ETV Bharat / business

ਟਾਟਾ ਮੋਟਰਜ਼ ਨੇ ਅਲਟਰੋਜ਼ ਦਾ ਨਵਾਂ ਸੰਸਕਰਣ ਕੀਤਾ ਪੇਸ਼

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਪੈਟਰੋਲ ਇੰਜਨ ਮਾਡਲ 'ਐਕਸਐਮਪਲੱਸ' ਵਿੱਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਅਲਟਰੋਜ਼ ਨੂੰ ਕੰਪਨੀ ਨੇ ਜਨਵਰੀ 2020 ਵਿੱਚ ਪੇਸ਼ ਕੀਤਾ ਸੀ।

ਟਾਟਾ ਮੋਟਰਜ਼ ਨੇ ਅਲਟਰੋਜ਼ ਦਾ ਨਵਾਂ ਸੰਸਕਰਣ ਕੀਤਾ ਪੇਸ਼
ਟਾਟਾ ਮੋਟਰਜ਼ ਨੇ ਅਲਟਰੋਜ਼ ਦਾ ਨਵਾਂ ਸੰਸਕਰਣ ਕੀਤਾ ਪੇਸ਼
author img

By

Published : Nov 8, 2020, 1:19 PM IST

ਨਵੀਂ ਦਿੱਲੀ: ਟਾਟਾ ਮੋਟਰਜ਼ ਨੇ ਆਪਣੀ ਹੈਚਬੈਕ ਅਲਟਰੋਜ਼ ਦਾ ਨਵਾਂ ਸੰਸਕਰਣ ਪੇਸ਼ ਕੀਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੇ ਸ਼ੋਅਰੂਮ ਵਿੱਚ ਇਸਦੀ ਕੀਮਤ 6.6 ਲੱਖ ਰੁਪਏ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਪੈਟਰੋਲ ਇੰਜਨ ਮਾਡਲ 'ਐਕਸਐਮਪਲੱਸ' ਵਿੱਚ ਬਹੁਤ ਸਾਰੇ ਨਵੇ ਫੀਚਰ ਦਿੱਤੇ ਗਏ ਹਨ। ਇਸ ਵਿੱਚ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ ਲਈ 17.78 ਸੈਂਟੀਮੀਟਰ ਦੀ ਟੱਚਸਕ੍ਰੀਨ ਹੈ।

ਇਹ ਯਾਤਰਾ ਦੇ ਦੌਰਾਨ ਗਾਹਕ ਨੂੰ ਮਨੋਰੰਜਨ ਦੀ ਸੁਵਿਧਾ ਦੇਵੇਗਾ। ਇਸ ਦੇ ਨਾਲ ਕਾਰ ਦੇ ਸਟੀਅਰਿੰਗ ਪਹੀਏ 'ਤੇ ਬਹੁਤ ਸਾਰੇ ਕੰਟਰੋਲ ਬਟਨ, ਵੌਇਸ ਅਲਰਟ, ਵੌਇਸ ਦੇ ਮਾਧਿਅਮ ਨਾਲ ਆਦੇਸ਼, ਰਿਮੋਟ ਵਾਲੀ ਚਾਬੀ ਆਦਿ ਦੀ ਸੁਵਿਧਾ ਮੌਜੂਦ ਹੈ।ਕੰਪਨੀ ਦੇ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਮਾਰਕੀਟਿੰਗ ਮੁਖੀ ਵਿਵੇਕ ਸ੍ਰੀਵਤਸ ਨੇ ਕਿਹਾ, "ਅਸੀਂ ਐਕਸਐਮਪਲੱਸ ਸੰਸਕਰਣ ਦੇ ਗਾਹਕਾਂ ਵਿੱਚ ਅਲਟ੍ਰੋਜ ਦੇ ਲਈ ਰੁਝਾਨ ਨੂੰ ਵਧਾਉਣ 'ਚ ਵਿਸ਼ਵਾਸ ਰੱਖਦੇ ਹਾਂ।"

ਅਲਟਰੋਜ਼ ਨੂੰ ਕੰਪਨੀ ਨੇ ਜਨਵਰੀ 2020 ਵਿੱਚ ਪੇਸ਼ ਕੀਤਾ ਸੀ। ਇਸ ਵਿਸ਼ਵਵਿਆਪੀ ਪੱਧਰ 'ਤੇ ਕਾਰ ਸੁਰੱਖਿਆ ਦੇ ਮਾਮਲੇ 'ਚ ਪੰਚ ਸਿਤਾਰਾ ਰੇਟਿੰਗ ਹਾਸਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.