ETV Bharat / city

ਬਿਕਰਮ ਮਜੀਠੀਆ ਨੇ ਜੇਲ੍ਹ ਮੰਤਰੀ ਦੀ ਬਰਖ਼ਾਸਤੀ ਦੀ ਕੀਤੀ ਮੰਗ

ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਸ਼ੁੱਕਰਵਾਰ ਨੂੰ ਮੁੜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਮਜੀਠੀਆ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਖ਼ਾਸਤੀ ਦੀ ਮੰਗ ਕੀਤੀ।

ਬਿਕਰਮ ਮਜੀਠੀਆ
ਫ਼ੋਟੋ
author img

By

Published : Nov 29, 2019, 7:57 PM IST

ਚੰਡੀਗੜ੍ਹ: ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਸ਼ੁੱਕਰਵਾਰ ਨੂੰ ਮੁੜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਮਜੀਠੀਆ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਖ਼ਾਸਤੀ ਦੀ ਮੰਗ ਕੀਤੀ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਵਾਰ-ਵਾਰ ਇਹ ਕਹਿ ਰਹੇ ਹਨ ਕਿ ਜੇਲ੍ਹ ਵਿੱਚ ਗੈਂਗਸਟਰ ਤੇ ਮੰਤਰੀ ਦਾ ਨੈਕਸਿਸ ਚੱਲ ਰਿਹਾ ਹੈ, ਜਿਸ ਵਿੱਚ ਲੜੀ ਦਰ ਲੜੀ ਕੁਝ ਨਾ ਕੁਝ ਜੁੜਦਾ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਨਾਲ ਹੀ ਪੁਲਿਸ ਨੇ ਵੀ ਮੰਨਿਆ ਹੈ ਕਿ ਜੇਲ੍ਹ ਵਿੱਚ ਬੈਠੇ ਜੱਗੂ ਭਗਵਾਨਪੁਰੀਆ ਤਾਂ ਪੂਰਾ ਨੈਕਸਿਸ ਲਗਾਤਾਰ ਵੱਧ ਰਿਹਾ ਹੈ ਤੇ ਹੁਣ ਇੱਕ ਕਬੱਡੀ ਫੈਡਰੇਸ਼ਨ ਨੇ ਇਸ ਮੁੱਦੇ 'ਤੇ ਡੀਜੀਪੀ ਨੂੰ ਚਿੱਠੀ ਵੀ ਲਿਖੀ ਹੈ।

ਕਬੱਡੀ ਫੈੱਡਰੇਸ਼ਨ ਵਾਲੀ ਚਿੱਠੀ ਵੀ ਮਜੀਠੀਆ ਨੇ ਪੜ੍ਹ ਕੇ ਸੁਣਾਈ ਜਿਸ ਤੋਂ ਬਾਅਦ ਕਿ ਮਜੀਠੀਆ ਨੇ ਕਿਹਾ ਕਿ ਜੇਲ੍ਹ ਵਿੱਚ ਬੈਠਾ ਇਕ ਗੈਂਗਸਟਰ ਹਜ਼ਾਰ ਪੰਦਰਾਂ ਸੌ ਕਰੋੜ ਦਾ ਕਬੱਡੀ ਨੈਕਸਿਸ ਚਲਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਲ ਅਫ਼ਸਰ ਰਿਪੋਰਟ ਕਰ ਰਹੇ ਹਨ ਕਿ ਗੈਂਗਸਟਰ ਦਾ ਜਾਲ ਵੱਧਦਾ ਜਾ ਰਿਹਾ ਹੈ ਜਦਕਿ ਚੰਡੀਗੜ੍ਹ ਬੈਠੇ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ।

ਮਜੀਠੀਆ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿੱਚ ਅਪਰਾਧੀ ਅਤੇ ਗੈਂਗਸਟਰ ਸਭ ਤੋਂ ਜ਼ਿਆਦਾ ਜੇਲ੍ਹਾਂ ਵਿੱਚ ਸੁਰੱਖਿਅਤ ਹਨ ਤੇ ਸਾਡੀ ਮੰਗ ਹੈ ਕਿ ਜੇਲ੍ਹ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਨਾਲ ਹੀ ਇਸ ਮੁੱਦੇ ਨੂੰ ਲੈ ਕੇ ਕੋਈ ਜਾਂਚ ਏਜੰਸੀ ਵੀ ਪੁਖ਼ਤਾ ਤੌਰ 'ਤੇ ਜਾਂਚ ਕਰੇ।

ਉੱਥੇ ਦੂਜੇ ਪਾਸੇ ਮਜੀਠੀਆ ਨੇ ਕਿਹਾ ਕਿ ਸਾਡੇ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਦੇਣ ਦੇ 2 ਘੰਟੇ ਬਾਅਦ ਹੀ ਕੰਵਰ ਵਿਜੇ ਪ੍ਰਤਾਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕਲੀਨ ਚਿੱਟ ਵੀ ਦੇ ਦਿੱਤੀ। ਮਜੀਠੀਆ ਨੇ ਕਿਹਾ ਕਿ ਜੇਲ੍ਹ ਮੰਤਰੀ ਖੁਦ ਮੰਨਦੇ ਹਨ ਕਿ ਜਦੋਂ ਉਹ ਮੰਤਰੀ ਬਣੇ ਸਨ ਉਨ੍ਹਾਂ ਨੂੰ ਖੁਦ ਜੇਲ੍ਹ ਵਿੱਚੋਂ ਫੋਨ ਆਇਆ ਸੀ ਤੇ ਵਧਾਈਆਂ ਮਿਲੀਆਂ ਸਨ।

Intro:

ਸਾਬਕਾ ਮੰਤਰੀ ਬਿਕਰਮ ਮਜੀਠੀਆ ਮੁੜ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਖਾਸਤੀ ਦੀ ਵੀ ਮੰਗ ਮਜੀਠੀਆ ਨੇ ਕੀਤੀ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਅਸੀਂ ਵਾਰ ਵਾਰ ਇਹੀ ਕਹਿ ਰਹੀ ਹੈ ਕਿ ਗੈਂਗਸਟਰ ਅਤੇ ਮੰਤਰੀ ਦਾ ਨੈਕਸਸ ਜੇਲ ਵਿੱਚ ਚੱਲ ਰਿਹਾ ਹੈ ਤੇ ਉਸ ਵਿੱਚ ਲੜੀ ਦਰ ਲੜੀ ਕੁਝ ਨਾ ਕੁਝ ਜੁੜਦਾ ਜਾ ਰਿਹਾ ਹੈ ਮਜੀਠੀਆ ਨੇ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਇਸ ਤੋਂ ਇਲਾਵਾ ਪੁਲਿਸ ਨੇ ਵੀ ਮੰਨਿਆ ਹੈ ਕਿ ਜੇਲ੍ਹ ਵਿੱਚ ਬੈਠੇ ਜੱਗੂ ਭਗਵਾਨਪੁਰੀਆ ਤਾਂ ਪੂਰਾ ਨੈਕਸਿਸ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇੱਕ ਕਬੱਡੀ ਫੈਡਰੇਸ਼ਨ ਨੇ ਇਸ ਮੁੱਦੇ ਵੱਡੀ ਜੀ ਪੀ ਨੂੰ ਵੀ ਚਿੱਠੀ ਲਿਖੀ ਹੈ ਕਬੱਡੀ ਫੈੱਡਰੇਸ਼ਨ ਵਾਲੀ ਚਿੱਠੀ ਵੀ ਮਜੀਠੀਆ ਨੇ ਪੜ੍ਹ ਕੇ ਸੁਣਾਈ ਜਿਸ ਤੋਂ ਬਾਅਦ ਕਿ ਮਜੀਠੀਆ ਨੇ ਕਿਹਾ ਕਿ ਜੇਲ੍ਹ ਵਿੱਚ ਬੈਠਾ ਇਕ ਗੈਂਗਸਟਰ ਹਜ਼ਾਰ ਪੰਦਰਾਂ ਸੌ ਕਰੋੜ ਦਾ ਕਬੱਡੀ ਨੈਕਸਿਸ ਚਲਾ ਰਿਹਾ ਹੈ
Body:
ਮਜੀਠੀਆ ਨੇ ਕਿਹਾ ਕਿ ਲੋਕਲ ਅਫ਼ਸਰ ਰਿਪੋਰਟ ਕਰ ਰਹੇ ਨੇ ਕਿ ਗੈਂਗਸਟਰ ਦਾ ਜਾਲ ਵੱਧਦਾ ਜਾ ਰਿਹਾ ਹੈ ਜਦਕਿ ਚੰਡੀਗੜ੍ਹ ਬੈਠੇ ਅਫਸਰ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਇਹੋ ਜਾ ਕੁਝ ਵੀ ਨਹੀਂ ਹੈ ਮਜੀਠੀਆ ਨੇ ਕਿਹਾ ਕਿ ਅਪਰਾਧੀ ਅਤੇ ਗੈਂਗਸਟਰ ਸਭ ਤੋਂ ਜ਼ਿਆਦਾ ਅਜੇ ਟੈਮ ਵਿੱਚ ਜੇਲ੍ਹਾਂ ਵਿੱਚ ਸੇਫ ਨੇ ਸਾਡੇ ਵੱਲੋਂ ਹੀ ਮੰਗ ਹੈ ਕਿ ਜੇਲ੍ਹ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਮੁੱਦੇ ਨੂੰ ਲੈ ਕੇ ਕੋਈ ਜਾਂਚ ਏਜੰਸੀ ਵੀ ਪੁਖਤਾ ਤੌਰ ਤੇ ਜਾਂਚ ਕਰੇ

ਉੱਥੇ ਦੂਜੇ ਪਾਸੇ ਮਜੀਠੀਆ ਨੇ ਕਿਹਾ ਕਿ ਸਾਡੇ ਵੱਲੋਂ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇਣ ਦੇ ਦੋ ਘੰਟੇ ਬਾਅਦ ਹੀ ਕੰਵਰ ਵਿਜੇ ਪ੍ਰਤਾਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਇੱਥੇ ਤਾਂ ਕਿ ਮਜੀਠੀਆ ਨੇ ਕਿਹਾ ਕਿ ਜੇਲ ਮੰਤਰੀ ਖੁਦ ਮੰਨਦੇ ਨੇ ਕਿ ਜਦੋਂ ਉਹ ਮੰਤਰੀ ਬਣੇ ਸੀ ਉਨ੍ਹਾਂ ਨੂੰ ਖੁਦ ਜੇਲ੍ਹ ਵਿੱਚੋਂ ਫੋਨ ਆਇਆ ਸੀ ਤੇ ਵਧਾਈਆਂ ਮਿਲੀਆਂ ਸੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.