ਹੈਦਰਾਬਾਦ : ਪੀਣ ਵਾਲੇ ਪਦਾਰਥ ਵੇਚਣ ਵਾਲੀ ਕੰਪਨੀ ਕੋਕਾ-ਕੋਲਾ ਲੋਕਾਂ ਨੂੰ ਸਮਾਜਿਕ ਦੂਰੀ ਕਰਨ ਦੀ ਗੱਲ ਕਰ ਰਿਹਾ ਹੈ। ਵਿਸ਼ਵੀ ਵਾਹਨ ਨਿਰਮਾਤਾ ਕੰਪਨੀ ਆਡੀ ਨੇ ਆਪਣੀ ਬ੍ਰਾਂਡ ਪਹਿਚਾਣ ਨੂੰ ਵੱਖ-ਵੱਖ ਕਰ ਦਿੱਤਾ ਹੈ।
ਦੇਖੋ ਕੁੱਝ ਅਜਿਹੇ ਹੀ ਵੱਡੇ ਬ੍ਰਾਂਡ ਇੱਕ ਸਮਾਜਿਕ ਦੂਰੀ ਕਰਨ ਦੇ ਲਈ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ।
ਫ਼ੈਵੀਕਾਲ ਨੇ ਵੀ ਕਿਹਾ ਕਿ ਕੱਲ੍ਹ ਮਜ਼ਬੂਤ ਜੋੜ ਦੇ ਲਈ ਅੱਜ ਦੀ ਦੂਰੀਆਂ ਜ਼ਰੂਰੀ ਹਨ।
ਤਾਲਾਬੰਦੀ ਦੌਰਾਨ ਅਮੂਲ ਨੇ ਸੰਦੇਸ਼ ਦਿੱਤਾ ਕਿ ਘਰਾਂ ਉੱਤੇ ਰਹੋ।
ਅਮੂਲ ਨੇ ਇਸ ਕਾਰਟੂਨ ਨਾਲ ਹੱਥ ਨਾ ਮਿਲਾਉਣ ਲਈ ਜਾਗਰੂਕ ਕੀਤਾ।
ਮੈਕਡੋਨਲ ਨੇ ਆਪਣੇ ਮਾਰਕੇ ਨੂੰ ਅਲੱਗ-ਅਲੱਗ ਕਰ ਕੇ ਸਮਾਜਿਕ ਦੂਰੀਆਂ ਦਾ ਸੰਦੇਸ਼ ਦਿੱਤਾ।
ਜੀਪ ਇੰਡੀਆਂ ਨੇ ਨਾ ਘੁੰਮਣ ਫ਼ਿਰਣ ਦਾ ਸੰਦੇਸ਼ ਦਿੱਤਾ ਹੈ।
ਜ਼ਮੈਟੋ ਨੇ ਆਪਣੇ ਡਲਿਵਰੀ ਦੇ ਤਰੀਕਿਆਂ ਨੂੰ ਦੱਸਿਆ।
ਆਡੀ ਦਾ ਲੋਗੋ
ਆਡੀ ਨੇ ਆਪਣੇ ਲੋਕਾਂ ਨੂੰ ਸਮਾਜਿਕ ਦੂਰੀ ਦਾ ਸੰਦੇਸ਼ ਦਿੱਤਾ।
ਨਾਇਕੀ ਨੇ ਕਿਹਾ ਕਿ ਜੇ ਸੱਚਮੁੱਚ ਤੁਸੀਂ ਕਰੋੜਾਂ ਲੋਕਾਂ ਦੇ ਲਈ ਖੇਡਣਾ ਚਾਹੁੰਦੇ ਹੋ ਤਾਂ ਇਹ ਸਹੀ ਸਮਾਂ ਹੈ। ਘਰ ਉੱਤੇ ਖੇਡੋ ਪਰ ਬਾਹਰ ਨਾ ਜਾਓ।
ਮਸ਼ਹੂਰ ਅੰਗ੍ਰੇਜ਼ੀ ਅਖ਼ਬਾਰ ਨੇ ਸਮਾਜਿਕ ਦੂਰੀ ਦੇ ਲਈ ਕੁੱਝ ਇਸ ਤਰ੍ਹਾਂ ਕੀਤਾ ਜਾਗਰੂਕ।
ਕੋਕਾ-ਕੋਲਾ ਨੇ ਕਿਹਾ ਦੂਰ ਰਹਿ ਕੇ ਹੀ ਅਸੀਂ ਕੋਲ ਰਹਿ ਸਕਦੇ ਹਾਂ।