ETV Bharat / city

ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ- "ਸ਼ੀਤਲ ਅੰਗੁਰਾਲ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ" - CBI investigation on operation lotus

ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ- ਸ਼ੀਤਲ ਅੰਗੁਰਾਲ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ

Akali Dal Leader Bikram Majithia
Akali Dal Leader Bikram Majithia
author img

By

Published : Sep 15, 2022, 2:50 PM IST

Updated : Sep 15, 2022, 7:07 PM IST

ਚੰਡੀਗੜ੍ਹ- ਪਿਛਲ੍ਹੇ ਕੁਝ ਦਿਨ੍ਹਾਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਆਪ੍ਰੇਸ਼ਨ ਲੋਟਸ (Operation Lotus) ਦਾ ਮੁੱਦਾ ਗਰਮਾਇਆ ਹੋਇਆ ਹੈ। ਬੀਤੇ ਦਿਨ੍ਹੀਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪ੍ਰੇਸ਼ਨ ਲੋਟਸ (Operation Lotus) ਬੀਜੇਪੀ ਉਤੇ ਤਹਿਤ ਕੁਝ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਲਾਏ ਹਨ।

ਅਕਾਲੀ ਆਗੂ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਵਿਧਾਇਕ ਸ਼ੀਤਲ ਦਾ ਨਾਂ ਲਿਆ ਹੈ ਅਤੇ ਦੋਸ਼ ਕੇਂਦਰੀ ਗ੍ਰਹਿ ਮੰਤਰੀ ਉਤੇ ਲਾਇਆ ਹੈ। ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਲੋਕਤੰਤਰ ਨੂੰ ਖਤਰਾ ਹੈ ਅਤੇ ਇਸ ਦੀ ਜਾਂਚ ਕਰਵਾਈ ਜਾਵੇ। ਮਜੀਠਿਆ ਨੇ ਕਿਹਾ ਕਿ ਵਿਧਾਇਕ ਸ਼ੀਤਲ ਆਖ ਰਿਹਾ ਹੈ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਵਿਧਾਇਕ ਸ਼ੀਤਲ ਖਿਲਾਫ ਤਾਂ ਵੱਖ-ਵੱਖ 8 ਕੇਸ ਦਰਜ ਹਨ। ਮਜੀਠਿਆ ਨੇ ਸਵਾਲ ਕੀਤਾ ਕਿ ਹਰਪਾਲ ਚੀਮਾ ਨੇ ਕਿਹਾ ਕਿ ਬਲਜਿੰਦਰ ਕੌਰ ਨੂੰ ਵੀ ਪੇਸ਼ਕਸ਼ ਕੀਤੀ ਹੈ, ਉਹ ਦੱਸਣ ਕਿ ਉਹ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਆਈ।

ਇਸ ਬਾਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ (Bikram Singh Majithia) ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਅਤੇ ਅਮਨ ਅਰੋੜਾ (Aman Arora) ਨੇ ਗੰਭੀਰ ਦੋਸ਼ ਲਾਏ ਹਨ ਕਿ ਵਿਧਾਇਕਾਂ ਦੀ ਖਰੀਦ ਫਰੋਖਤ ਹੋਈ ਹੈ। ਇਸ ਬਾਰੇ ਬੀਤੇ ਦਿਨ ਆਪ ਵਿਧਾਇਕਾਂ ਦੇ ਵਫਦ ਨੇ DGP Punjab ਨੂੰ ਸ਼ਿਕਾਇਤ ਵੀ ਕੀਤੀ ਹੈ। ਪੰਜਾਬ ਪੁਲਿਸ ਨੇ ਇਸ ਬਾਰੇ FIR ਦਰਜ ਕਰਕੇ ਜਾਂਚ CBI ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ FIR ਤਾਂ ਕੀਤੀ ਗਈ ਹੈ ਪਰ ਹਾਲੇ ਤੱਕ ਕਿਸੇ ਕੋਲ ਵੀ ਇਸ ਦੀ ਕਾਪੀ ਨਹੀਂ ਹੈ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਮਜੀਠਿਆ ਨੇ ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਹ ਚਾਲਾਂ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੱਸ ਰਹੇ ਹਨ ਕਿ 6- 7 MLA ਨੂੰ ਫੋਨ ਆਇਆ ਹੈ, ਹਰਪਾਲ ਚੀਮਾ ਦੱਸ ਰਹੇ ਸੀ 10 MLA ਅਤੇ ਅਮਨ ਅਰੋੜਾ 35 ਕਹਿ ਰਹੇ ਹਨ। ਪਹਿਲਾਂ ਫੈਸਲਾ ਕਰੋ ਕਿ ਕੀ ਕਹਿਣਾ ਹੈ।

ਮਜੀਠਿਆ ਨੇ ਕਿਹਾ ਕਿ ਜਿਹੜੇ ਦੋਸ਼ ਆਪ ਪਾਰਟੀ ਨੇ ਲਾਏ ਹਨ, ਇਹ ਤਾਂ ਲੋਕਤੰਤਰ ਲਈ ਖਤਰੇ ਦੀ ਗੱਲ ਹੈ। 24 ਘੰਟੇ ਬੀਤ ਚੁੱਕੇ ਹਨ, ਕੋਈ ਤੱਥ ਜਾਂ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਆਪ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਉਹ ਕੱਲ੍ਹ ਨੂੰ ਸਬੂਤ ਦੇਣਗੇ। ਉਨ੍ਹਾਂ ਕਿਹਾ ਮੈਂ ਵੀ FIR ਦੀ ਕਾਪੀ ਮੰਗੀ ਸੀ ਪਰ ਮੈਨੂੰ ਕੀ ਦੇਣੀ ਪਰ ਮੀਡੀਆ ਤੇ ਹੋਰਨਾਂ ਕੋਲ ਵੀ ਨਹੀਂ ਹੈ।

ਇਹ ਵੀ ਪੜ੍ਹੋ: ਵੀਡੀਓ: ਮੀਡੀਆ ਵੱਲੋਂ ਪੁੱਛੇ operation lotus ਦੇ ਸਵਾਲਾਂ ਤੋਂ ਭੱਜੇ ਸਿਹਤ ਮੰਤਰੀ

Last Updated : Sep 15, 2022, 7:07 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.