ETV Bharat / city

ਸੂਬੇ 'ਚ 15 ਸਾਲ ਤੋਂ ਪੁਰਾਣੇ ਚੱਲ ਰਹੇ ਥ੍ਰੀ ਵੀਲਰ ਹੋਣਗੇ ਬੰਦ: ਕਾਹਨ ਸਿੰਘ ਪੰਨੂ - ਮਿਸ਼ਨ ਤੰਦਰੁਸਤ ਪੰਜਾਬ

ਮੌਜੂਦਾ ਸਮੇਂ 'ਚ ਹਰ ਸੂਬਾ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦੇ ਲੋਕ ਵੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਤੋਂ ਨਿਜਾਤ ਪਾਉਣ ਤੇ ਪੰਜਾਬ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਹੁਣ ਸੂਬੇ 'ਚ 15 ਸਾਲ ਤੋਂ ਪੁਰਾਣੇ ਚੱਲ ਰਹੇ ਥ੍ਰੀ ਵਹੀਲਰ ਬੰਦ ਕਰ ਦਿੱਤੇ ਜਾਣਗੇ। ਇਹ ਫੈਸਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਿਆ ਗਿਆ ਹੈ। ਇਸ ਦੀ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦਿੱਤੀ।

ਪੰਦਰਾਂ ਸਾਲ ਤੋਂ ਪੁਰਾਣੇ ਚੱਲ ਰਹੇ ਥ੍ਰੀ ਵੀਲਰ ਹੋਣਗੇ ਬੰਦ
ਪੰਦਰਾਂ ਸਾਲ ਤੋਂ ਪੁਰਾਣੇ ਚੱਲ ਰਹੇ ਥ੍ਰੀ ਵੀਲਰ ਹੋਣਗੇ ਬੰਦ
author img

By

Published : Jan 24, 2020, 11:08 PM IST

ਚੰਡੀਗੜ੍ਹ: ਸੂਬੇ 'ਚ ਪ੍ਰਦੂਸ਼ਣ ਦੀ ਸਮੱਸਿਆ ਬੇਹਦ ਵੱਧ ਗਈ ਹੈ। ਇਸ ਦੇ ਚਲਦੇ ਪ੍ਰਦੂਸ਼ਣ ਤੋਂ ਬਚਾਅ ਕਰਨ ਤੇ ਪੰਜਾਬ ਨੂੰ ਤੰਦਰੁਸਤ ਰੱਖਣ ਲਈ ਹੁਣ ਸੂਬੇ 'ਚ ਤਿੰਨ ਪਹੀਆ ਵਾਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।

ਪੰਦਰਾਂ ਸਾਲ ਤੋਂ ਪੁਰਾਣੇ ਚੱਲ ਰਹੇ ਥ੍ਰੀ ਵੀਲਰ ਹੋਣਗੇ ਬੰਦ

ਇਸ ਬਾਰੇ ਦੱਸਦੇ ਹੋਏ ਪੰਜਾਬ ਤੰਦਰੁਸਤ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹੁਣ ਸੂਬੇ 'ਚ 15 ਸਾਲ ਪੁਰਾਣੇ ਚੱਲਣ ਵਾਲੇ ਤਿੰਨ ਪਹੀਆ ਵਾਹਨਾਂ 'ਤੇ ਰੋਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ 'ਚ ਵੱਡੀ ਗਿਣਤੀ 'ਚ 15 ਸਾਲ ਤੋਂ ਵੱਧ ਪੁਰਾਣੇ ਤਿੰਨ ਪਹੀਆ ਵਾਹਨ ਚਲਾਏ ਜਾ ਰਹੇ ਹਨ, ਪਰ ਪੰਜਾਬ ਮੋਟਰ ਵਾਹਨ ਨਿਯਮਾਂ ਦੇ ਮੁਤਾਬਕ ਤਿੰਨ ਪਹੀਆ ਵਾਹਨਾਂ ਨੂੰ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੱਕ ਨਹੀਂ ਚਲਾਏ ਜਾ ਸਕਦੇ। ਇਸ ਲਈ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਪੰਨੂ ਨੇ ਦੱਸਿਆ ਕਿ ਅੰਮ੍ਰਿਤਸਰ, ਜਲੰਧਰ, ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਚੱਲਣ ਵਾਲੇ ਕਿਸੇ ਵੀ ਡੀਜ਼ਲ ਜਾਂ ਪੈਟ੍ਰੋਲ ਵਾਲੇ ਥ੍ਰੀ ਵੀਹਲਰ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੇ 'ਚ ਭਾਰੀ ਗਿਣਤੀ 'ਚ ਤਿੰਨ ਪਹੀਆ ਵਾਹਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਹਨ ਜੋ ਕਿ ਪ੍ਰਦੂਸ਼ਣ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਲਈ ਹੁਣ ਸੂਬੇ ਅੰਦਰ ਥਾਂ ਬੈਟਰੀ ਅਤੇ ਸੀਐਨਜੀ ਨਾਲ ਚੱਲਣ ਵਾਲੇ ਥ੍ਰੀ ਵੀਲਰ ਹੀ ਚੱਲਣਗੇ। ਆਟੋ ਚਾਲਕਾਂ ਨੂੰ ਨਵੇਂ ਥ੍ਰੀ ਵਹੀਲਰ ਲੈਣ ਲਈ ਬੋਰਡ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।

Intro:ਪ੍ਰਦੂਸ਼ਣ ਦੀ ਸਮੱਸਿਆ ਦੇ ਨਾਲ ਹਰ ਸੂਬਾ ਜੂਝ ਰਿਹਾ ਅਤੇ ਪੰਜਾਬ ਦੇ ਵਿੱਚ ਵੀ ਹੁਣ ਪ੍ਰਦੂਸ਼ਣ ਵੱਡੀ ਮਾਤਰਾ ਚ ਵੇਖਣ ਨੂੰ ਮਿਲਦਾ ਜਿਸਦੇ ਚੱਲਦਿਆਂ ਪੰਜਾਬ ਨੂੰ ਤੰਦਰੁਸਤ ਬਣਾਉਣ ਦੇ ਲਈ ਹੁਣ ਇੱਥੇ ਚੱਲਣ ਵਾਲੇ ਪੰਦਰਾਂ ਸਾਲ ਤੋਂ ਪੁਰਾਣੇ ਤਿੰਨ ਪਹੀਆ ਵਾਹਨਾਂ ਨੂੰ ਤੇ ਰੋਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਬਾਰੇ ਗੱਲ ਕਰਦਿਆਂ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸੂਬੇ ਦੇ ਵਿੱਚ ਪੰਦਰਾਂ ਸਾਲ ਤੋਂ ਵੱਧ ਪੁਰਾਣੇ ਤਿੰਨ ਪਹੀਆ ਵਾਹਨ ਵੱਡੀ ਗਿਣਤੀ ਵਿੱਚ ਚੱਲ ਰਹੇ ਨੇ ਪਰ ਪੰਜਾਬ ਮੋਟਰ ਵਾਹਨ ਦੇ ਨਿਯਮ ਮੁਤਾਬਕ ਤਿੰਨ ਪਹੀਆ ਵਾਹਨ ਪੰਦਰਾਂ ਸਾਲ ਤੋਂ ਵੱਧ ਜ਼ਿਆਦਾ ਸਮੇਂ ਤੱਕ ਨਹੀਂ ਚਲਾਏ ਜਾ ਸਕਦੇ ਇਸ ਕਰਕੇ ਪੰਜਾਬ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਫ਼ੈਸਲਾ ਕੀਤਾ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਚੱਲਣ ਵਾਲੇ ਡੀਜ਼ਲ ਅਤੇ ਪੈਟਰੋਲ ਵਾਲੇ ਥ੍ਰੀ ਵਹੀਲਰਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ ਕਿ ਬੋਲੀਆਂ ਨੂੰ

Body:ਉਨ੍ਹਾਂ ਦੱਸਿਆ ਕਿ ਸੂਬੇ ਦੇ ਵਿੱਚ ਤਿੰਨ ਪਹੀਆ ਵਾਹਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨੇ ਜੋ ਕਿ ਪ੍ਰਦੂਸ਼ਣ ਅਤੇ ਹਾਦਸਿਆਂ ਦਾ ਕਾਰਨ ਬਣਦੇ ਨੇ ਇਸ ਲਈ ਇਨ੍ਹਾਂ ਥ੍ਰੀਵ੍ਹੀਲਰਾਂ ਦੀ ਥਾਂ ਬੈਟਰੀ ਅਤੇ ਸੀਐਨਜੀ ਨਾਲ ਚੱਲਣ ਵਾਲੇ ਥ੍ਰੀ ਵੀਲਰ ਲੈ ਲੈਣਗੇ ਕਿਉਂਕਿ ਆਟੋਚਾਲਕਾਂ ਨੂੰ ਦਵਾਉਣ ਦੇ ਵਿੱਚ ਬੋਰਡ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ ਕਿ ਵੇਲਾਂ ਦੇ ਚਲਾਉਣ ਦੀ ਮਿਆਦ ਮੁੱਕ ਜਾਣ ਦੇ ਕਾਰਨ ਉਸ ਨੂੰ ਸਕਰੈਪ ਕਰਨ ਲਈ ਜਿੱਥੇ ਪੰਜ ਤੋਂ ਛੇ ਹਜ਼ਾਰ ਵੀਆਂ ਮਿਲਦਾ ਹੈ ਹੁਣ ਇਸ ਪ੍ਰਾਜੈਕਟ ਦੇ ਤਹਿਤ ਕੰਪਨੀਆਂ ਉਨ੍ਹਾਂਨੂੰ ਆਟੋਆਂ ਨੂੰ ਖਰੀਦਣ ਦੇ ਲਈ ਵੀਹ ਤੋਂ ਪੱਚੀ ਹਜ਼ਾਰ ਰੁਪਏ ਦੇਣ ਨੂੰ ਰੁਪਏ ਦੇਣ ਲਈ ਸਹਿਮਤ ਨੇ ਅਤੇ ਆਟੋ ਚਾਲਕਾਂ ਨੂੰ ਮੁਦਰਾ ਲਾਉਣ ਦਿਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ

Conclusion:ਬਾਈਟ ਕਾਹਨ ਸਿੰਘ ਪੰਨੂੰ ਡਾਇਰੈਕਟਰ ਤੰਦਰੁਸਤ ਪੰਜਾਬ ਮਿਸ਼ਨ
ETV Bharat Logo

Copyright © 2025 Ushodaya Enterprises Pvt. Ltd., All Rights Reserved.