ETV Bharat / city

ਸ਼ੁਕਰ ਹੈ ਬਾਦਲਾਂ ਨੂੰ ਪੰਜਾਬ ਯਾਦ ਆਇਆ: ਸਰਵਜੀਤ ਕੌਰ ਮਾਣੂਕੇ - undefined

ਸੁਖਬੀਰ ਬਾਦਲ ਵੱਲੋਂ ਲੋਕ ਸਭਾ 'ਚ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਚੁੱਕੇ ਗਏ ਮੁੱਦੇ 'ਤੇ ਸਿਆਸੀਕਰਨ ਸ਼ੁਰੂ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦਿੱਤਾ ਬਿਆਨ।

ਸਰਬਜੀਤ ਕੌਰ ਮਾਣੂਕੇ
author img

By

Published : Jul 10, 2019, 3:28 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਸੁਖਬੀਰ ਬਾਦਲ ਵੱਲੋਂ ਲੋਕ ਸਭਾ 'ਚ ਚੁੱਕੇ ਗਏ ਪੰਜਾਬ ਦੀ ਰਾਜਧਾਨੀ ਦੇ ਮੁੱਦੇ 'ਤੇ ਤੰਜ ਕਸਦਿਆਂ ਕਿਹਾ ਹੈ ਕਿ ਜੇ 10 ਸਾਲ ਸਿਆਸਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਧਿਆਨ ਆਇਆ ਹੀ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹੁਣ ਉਹ ਇਸ ਮੁੱਦੇ ਨੂੰ ਅਖ਼ੀਰ ਤਕ ਲੈ ਕੇ ਜਾਣ।

ਵੇਖੋ ਵਿਡੀਓ

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੁਖਬੀਰ ਬਾਦਲ ਇਸ ਮੁੱਦੇ ਨੂੰ ਲੈ ਕਿ ਸਹੀ ਅਰਥਾਂ 'ਚ ਸੰਜੀਦਾ ਹਨ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੁੱਦੇ ਨੂੰ ਲੈ ਕੇ ਹੋਰ ਕਿੰਨੀ ਕੁ ਸਿਆਸਤ ਭੱਖਦੀ ਹੈ।

ਇਹ ਵੀ ਪੜ੍ਹੋ- ਡੀਸੀ ਦਫ਼ਤਰ ਯੂਨੀਅਨ ਵਰਕਰਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਹੜਤਾਲ ਜਾਰੀ

Intro:ਸੁਖਬੀਰ ਬਾਦਲ ਵਲੋਂ ਵਿਧਾਨਸਭਾ ਵਿਚ ਚੁਕੇ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਉਣ ਦੇ ਮਸਲੇ ਤੇ ਸਿਆਸੀਕਰਨ ਸ਼ੁਰੂ ਹੋ ਗਿਆ ਹੈ।

Body:ਆਮ ਆਦਮੀ ਪਾਰਟੀ ਦੇ ਐੱਮ ਐਲ ਏ ਬੀਬੀ ਸਰਵਜੀਤ ਕੌਰ ਨੇ ਇਸਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਸੁਖਬੀਰ ਬਾਦਲ ਤੇ ਤੰਜ ਕਸਦੇ ਹੋਏ ਕਿਹਾ ਕਿ ਸ਼ੁਕਰ ਹ ਸੁਖਬੀਰ ਬਾਦਲ ਨੂੰ ਯਾਦ ਤਾਂ ਆਈਆ ਕਿ ਚੰਡੀਗੜ੍ਹ ਪੰਜਾਬ ਦੀ ਵੀ ਰਾਜਧਾਨੀ ਹੈ ਉਹਨਾਂ ਕਿਹਾ ਕਿ ਬਾਦਲ ਨੇ 10 ਸਾਲ ਪਨਜਬ ਤੇ ਰਾਜ ਕੀਤਾ ਉਦੋਂ ਉਹਮ ਨੂੰ ਰਾਹਢਾਣੀ ਯਾਦ ਨੀ ਆਈ। ਹੁਣ ਚਲੋ ਚਿਰਾਂ ਬਾਦ ਹੀ ਸਹੀ ਜੇਕਰ ਉਹ ਸੱਚੀ ਚਾਹੰਦੇ ਹਨ ਤਾਂ ਆਮ ਆਦਮੀ ਪਾਰਟੀ ਵੀ ਉਹਨਾਂ ਨਾਲ ਹੈ ਪਰ ਜੇਕਰ ਉਹ ਸਿਰਫ ਗੱਲਾਂ ਕਰ ਰਹੇ ਨੇ ਟਾਂ ਉਹਨਾਂ ਨੂੰ ਸ਼ਰਮ ਏਨੀ ਚਾਹੀਦੀ ਹੈ।

Conclusion:ਦਸਨਯੋਗ ਹੈ ਕਿ ਵਿਧਾਨਸਭਾ ਸੈਸ਼ਨ ਚ ਟਿਹੈ ਜਿਥੇ ਸੁਖਬੀਰ ਬਾਦਲ ਨੇ ਚੰਡੀਗੜ੍ਹ ਨੂੰ ਪਨਜਬ ਦੀ ਰਾਕਧਾਨੀ ਬਨੂੰ ਦੀ ਗੱਲ ਖੀ ਹੈ ਜਿਸਤੇ ਤਰਾਂ ਤਰਾਂ ਦੇ ਰੀਐਕਸ਼ਨ ਆ ਰਹੇ ਨੇ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.