ETV Bharat / business

ਦਸੰਬਰ ਵਿੱਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 7.35 ਫੀਸਦੀ ਤੱਕ ਪੁੱਜੀ

author img

By

Published : Jan 13, 2020, 6:55 PM IST

ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ, ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈ) ਦੇ ਅਧਾਰ 'ਤੇ ਪ੍ਰਚੂਨ ਮਹਿੰਗਾਈ ਦਸੰਬਰ 2018 ਵਿੱਚ 2.11 ਫੀਸਦੀ ਅਤੇ ਨਵੰਬਰ 2019 ਵਿੱਚ 5.54 ਫੀਸਦੀ ਸੀ।

ਪ੍ਰਚੂਨ ਮਹਿੰਗਾਈ ਦਰ
ਪ੍ਰਚੂਨ ਮਹਿੰਗਾਈ ਦਰ

ਨਵੀਂ ਦਿੱਲੀ: ਦਸੰਬਰ 2019 ਵਿੱਚ ਪ੍ਰਚੂਨ ਮੁਦਰਾਸਫਿਤੀ ਮਹਿੰਗਾਈ ਦਰ ਵੱਧ ਕੇ 7.35 ਫੀਸਦੀ ਹੋ ਗਈ ਹੈ। ਜੋ ਕਿ ਮੁੱਖ ਤੌਰ 'ਤੇ ਉੱਚ ਖੁਰਾਕੀ ਕੀਮਤਾਂ ਦੇ ਕਾਰਨ ਆਰਬੀਆਈ ਦੇ ਆਰਾਮ ਦੇ ਪੱਧਰ ਨੂੰ ਪਾਰ ਕਰ ਗਈ ਹੈ।

ਦਸੰਬਰ ਵਿੱਚ ਖੁਰਾਕੀ ਮਹਿੰਗਾਈ ਦਰ ਵੱਧ ਕੇ ਸਾਲ 2018 ਦੇ ਇਸ ਹੀ ਮਹੀਨੇ ਵਿੱਚ (-) 2.65 ਫੀਸਦੀ ਹੋ ਗਈ ਜੋ ਨਵੰਬਰ 2019 ਵਿੱਚ 10.01 ਫੀਸਦੀ ਸੀ। ਕੇਂਦਰ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਮਹਿੰਗਾਈ ਨੂੰ 4 ਫੀਸਦੀ ਦੇ ਦਾਇਰੇ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ।

Intro:Body:

dvdvdvdv

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.