ETV Bharat / briefs

ਰੋਪੜ ਦਾ ਦਮਕਲ ਵਿਭਾਗ ਫੇਕ ਫੋਨ ਕਾਲਾਂ ਤੋਂ ਪਰੇਸ਼ਾਨ

ਰੋਪੜ ਦਾ ਦਮਕਲ ਵਿਭਾਗ ਰੋਜ਼ਾਨਾਂ ਆ ਰਹੇ ਫੇਕ ਫ਼ੋਨ ਕਾਲਾਂ ਤੋਂ ਪਰੇਸ਼ਨ ਹੈ। ਹਾਲਾਂਕਿ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਗਈ ਅਤੇ ਕੁਝ 'ਤੇ ਕਾਰਵਾਈ ਵੀ ਹੋਈ ਹੈ। ਫ਼ਿਰ ਵੀ ਰੋਜ਼ਾਨਾਂ ਅਜਿਹੀਆਂ ਕਾਲਾਂ ਆ ਰਹੀਆਂ ਹਨ।

ਦਮਕਲ ਵਿਭਾਗ
author img

By

Published : May 28, 2019, 11:43 AM IST

ਰੋਪੜ: ਜਦੋਂ ਕਿਸੇ ਥਾਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਅੱਗ ਬੁਝਾਉਣ ਵਾਲੇ ਦਸਤੇ ਨੂੰ ਫ਼ੋਨ ਕਰਕੇ ਸੂਚਿਤ ਕਰਦੇ ਹਾਂ ਤਾਂ ਜੋ ਜਲਦੀ ਤੋਂ ਜਲਦੀ ਅੱਗ ਨੂੰ ਕਾਬੂ ਪਾਇਆ ਜਾ ਸਕੇ। ਪਰ ਰੋਪੜ ਵਿੱਚ ਕੁਝ ਸ਼ਰਾਰਤੀ ਲੋਕ ਦਿਨ-ਰਾਤ ਦਮਕਲ ਵਿਭਾਗ ਦੇ ਨੰਬਰ 101 'ਤੇ ਝੂਠੀਆਂ ਕਾਲਾਂ ਕਰਕੇ ਫ਼ਾਇਰ ਮੈਨ ਨੂੰ ਦੁਵਿਧਾ ਵਿੱਚ ਪਾਉਂਦੇ ਹਨ।

ਰੋਪੜ ਦਾ ਦਮਕਲ ਵਿਭਾਗ ਫੇਕ ਕਾਲਾਂ ਤੋਂ ਹੈ ਪ੍ਰੇਸ਼ਾਨ

ਰੋਪੜ ਦਾ ਫ਼ਾਇਰ ਮਹਿਕਮਾ ਇਸ ਤਰ੍ਹਾਂ ਦੀਆਂ ਰੋਜ਼ਾਨਾਂ ਆਉਂਦੀਆਂ ਫੇਕ ਕਾਲਾਂ ਤੋਂ ਪਰੇਸ਼ਾਨ ਹੈ। ਇੱਥੇ ਕੰਮ ਕਰ ਰਹੇ ਫਾਇਰ ਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾਂ ਆ ਰਹੀਆਂ ਅੱਗ ਦੀਆਂ ਝੂਠੀਆਂ ਕਾਲਾ ਤੋਂ ਪਰੇਸ਼ਾਨ ਹਨ। ਕਈ ਲੋਕ ਅੱਧੀ ਰਾਤ ਨੂੰ ਵੀ ਫ਼ੋਨ ਕਰ ਦਿੰਦੇ ਹਨ। ਰਾਜੀਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਨ੍ਹਾਂ ਫੇਕ ਕਾਲਾਂ ਬਾਰੇ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਦੱਸਿਆ। ਇਨ੍ਹਾਂ ਵਿੱਚੋਂ ਕੁਝ 'ਤੇ ਕਾਰਵਾਈ ਵੀ ਹੋਈ ਪਰ ਹੁਣ ਵੀ ਅਜਿਹੇ ਫ਼ੋਨ ਰੋਜ਼ਾਨਾਂ ਆ ਰਹੇ ਹਨ।

Intro:ਜਦੋ ਕਦੇ ਕਿਸੀ ਜਗਹ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਅਸੀਂ ਸਭਤੋਂ ਪਹਿਲਾ ਅੱਗ ਬੁਝਾਉਣ ਵਾਲੇ ਦਸਤੇ ਨੂੰ ਫੋਨ ਕਰਕੇ ਸੂਚਿਤ ਕਰਦੇ ਹਾਂ ਤਾਕਿ ਜਲਦੀ ਤੋਂ ਜਲਦੀ ਅੱਗ ਜਨੀ ਦੀ ਘਟਨਾ ਤੇ ਕਾਬੂ ਪਾਇਆ ਜਾ ਸਕੇ । ਪਰ ਰੋਪੜ ਵਿੱਚ ਕੁਜ ਸ਼ਰਾਰਤੀ ਲੋਗ ਦਿਨ ਰਾਤ ਅੱਗ ਬੂਜਾਉਂ ਦਸਤੇ ਦੇ ਮੇਨ ਨੰਬਰ 101 ਤੇ ਅਕਸਰ ਝੂਠੀਆਂ ਕਾਲਾ ਕਰਕੇ ਫਾਇਰ ਮੇਨ ਨੂੰ ਦੁਵਿਧਾ ਵਿੱਚ ਪਾਉਦੇ ਹਨ ।
ਰੋਪੜ ਦੇ ਪੰਜਾਬ ਫਾਇਰ ਸਰਵਿਸ ਜੋ ਕੀ ਨਗਰ ਕੌਂਸਲ ਰੋਪੜ ਦੇ ਅਧੀਨ ਚੱਲ ਰਿਹਾ ਦਾ ਮਹਿਕਮਾ ਅਤੇ ਸਟਾਫ ਰੋਜ਼ਾਨਾ ਆਉਦੀਆ ਫੈਕ ਕਾਲਾ ਤੋਂ ਪ੍ਰੇਸ਼ਾਨ ਹਨ , ਈ ਟੀ ਵੀ ਭਾਰਤ ਰੋਪੜ ਦੀ ਟੀਮ ਨੇ ਇਥੇ ਆ ਇਹ ਸਾਰੇ ਘਟਨਾ ਕਰਮ ਦਾ ਜਾਇਜ਼ਾ ਲਿਆ ।
ਇਥੇ ਮੌਜ਼ੂਦ ਫਾਇਰ ਮੇਨ ਰਾਜੀਵ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕੀ ਉਹ ਰੋਜ਼ਾਨਾ ਆ ਰਹਿਆ ਅੱਗ ਦੀਆਂ ਝੂਠੀਆ ਕਾਲਾ ਤੋਂ ਪ੍ਰੇਸ਼ਾਨ ਹਨ ਕਈ ਲੋਕ ਸਵੇਰੇ ਦੁਪਹਿਰੇ ਅੱਧੀ ਰਾਤੀਂ ਸਾਡੇ ਨੰਬਰ ਤੇ ਕਾਲ ਕਰਕੇ ਕੁਜ ਨਹੀਂ ਬੋਲਦੇ ਅਤੇ ਸਾਡਾ ਨੰਬਰ hang ਕਰ2ਦੀਦੇ ਹਨ ।
ਪਿਛਲੇ ਸਮੇਂ ਦੁਰਾਨ ਅਸੀਂ ਇਨ੍ਹਾਂ fake ਕਾਲਾ ਬਾਰੇ ਉਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਦੱਸਿਆ ਅਤੇ ਕੁਜ ਤੇ ਕਾਰਵਾਈ ਵੀ ਹੋਈ ਪਰੰਤੂ fake ਕਾਲਾ ਅਜੇ ਵੀ ਰੋਜ਼ਾਨਾ ਆ ਰਹੀਆਂ ਹਨ ।
ਈ ਟੀ ਵੀ ਭਾਰਤ ਵੀ ਐਸੇ ਸ਼ਰਾਰਤੀ ਅਤੇ ਝੂਠੀਆ ਕਾਲਾ ਕਰਨ ਵਾਲਿਆਂ ਨੂੰ ਐਸਾ ਨਾ ਕਰਨ ਦੀ ਅਪੀਲ ਕਰਦਾ ।
one2one Rajiv Sharma fire man with Devinder Garcha etv bhart Ropar

Body:ਜਦੋ ਕਦੇ ਕਿਸੀ ਜਗਹ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਅਸੀਂ ਸਭਤੋਂ ਪਹਿਲਾ ਅੱਗ ਬੁਝਾਉਣ ਵਾਲੇ ਦਸਤੇ ਨੂੰ ਫੋਨ ਕਰਕੇ ਸੂਚਿਤ ਕਰਦੇ ਹਾਂ ਤਾਕਿ ਜਲਦੀ ਤੋਂ ਜਲਦੀ ਅੱਗ ਜਨੀ ਦੀ ਘਟਨਾ ਤੇ ਕਾਬੂ ਪਾਇਆ ਜਾ ਸਕੇ । ਪਰ ਰੋਪੜ ਵਿੱਚ ਕੁਜ ਸ਼ਰਾਰਤੀ ਲੋਗ ਦਿਨ ਰਾਤ ਅੱਗ ਬੂਜਾਉਂ ਦਸਤੇ ਦੇ ਮੇਨ ਨੰਬਰ 101 ਤੇ ਅਕਸਰ ਝੂਠੀਆਂ ਕਾਲਾ ਕਰਕੇ ਫਾਇਰ ਮੇਨ ਨੂੰ ਦੁਵਿਧਾ ਵਿੱਚ ਪਾਉਦੇ ਹਨ ।
ਰੋਪੜ ਦੇ ਪੰਜਾਬ ਫਾਇਰ ਸਰਵਿਸ ਜੋ ਕੀ ਨਗਰ ਕੌਂਸਲ ਰੋਪੜ ਦੇ ਅਧੀਨ ਚੱਲ ਰਿਹਾ ਦਾ ਮਹਿਕਮਾ ਅਤੇ ਸਟਾਫ ਰੋਜ਼ਾਨਾ ਆਉਦੀਆ ਫੈਕ ਕਾਲਾ ਤੋਂ ਪ੍ਰੇਸ਼ਾਨ ਹਨ , ਈ ਟੀ ਵੀ ਭਾਰਤ ਰੋਪੜ ਦੀ ਟੀਮ ਨੇ ਇਥੇ ਆ ਇਹ ਸਾਰੇ ਘਟਨਾ ਕਰਮ ਦਾ ਜਾਇਜ਼ਾ ਲਿਆ ।
ਇਥੇ ਮੌਜ਼ੂਦ ਫਾਇਰ ਮੇਨ ਰਾਜੀਵ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕੀ ਉਹ ਰੋਜ਼ਾਨਾ ਆ ਰਹਿਆ ਅੱਗ ਦੀਆਂ ਝੂਠੀਆ ਕਾਲਾ ਤੋਂ ਪ੍ਰੇਸ਼ਾਨ ਹਨ ਕਈ ਲੋਕ ਸਵੇਰੇ ਦੁਪਹਿਰੇ ਅੱਧੀ ਰਾਤੀਂ ਸਾਡੇ ਨੰਬਰ ਤੇ ਕਾਲ ਕਰਕੇ ਕੁਜ ਨਹੀਂ ਬੋਲਦੇ ਅਤੇ ਸਾਡਾ ਨੰਬਰ hang ਕਰ2ਦੀਦੇ ਹਨ ।
ਪਿਛਲੇ ਸਮੇਂ ਦੁਰਾਨ ਅਸੀਂ ਇਨ੍ਹਾਂ fake ਕਾਲਾ ਬਾਰੇ ਉਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਦੱਸਿਆ ਅਤੇ ਕੁਜ ਤੇ ਕਾਰਵਾਈ ਵੀ ਹੋਈ ਪਰੰਤੂ fake ਕਾਲਾ ਅਜੇ ਵੀ ਰੋਜ਼ਾਨਾ ਆ ਰਹੀਆਂ ਹਨ ।
ਈ ਟੀ ਵੀ ਭਾਰਤ ਵੀ ਐਸੇ ਸ਼ਰਾਰਤੀ ਅਤੇ ਝੂਠੀਆ ਕਾਲਾ ਕਰਨ ਵਾਲਿਆਂ ਨੂੰ ਐਸਾ ਨਾ ਕਰਨ ਦੀ ਅਪੀਲ ਕਰਦਾ ।
one2one Rajiv Sharma fire man with Devinder Garcha etv bhart Ropar

Conclusion:fake call

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.