ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਨੇ ਭਾਰਤੀ ਬੈਂਕਿੰਗ ਸੈਕਟਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ ਹੈ। ਵਿੱਤ ਮੰਤਰਾਲੇ ਨੇ ਟਵੀਟ ਕਰਦਿਆ ਕਿਹਾ ਕਿ,"ਵੱਡੇ ਅਤੇ ਮਜ਼ਬੂਤ ਜਨਤਕ ਖੇਤਰ ਦੇ ਬੈਂਕ ਕਰਜ਼ੇ ਦੇਣ ਪ੍ਰਕਿਰਿਆ ਤੇਜ਼ੀ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਅਸੀਂ ਆਪਣੇ ਗ੍ਰਾਹਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਜ਼ਾ ਉਤਪਾਦਾਂ ਦੀ ਪੇਸ਼ਕਸ਼ ਕਰ ਸਕਦੇ ਹਾਂ।''
-
#PunjabNationalBank, #OrientalBankofCommerce & #UnitedBankofIndia have come together to form India’s 2nd largest Public Sector Bank. #PNB requests all the customers for their support and patronage during this period. We assure you of seamless and fulfilling banking experience. pic.twitter.com/2sTOjXGPc3
— Punjab National Bank (@pnbindia) April 1, 2020 " class="align-text-top noRightClick twitterSection" data="
">#PunjabNationalBank, #OrientalBankofCommerce & #UnitedBankofIndia have come together to form India’s 2nd largest Public Sector Bank. #PNB requests all the customers for their support and patronage during this period. We assure you of seamless and fulfilling banking experience. pic.twitter.com/2sTOjXGPc3
— Punjab National Bank (@pnbindia) April 1, 2020#PunjabNationalBank, #OrientalBankofCommerce & #UnitedBankofIndia have come together to form India’s 2nd largest Public Sector Bank. #PNB requests all the customers for their support and patronage during this period. We assure you of seamless and fulfilling banking experience. pic.twitter.com/2sTOjXGPc3
— Punjab National Bank (@pnbindia) April 1, 2020
ਬੈਂਕਾਂ ਦੇ ਵੱਡੇ ਰਲੇਵੇਂ ਦੀ ਪ੍ਰਕਿਰਿਆ ਇਕ ਅਜਿਹੇ ਸਮੇਂ ਪੂਰੀ ਹੋ ਗਈ ਹੈ, ਜਦੋਂ ਪੂਰਾ ਦੇਸ਼ ਕੋਰੋਨਾਵਾਇਰਸ ਦੀ ਪਕੜ ਵਿੱਚ ਹੈ। ਦੱਸ ਦਈਏ ਕਿ ਇਸ ਕਾਰਨ ਸਰਕਾਰ ਨੇ ਦੇਸ਼ ਭਰ ਵਿੱਚ ਕੁੱਲ 21 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਹ ਤਾਲਾਬੰਦੀ 14 ਅਪ੍ਰੈਲ ਤੱਕ ਰਹੇਗੀ।
-
PSBs’ amalgamation today will mark a new dawn for #IndianBanking.
— DFS (@DFS_India) April 1, 2020 " class="align-text-top noRightClick twitterSection" data="
Bigger & stronger PSBs to to offer faster loan processing, banking @ home, need-driven credit & specialized products for customers.@PMOIndia @FinMinIndia @PIB_India @MIB_India @DebasishPanda87
">PSBs’ amalgamation today will mark a new dawn for #IndianBanking.
— DFS (@DFS_India) April 1, 2020
Bigger & stronger PSBs to to offer faster loan processing, banking @ home, need-driven credit & specialized products for customers.@PMOIndia @FinMinIndia @PIB_India @MIB_India @DebasishPanda87PSBs’ amalgamation today will mark a new dawn for #IndianBanking.
— DFS (@DFS_India) April 1, 2020
Bigger & stronger PSBs to to offer faster loan processing, banking @ home, need-driven credit & specialized products for customers.@PMOIndia @FinMinIndia @PIB_India @MIB_India @DebasishPanda87
ਇਸ ਦੌਰਾਨ, ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਦੇਸ਼ ਭਰ ਵਿੱਚ ਓਰੀਐਂਟਲ ਬੈਂਕ ਆਫ਼ ਕਾਮਰਸ ਦੀਆਂ ਬ੍ਰਾਂਚਾਂ ਨੇ ਪੀਐਨਬੀ ਦੀਆਂ ਸ਼ਾਖਾਵਾਂ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼ਾਮਲ ਬੈਂਕ ਦੀ 11,000 ਤੋਂ ਵੱਧ ਸ਼ਾਖਾਵਾਂ, 13,000 ਤੋਂ ਵੱਧ ਏਟੀਐਮ, ਇਕ ਲੱਖ ਕਰਮਚਾਰੀ ਅਤੇ 18 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਦੇ ਮਿਸ਼ਰਣ ਨਾਲ ਵਿਆਪਕ ਭੂਗੋਲਿਕ ਪਹੁੰਚ ਹੋਵੇਗੀ।
ਇਹ ਵੀ ਪੜ੍ਹੋ:ਰਾਮੋਜੀ ਰਾਓ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਤੇਲਗੂ ਰਾਜਾਂ ਨੂੰ 20 ਕਰੋੜ ਦੀ ਮਦਦ