ETV Bharat / business

ਸੈਮਸੰਗ ਦੀ ਭਾਰਤ ਵਿੱਚ ਗਲੈਕਸੀ ਜੈੱਡ ਫ਼ਲਿੱਪ ਲਿਆਉਣ ਦੀ ਯੋਜਨਾ, ਕੀਮਤ 1.10 ਲੱਖ ਰੁਪਏ - foldable samsung z-flip open for pre booking in india

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀ ਨੇ ਆਪਣੇ ਇਸ ਫ਼ੋਨ ਨੂੰ ਅਮਰੀਕੀ ਬਾਜ਼ਾਰ ਵਿੱਚ ਪੇਸ਼ ਕੀਤੀ ਹੈ। ਭਾਰਤ ਵਿੱਚ ਤਰ੍ਹਾਂ ਦੇ ਪ੍ਰੀਮਿਅਮ ਫ਼ੋਨ ਦਾ ਕੁੱਲ ਬਾਜ਼ਾਰ 30 ਲੱਖ ਇਕਾਈ ਹੋਣ ਦਾ ਅਨੁਮਾਨ ਹੈ।

rs 1.10 lakh foldable samsung z-flip open for pre booking in india
ਸੈਮਸੰਗ ਦੀ ਭਾਰਤ ਵਿੱਚ ਗਲੈਕਸੀ ਜੈੱਡ ਫ਼ਲਿੱਪ ਲਿਆਉਣ ਦੀ ਯੋਜਨਾ, ਕੀਮਤ 1.10 ਲੱਖ ਰੁਪਏ
author img

By

Published : Feb 21, 2020, 9:39 PM IST

ਨਵੀਂ ਦਿੱਲੀ : ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੁੜਣ ਵਾਲੇ ਫ਼ੋਨ ਗੈਲਕਸੀ ਜੈੱਡ ਫ਼ਲਿੱਪ ਨੂੰ ਫ਼ਰਵਰੀ ਦੇ ਅੰਤ ਤੱਕ ਭਾਰਤੀ ਬਾਜ਼ਾਰ ਵਿੱਚ ਪੇਸ਼ ਕਰ ਸਕਦੀ ਹੈ। ਇਸ ਦੀ ਕੀਮਤ 1.10 ਲੱਖ ਰੁਪਏ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀ ਨੇ ਆਪਣੇ ਇਸ ਫ਼ੋਨ ਨੂੰ ਅਮਰੀਕੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। ਭਾਰਤ ਵਿੱਚ ਇਸ ਤਰ੍ਹਾਂ ਦੇ ਪ੍ਰੀਮਿਅਮ ਫ਼ੋਨ ਦਾ ਕੁੱਲ ਬਾਜ਼ਾਰ 30 ਲੱਖ ਇਕਾਈ ਹੋਣ ਦਾ ਅਨੁਮਾਨ ਹੈ। ਇਹ ਫ਼ੋਨ 21 ਫ਼ਰਵਰੀ ਤੋਂ ਸੈਮਸੰਗ ਆਨਲਾਇਨ ਸਟੋਰ ਅਤੇ ਚੋਣਵੀਆਂ ਦੁਕਾਨਾਂ ਉੱਤੇ ਬੁਕਿੰਗ ਦੇ ਲਈ ਉਪਲੱਭਧ ਹੋਵੇਗਾ ਅਤੇ 26 ਫ਼ਰਵਰੀ ਤੋਂ ਗਾਹਕਾਂ ਨੂੰ ਇਸ ਦੀ ਪੂਰਤੀ ਸ਼ੁਰੂ ਹੋ ਜਾਵੇਗੀ।

ਇਸ ਨਾਲ ਪਹਿਲਾਂ ਕੰਪਨੀ ਨੇ ਇਸ ਤਰ੍ਹਾਂ ਦਾ ਇੱਕ ਹੋਰ ਫ਼ੋਨ ਗਲੈਕਸੀ ਫ਼ੋਲਡ ਅਕਤੂਬਰ ਵਿੱਚ 1.65 ਲੱਖ ਰੁਪਏ ਵਿੱਚ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਸੀ। ਸੈਮਸੰਗ ਦੇ ਭਾਰਤੀ ਕਾਰੋਬਾਰ ਦੇ ਮੋਬਾਈਲ ਕਾਰੋਬਾਰ ਨਿਰਦੇਸ਼ਕ ਆਦਿਤਿਆ ਬੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਆਦਾਤਰ ਪਤਲੀ ਸਕਰੀਨ (ਅਲਟ੍ਰਾ ਥਿਨ ਗਲਾਸ) ਅਤੇ ਹਾਈਡਵੇ ਹਿੰਜ (ਜੋੜਣ ਵਾਲਾ ਕਬਜ਼ਾ) ਦੇ ਨਾਲ ਗਲੈਕਸ ਜੇਡ ਫ਼ਲਿੱਪ ਤਕਨੀਕੀ ਖ਼ੋਜ ਵਿੱਚ ਇੱਕ ਕੀਰਤੀਮਾਨ ਹੈ। ਇਹ ਗਾਹਕਾਂ ਨੂੰ ਵੱਡੀ ਸਕਰੀਨ ਦੇ ਸਾਰੇ ਫ਼ਾਇਦੇ ਦਿੰਦਾ ਹੈ, ਨਾਲ ਹੀ ਉਨ੍ਹਾਂ ਨੇ ਹੱਥੇਲੀ ਦੇ ਸਾਹਮਣੇ ਇੱਕ ਕੰਪੈਕਟ ਅਤੇ ਆਕਰਸ਼ਿਤ ਫ਼ੋਨ ਦੀ ਸੁਵਿਧਾ ਵੀ ਦਿੰਦਾ ਹੈ।

ਗਲੈਕਸੀ ਜੈਡ ਫ਼ਲਿਪ ਵਿੱਚ 6.7 ਇੰਚ ਦੀ ਮੁੱਖ ਸਕਰੀਨ ਹੈ। ਮੁੜਣ ਉੱਤੇ ਇਹ ਸਕਰੀਨ ਦੋ ਅਲੱਗ-ਅਲੱਗ ਹਿੱਸਿਆਂ ਵਿੱਚ ਕੰਮ ਕਰਨ ਲੱਗਦੀ ਹੈ। ਫ਼ੋਨ ਨੂੰ ਮੋੜ ਕੇ ਬੰਦ ਕਰਨ ਤੋਂ ਬਾਅਦ ਉੱਪਰ ਦੀ ਵੱਲੋਂ ਇਸ ਵਿੱਚ ਅਲੱਗ ਤੋਂ 1.1 ਇੰਚ ਦੀ ਇੱਕਤ ਸਕਰੀਨ ਹੈ, ਜਿਸ ਦੀ ਵਰਤੋਂ ਨੋਟੀਫ਼ਿਕੇਸ਼ਨ ਆਦਿ ਲਈ ਹੁੰਦਾ ਹੈ। ਇਸ ਫ਼ੋਨ ਵਿੱਚ ਪਿੱਛੇ ਵੱਲ 12 ਮੈਗਾਪਿਕਸਲ ਦਾ ਦੋਹਰਾ ਕੈਮਰਾ ਹੈ। ਸੈਲਫ਼ੀ ਕੈਮਰਾ 10 ਮੈਗਾਪਿਕਸਲ ਦਾ ਹੈ।

ਇਹ 8ਜੀਬੀ ਰੈਮ ਅਤੇ 256 ਜੀਬੀ ਦੀ ਮੈਮਰੀ ਦਾ ਨਾਲ ਆਉਂਦਾ ਹੈ। ਇਸ ਵਿੱਚ ਈ-ਸਿਮ ਅਤੇ 3300 ਐੱਮਏਐੱਚ ਦੀ ਬੈਟਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.