦੀ ਉਡੀਕ ਕਰ ਰਿਹਾ ਹੈ। ਤੁਸੀਂ ਮੇਰੀ ਕੈਬਨਿਟ ‘ਚ ਮੰਤਰੀ ਸੀ, ਉਦੋਂ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦਿਆਂ ਤਾਂ ਮੈਂ ਤੁਹਾਨੂੰ ਕਦੇ ਨਹੀਂ ਸੁਣਿਆ ਅਤੇ ਉਹ ਤਾਂ 16 ਸਾਲਾਂ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਨਾਲ ਭਾਰਤ ਆਉਂਦੀ ਰਹੀ ਹੈ ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ NDA ਅਤੇ UPA ਦੋਵੇਂ ਸਰਕਾਰਾਂ ISI ਨਾਲ ਮਿਲੀਆਂ ਹੋਈਆਂ ਹਨ। ਮੈਨੂੰ ਤਾਂ ਇਸ ਗੱਲ ਦਾ ਫਿਕਰ ਹੈ ਕਿ ਤਿਓਹਾਰਾਂ ਦੇ ਇਸ ਸੀਜ਼ਨ ‘ਚ ਜਦੋਂ ਮੁਲਕ ਵਿਚ ਵਧੇਰੇ ਖ਼ਤਰਾ ਪੈਦਾ ਹੋ ਗਿਆ ਹੈ ਤੇ ਸੁਖਜਿੰਦਰ ਰੰਧਾਵਾ ਤੁਸੀਂ ਲਾਅ ਐਂਡ ਆਰਡਰ ਸੰਭਾਲਣ ਦੀ ਬਜਾਏ ਪੰਜਾਬ ਦੀ ਸੁਰੱਖਿਆ ਦੀ ਕੀਮਤ ‘ਤੇ ਡੀਜੀਪੀ ਪੰਜਾਬ ਨੂੰ ਬੇਸਲੈਸ ਜਾਂਚ 'ਚ ਉਲਝਾ ਰਹੇ ਹੋ।”

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (DY CM Sukhinder Singh Randhawa) ਵਲੋਂ ਆਰੂਸਾ ਆਲਮ (Aroosa Aalam) 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਲੋਂ ਵੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਵਾਬ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰੂਸਾ ਆਲਮ ਅਤੇ ਸੋਨੀਆ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਇਕ ਹੋਰ ਟਵੀਟ (Tweet) ਵਿਚ ਉਨ੍ਹਾਂ ਨੇ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਲਿਖਿਆ ਕਿ ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਚੁੱਕਣ ਅਤੇ ਇਸ ਗੱਲ ਤੋਂ ਇਨਕਾਰ ਕਰਨ ਲਈ ਕਿ ਦੋਵੇਂ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਰਣਬੀਰ ਐੱਸ. ਖਟੜਾ ਤੁਹਾਡੀਆਂ ਸਿਫਾਰਿਸ਼ਾਂ 'ਤੇ ਨਿਯੁਕਤ ਕੀਤੇ ਗਏ ਸਨ। ਮੇਰੇ 'ਤੇ ਬੇਬੁਨਿਆਦ ਦੋਸ਼ ਲਗਾਉਣ ਦੀ ਬਜਾਏ ਆਪਣਾ ਕੰਮ ਕਰੋ।

  • ‘What’s more @Sukhjinder_INC, a detailed inquiry was conducted in 2007, when I was no longer CM, by NSA on orders of then UPA PM before granting visa to Aroosa Alam. You still want to waste Punjab’s resources on this? I’ll help you with whatever you need’: @capt_amarinder 3/3

    — Raveen Thukral (@RT_Media_Capt) October 22, 2021 " class="align-text-top noRightClick twitterSection" data=" ">

  • ‘As for Bargari inquiry I dare you @Sukhjinder_INC to swear on Guru Granth Sahib ji & deny that both investigating officers Kunwar Vijay Pratap Singh & Ranbir S Khatra were appointed on your recommendations. Do your job instead of making wild charges against me’:@capt_amarinder pic.twitter.com/pVy9cH4Ep3

ਕੈਪਟਨ ਦੇ ਟਵੀਟ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਇਕ ਸੱਚੇ ਦੇਸ਼ਭਗਤ ਹਨ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੈ ਕਿ ਸਾਡੇ ਵਿਚਾਲੇ ਮਤਭੇਦ ਕਿਨ੍ਹਾਂ ਮੁੱਦਿਆਂ 'ਤੇ ਹੋਏ ਹਨ ਜਿੱਥੇ ਤੁਸੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਬੇਪਰਵਾਹ ਸਨ। ਤੁਹਾਨੂੰ ਦੱਸ ਦਈਏ ਕਿ ਅਸੀਂ ਪੰਜਾਬ ਸਰਕਾਰ ਨੂੰ ਆਊਟ ਸੋਰਸ 'ਤੇ ਕਿਸੇ ਤੋਂ ਨਹੀਂ ਲਿਆ ਹੈ। ਹੁਣ ਪੰਜਾਬ ਦੀ ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ ਚੀਕੂ ਅਤੇ ਸੀਤਾਫਲ ਦੀ ਨਹੀਂ।

ਰਹੀ ਗੱਲ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦੀ ਤਾਂ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਸਰ ਤੁਸੀਂ ਅਸਫਲ ਹੋਏ ਹਾਂ ਕਿਉਂਕਿ ਆਪਣੇ ਮੋੜ ਮੰਡੀ ਬਲਾਸਟ 'ਤੇ ਗੱਡੀ ਬੇਅਦਬੀ ਮਾਮਲੇ ਅਤੇ ਡਰੱਗ ਮਾਮਲਿਆਂ ਨੂੰ ਲੈ ਕੇ ਕੋਈ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੇ ਲਾਜੀਕਲ ਹੱਲ 'ਤੇ ਇਹ ਮਾਮਲੇ ਨਹੀਂ ਪਹੁੰਚੇ ਜੋ ਕਿ ਆਉਣ ਵਾਲੇ ਸਮੇਂ ਵਿਚ ਪਹੁੰਚਣਗੇ।

  • (4/4) By the way,sir @capt_amarinder why are you so perturbed over probe on Aroosa and ISI links? Who sponsored her visa and everything concerning her will be throughly probed. I do hope eveyone concerned will co-operate with police in probe

    — Sukhjinder Singh Randhawa (@Sukhjinder_INC) October 22, 2021 " class="align-text-top noRightClick twitterSection" data=" ">

ਸੁਖਜਿੰਦਰ ਰੰਧਾਵਾ ਨੇ ਲਿਖਿਆ ਕਿ ਭਗਵਾਨ ਮਹਾਨ ਹੈ ਤੁਹਾਨੂੰ ਭੁਗਤਣਾ ਪਿਆ ਕਿਉਂਕਿ ਤੁਸੀਂ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੇ ਜਦੋਂ ਕਿ ਤੁਸੀਂ ਗੁਰੂ ਸਾਹਿਬ ਦੇ ਪ੍ਰਤੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕਸਮ ਖਾਦੀ ਸੀ। ਕਾਂਗਰਸ ਦੀ ਸਰਕਾਰ ਵਿਚ ਪੰਜਾਬ ਹਮੇਸ਼ਾ ਸੁਰੱਖਿਅਤ ਹੱਥਾਂ ਵਿਚ ਹੀ ਰਹੇਗਾ।

ਜਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧ (ISI Connection) ਹੈ ਜਾਂ ਨਹੀਂ ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਅਰੂਸਾ ਆਲਮ ਪੰਜਾਬ ਵਿੱਚ ਰਹਿ ਕੇ ਗਏ ਹਨ ਤੇ ਉਨ੍ਹਾਂ ਦੀਆਂ ਕੁਝ ਪਾਕਿਸਤਾਨੀ ਅਫਸਰਾਂ ਨਾਲ ਇੰਟਰਵਿਊ ਨਸ਼ਰ ਹੋਈਆਂ ਹਨ।

ਇਹ ਵੀ ਪੜ੍ਹੋ-ਅਰੂਸਾ ਆਲਮ ਨੂੰ ਲੈਕੇ ਭਖੀ ਪੰਜਾਬ ਦੀ ਸਿਆਸਤ, ਉੱਠੇ ਇਹ ਵੱਡੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.