ETV Bharat / city

ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਿਹੈ ਸਰਹੱਦੀ ਪਿੰਡ ਘਰਿੰਡਾ ਦਾ ‘ਹੈਲਥ ਸੈਂਟਰ’

ਕੋਰੋਨਾ ਕਾਲ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਪੋਲ ਪਿੰਡ ਘਰਿੰਡਾ ਦਾ ਹੈਲਥ ਸੈਂਟਰ ਖੋਲ੍ਹ ਰਿਹਾ ਹੈ ਜੋ ਖੁਦ ਹੀ ਬਿਮਾਰ ਹੋਇਆ ਪਿਆ ਹੈ ਜਿਸ ਨੂੰ ਇਲਾਜ ਦੀ ਜ਼ਰੂਰਤ ਹੈ ਜਿਸ ਕਾਰਨ ਪਿੰਡ ਦੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ।

ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਿਹੈ ਸਰਹੱਦੀ ਪਿੰਡ ਘਰਿੰਡਾ ਦਾ ‘ਹੈਲਥ ਸੈਂਟਰ’
ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਿਹੈ ਸਰਹੱਦੀ ਪਿੰਡ ਘਰਿੰਡਾ ਦਾ ‘ਹੈਲਥ ਸੈਂਟਰ’
author img

By

Published : May 19, 2021, 3:59 PM IST

ਅੰਮ੍ਰਿਤਸਰ: ਜਿਥੇ ਕੋਰੋਨਾ ਕਾਰਨ ਦੌਰਾਨ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਪੁਖਤਾਂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਹੀ ਅਟਾਰੀ ਵਾਹਗਾ ਸਰਹੱਦ ਦਾ ਨਜ਼ਦੀਕੀ ਪਿੰਡ ਘਰਿੰਡਾ ਜੋ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ’ਚ ਸਿਹਤ ਸਹੂਲਤਾਂ ਤੋਂ ਵਾਂਝਾ ਹੀ ਹੈ। ਪਿੰਡ ਦਾ ਹੈਲਥ ਸੈਂਟਰ ਹੈ ਉਹ ਖੁਦ ਹੀ ਬਿਮਾਰ ਹੋਇਆ ਪਿਆ ਹੈ ਜਿਸ ਨੂੰ ਇਲਾਜ ਦੀ ਜ਼ਰੂਰਤ ਹੈ। ਜੇਕਰ ਪਿੰਡ ’ਚ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਦੂਰ ਦੇ ਹਸਪਤਾਲ ਵਿੱਚ ਰੈਫ਼ਰ ਕਰਨਾ ਪੈਂਦਾ ਹੈ। ਜਿਸ ਕਾਰਨ ਲੋਕਾਂ ’ਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।

ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਿਹੈ ਸਰਹੱਦੀ ਪਿੰਡ ਘਰਿੰਡਾ ਦਾ ‘ਹੈਲਥ ਸੈਂਟਰ’

ਇਹ ਵੀ ਪੜੋ: SPECIAL: ਕੋਰੋਨਾ ਦਾ ਖ਼ਤਰਾ, ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹਜ਼ਾਰਾਂ ਕੈਦੀ ਹੋਣਗੇ ‘ਆਜ਼ਾਦ’

ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਸਿਖਰਾਂ ’ਤੇ ਹੈ, ਪਰ ਸੂਬਾ ਸਰਕਾਰ ਵੱਲੋਂ ਸਰਹੱਦੀ ਇਲਾਕਿਆ ਦੇ ਲੋਕਾਂ ਲਈ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਪਰੇਸ਼ਾਨ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਸਿਹਤ ਸੈਂਟਰ ’ਚ ਇੱਕ ਡਾਕਟਰ ਤੋਂ ਇਲਾਵਾ ਕੋਈ ਸਟਾਫ਼ ਨਹੀਂ ਹੈ ਤੇ ਇਸ ਸਿਹਤ ਸੈਂਟਰ ਦੀਆਂ ਛੱਤਾਂ ਡਿੱਗ ਰਹੀਆਂ ਹਨ ਉਥੇ ਹੀ ਕੁਰਸੀਆਂ ਵੀ ਟੁੱਟੀਆਂ ਪਈਆਂ ਹਨ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਨੂੰ ਇਸ ਵੱਧ ਧਿਆਨ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜੋ: ਇੱਕ ਹੀ ਗਲੀ ਦੇ 12 ਲੋਕ ਕੋਰੋਨਾ ਪਾਜ਼ੀਟਿਵ, ਗਲੀ ਨੂੰ ਐਲਾਨਿਆ ਮਾਈਕਰੋ ਕੰਨਟੇਨਮੈਟ ਜ਼ੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.