ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 1965 'ਚ ਆਪਣੀ 2 ਸਿੱਖ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਬਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਕਰਨਲ ਬਲਵੰਤ ਸਿੰਘ ਜੀ ਨੂੰ ਮਿਲੇ ਹਨ।
-
Happy to have met Col. Balwant Singh who became Commanding Officer of our unit 2 Sikh in 1965. Was so nice to meet his family & relive some old and fond memories. Wish you good health & long life Sir! pic.twitter.com/WW94tQNWRV
— Capt.Amarinder Singh (@capt_amarinder) August 19, 2021 " class="align-text-top noRightClick twitterSection" data="
">Happy to have met Col. Balwant Singh who became Commanding Officer of our unit 2 Sikh in 1965. Was so nice to meet his family & relive some old and fond memories. Wish you good health & long life Sir! pic.twitter.com/WW94tQNWRV
— Capt.Amarinder Singh (@capt_amarinder) August 19, 2021Happy to have met Col. Balwant Singh who became Commanding Officer of our unit 2 Sikh in 1965. Was so nice to meet his family & relive some old and fond memories. Wish you good health & long life Sir! pic.twitter.com/WW94tQNWRV
— Capt.Amarinder Singh (@capt_amarinder) August 19, 2021
ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਜੀ ਉਨ੍ਹਾਂ ਦੀ ਯੂਨਿਟ 2 ਸਿੱਖ ਦੇ ਸਾਲ 1965 'ਚ ਕਮਾਂਡਿੰਗ ਅਫ਼ਸਰ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਮਿਲ ਕੇ ਚੰਗਿਆ ਲੱਗਿਆ ਅਤੇ ਕੁਝ ਪੁਰਾਣੀਆਂ ਯਾਦਾਂ ਨੂੰ ਇਸ ਮੌਕੇ ਤਾਜ਼ਾ ਕੀਤਾ ਗਿਆ।
ਇਹ ਵੀ ਪੜ੍ਹੋ:ਪੰਜਾਬ 'ਚ ਲੱਗਣਗੇ ਰੁਜ਼ਗਾਰ ਮੇਲੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਿਖਿਆ ਕਿ ਸਰ ਤੁਹਾਡੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਕਾਮਨਾ ਕਰਦਾ ਹਾਂ।
ਇਹ ਵੀ ਪੜ੍ਹੋ:ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ