ETV Bharat / bharat

ਵਿਸ਼ ਕੰਨਿਆ ਨੂੰ 34 ਵਾਰ ਸੱਪ ਨੇ ਡੰਗਿਆ, ਪਰ ਅਜੇ ਤੱਕ ਹੈ ਜ਼ਿੰਦਾ

ਸੱਪ.. ਨਾਂਅ ਸੁਣਦੇ ਹੀ ਸਰੀਰ 'ਚ ਸਿਰਹਨ ਪੈਦਾ ਹੋ ਜਾਂਦੀ ਹੈ ...ਹੋਵੇ ਵੀ ਕਿਉਂ ਨਾ, ਕਈ ਵਾਰ ਤਾਂ ਜ਼ਹਿਰੀਲੇ ਸੱਪਾਂ ਦੇ ਵੰਡਣ ਸਮੇਂ ਬਚਾਅ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਤੇ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ, ਪਰ ਅੱਜ ਅਸੀਂ ਤੁਹਾਨੂੰ ਚਿਤੌੜਗੜ੍ਹ ਦੀ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ , ਜਿਸ ਨੂੰ ਕਈ ਵਾਰ ਸੱਪ ਵੰਡ ਚੁੱਕਿਆ ਹੈ।

ਰਾਜਸਥਾਨ ਦੀ ਵਿਸ਼ ਕੰਨਿਆ  : 34 ਵਾਰ ਸੱਪ ਨੇ ਵੰਡਿਆ,ਪਰ ਅਜੇ ਤੱਕ ਹੈ ਜ਼ਿੰਦਾ

author img

By

Published : Jul 5, 2021, 11:30 AM IST

Updated : Jul 5, 2021, 2:02 PM IST

ਰਾਜਸਥਾਨ : ਸੱਪ.. ਨਾਂਅ ਸੁਣਦੇ ਹੀ ਸਰੀਰ 'ਚ ਸਿਰਹਨ ਪੈਦਾ ਹੋ ਜਾਂਦੀ ਹੈ ...ਹੋਵੇ ਵੀ ਕਿਉਂ ਨਾ, ਕਈ ਵਾਰ ਤਾਂ ਜ਼ਹਿਰੀਲੇ ਸੱਪਾਂ ਦੇ ਵੰਡਣ ਸਮੇਂ ਬਚਾਅ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਤੇ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ, ਪਰ ਅੱਜ ਅਸੀਂ ਤੁਹਾਨੂੰ ਚਿਤੌੜਗੜ੍ਹ ਦੀ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ , ਜਿਸ ਨੂੰ ਕਈ ਵਾਰ ਸੱਪ ਵੰਡ ਚੁੱਕਿਆ ਹੈ।

ਰਾਜਸਥਾਨ ਦੀ ਵਿਸ਼ ਕੰਨਿਆ : 34 ਵਾਰ ਸੱਪ ਨੇ ਵੰਡਿਆ,ਪਰ ਅਜੇ ਤੱਕ ਹੈ ਜ਼ਿੰਦਾ

ਚਿਤੌੜਗੜ ਜ਼ਿਲ੍ਹੇ ਦੇ ਸਾਵਾ ਕਸਬੇ ਨੂੰ ਦੇਸ਼ ਤੇ ਦੁਨੀਆ ਦੇ ਮਸ਼ਹੂਰ ਸੀਮੈਂਟ ਨਿਰਮਾਤਾ ਅਲਟਰਾਟੈਕ ਸੀਮੈਂਟ ਰਾਹੀਂ ਇੱਕ ਨਵੀਂ ਪਛਾਣ ਮਿਲੀ ਹੈ। ਅੱਜ ਅਸੀਂ ਤੁਹਾਨੂੰ ਚਿਤੌੜਗੜ੍ਹ ਦੀ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ , ਜਿਸ ਨੂੰ 'ਵਿਸ਼ ਕੰਨਿਆ' (Poison Girl) ਦਾ ਨਾਂਅ ਦਿੱਤਾ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਔਰਤ ਨੂੰ ਦਰਜਨਾਂ ਵਾਰ ਸੱਪ ਵੰਡ ਚੁੱਕਿਆ ਹੈ, ਪਰ ਉਹ ਅੱਜ ਵੀ ਸੁਰੱਖਿਅਤ ਹੈ। ਵੇਖੋ ਇਹ ਖ਼ਾਸ ਰਿਪੋਰਟ

ਬ੍ਰਿਜਬਾਲਾ ਚਿਤੌੜਗੜ ਜ਼ਿਲ੍ਹੇ ਦੇ ਸਾਵਾ ਕਸਬੇ ਦੀ ਰਹਿਣ ਵਾਲੀ ਹੈ, ਜਿਸ ਨੂੰ ਕਈ ਵਾਰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਹੈ। ਸ਼ੁਰੂ 'ਚ, ਜ਼ਹਿਰ ਨੇ ਉਸ 'ਤੇ ਵੀ ਗੰਭੀਰ ਪ੍ਰਭਾਵ ਪਾਇਆ, ਪਰ ਹੌਲੀ- ਹੌਲੀ, ਉਸ ਦੇ ਸਰੀਰ 'ਚ ਸੱਪ ਦੇ ਜ਼ਹਿਰ ਦੇ ਵਿਰੁੱਧ ਐਂਟੀਬਾਡੀਜ਼ ਵਿਕਸਿਤ ਹੋ ਗਏ। ਕਿਉਂਕਿ ਇੱਕ ਸਾਲ 'ਚ ਸੱਪ ਦੇ ਡੰਗਣ ਦੀਆਂ ਘਟਨਾਵਾਂ ਤਿੰਨ ਤੋਂ ਚਾਰ ਵਾਰ ਵਾਪਰ ਰਹੀਆਂ ਸਨ। ਬਾਅਦ 'ਚ ਹਾਲਾਤ ਇਹ ਬਣ ਗਏ ਕਿ ਜਦੋਂ ਵੀ ਸੱਪ ਨੇ ਡੰਗ ਮਾਰਿਆ, ਪਰਿਵਾਰ ਦੇ ਲੋਕਾਂ ਨੇ ਵੀ ਇਸ ਨੂੰ ਮਹਿਜ਼ ਭੁਲੇਖਾ ਸਮਝਦਿਆਂ ਗੰਭੀਰਤਾ ਨਾਲ ਇਨ੍ਹਾਂ ਘਟਨਾਵਾਂ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ।

ਹੌਲੀ-ਹੌਲੀ, ਬ੍ਰਿਜਬਾਲਾ ਦੇ ਸਰੀਰ ਵਿੱਚ ਇੰਨਾ ਜ਼ਹਿਰ ਫੈਲ ਗਿਆ ਕਿ ਆਖਰੀ ਵਾਰ, ਸੱਪ ਖੁਦ ਚਲਣ ਦੇ ਕਾਬਲ ਨਹੀਂ ਰਿਹਾ ਤੇ ਆਪਣੇ ਹੋਸ਼ ਗੁਆ ਬੈਠਾ।ਹਾਲਾਂਕਿ, ਉਸ ਸੱਪ ਨੂੰ ਮਾਰਨ ਤੋਂ ਬਾਅਦ, ਔਰਤ ਦੇ ਕੱਟਣ ਦੀ ਸ਼ਿਕਾਇਤ ਖ਼ਤਮ ਹੋ ਗਈ, ਪਰ ਅੱਜ ਵੀ ਲੋਕ ਸੱਪ ਡੰਗਣ ਬਾਰੇ ਸੁਣ ਕੇ ਕੰਬ ਜਾਂਦੇ ਹਨ।

ਬ੍ਰਿਜਬਾਲਾ ਮਹਿਲਾ ਅਤੇ ਬਾਲ ਕਲਿਆਣ ਵਿਭਾਗ 'ਚ ਇੱਕ ਪਿੰਡ ਦੀ ਭਾਈਵਾਲ ਵਜੋਂ ਕੰਮ ਕਰ ਰਹੀ ਹੈ। 45 ਸਾਲਾ ਬ੍ਰਿਜਬਾਲਾ ਦਾ ਘਰ ਹੁਣ ਪੱਕਾ ਹੈ, ਪਰ 1993 ਦੌਰਾਨ ਉਹ ਆਪਣੇ ਪਰਿਵਾਰ ਨਾਲ ਇੱਕ ਕੱਚੇ ਘਰ ਵਿੱਚ ਰਹਿ ਰਹੀ ਸੀ। ਅਗਸਤ 1993 ਵਿੱਚ, ਉਸ ਨੂੰ ਘਰ ਦੀ ਕੱਚੀ ਰਸੋਈ 'ਚ ਇੱਕ ਜ਼ਹਿਰੀਲੇ ਸੱਪ ਨੇ ਵੰਡ ਲਿਆ ਤੇ ਉਹ ਬੇਹੋਸ਼ ਹੋ ਗਈ। ਉਸ ਦੇ ਪਤੀ ਕ੍ਰਿਸ਼ਨਾ ਦੱਤ ਤਿਵਾੜੀ ਸਣੇ ਪਰਿਵਾਰਕ ਮੈਂਬਰ ਘਬਰਾ ਗਏ ਅਤੇ ਉਨ੍ਹਾਂ ਨੂੰ ਤੁਰੰਤ ਚਿਤੌੜਗੜ੍ਹ ਜ਼ਿਲ੍ਹਾ ਹਸਪਤਾਲ ਵਿੱਚ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ। ਜਿਥੇ ਤਕਰੀਬਨ 17 ਦਿਨਾਂ ਦੇ ਇਲਾਜ ਤੋਂ ਬਾਅਦ ਉਹ ਠੀਕ ਹੋ ਗਈ।

ਅਗਲੇ ਸਾਲ ਅਗਸਤ 'ਚ, ਉਸ ਨੂੰ ਮੁੜ ਸੱਪ ਦੇ ਵੰਡ ਲਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਗਰੋਂ ਇਹ ਸਿਲਸਿਲਾ ਸਾਲ 2000 ਤੱਕ ਜਾਰੀ ਰਿਹਾ। ਕਦੇ ਘਰ ਵਿੱਚ, ਕਦੇ ਨਹਿਰਜਾਂ ਖੇਤ ਵਿੱਚ, ਉਸ ਨੂੰ ਹਰ ਸਾਲ ਦੋ- ਤੋਂ ਤਿੰਨ ਵਾਰ ਸੱਪ ਦੇ ਡੰਸਣ ਦਾ ਸ਼ਿਕਾਰ ਹੋਣਾ ਪਿਆ।

ਹੌਲੀ ਹੌਲੀ ਘੱਟ ਗਿਆ ਜ਼ਹਿਰ ਦਾ ਅਸਰ

ਹਾਲਾਂਕਿ ਸੱਪ ਦੇ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਪਰ ਸਾਲ 2000 ਤੋਂ ਬਾਅਦ, ਪਹਿਲਾਂ ਦੀ ਤਰ੍ਹਾਂ, ਅੱਖਾਂ ਦੇ ਸਾਹਮਣੇ ਹਨੇਰਾ, ਘਬਰਾਹਟ, ਬੇਹੋਸ਼ੀ ਦੀ ਭਾਵਨਾ ਆਦਿ ਘੱਟ ਗਈ। ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਵੀ ਬਾਅਦ ਵਿੱਚ ਸੱਪ ਦੇ ਡੱਸਣ ਦੀ ਘਟਨਾ ਦਾ ਖੁਲਾਸਾ ਹੋਇਆ, ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਬ੍ਰਿਜਬਾਲਾ ਨੂੰ ਘੰਟਿਆਂ ਬਾਅਦ ਜਾਂ ਅਗਲੇ ਦਿਨ ਹਸਪਤਾਲ ਲੈ ਜਾਂਦੇ।

ਗੁਆਂਢੀ ਵੀ ਸਨਪਰੇਸ਼ਾਨ

ਬ੍ਰਿਜਬਾਲਾ ਨੂੰ ਵਾਰ-ਵਾਰ ਸੱਪ ਕੱਟਣ ਦੀਆਂ ਘਟਨਾਵਾਂ ਨੂੰ ਲੈ ਕੇ ਉਸ ਦੇ ਗੁਆਂਢੀ ਵੀ ਪਰੇਸ਼ਾਨ ਸਨ। ਇਸ ਦਾ ਕਾਰਨ ਇਹ ਸੀਤ ਸਾਲ 2000 ਤੋਂ ਪਹਿਲਾਂ ਤੱਕ ਪਰਿਵਾਰ ਦੇ ਮੈਂਬਰਾਂ ਨਾਲ ਗੁਆਂਢੀ ਹੀ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਂਦੇ ਸਨ ਤੇ ਇਸ ਦਾ ਕੋਈ ਟਾਈਮ ਟੇਬਲ ਨਹੀਂ ਸੀ। ਕਦੇ ਕੋਈ ਗੁਆਂਢੀ ਮੋਟਰਸਾਈਕਲ ਤੇ ਕੋਈ ਗੱਡੀ ਰਾਹੀਂ ਉਸ ਨੂੰ ਹਸਪਤਾਲ ਲੈ ਜਾਂਦਾ ਸੀ। ਬ੍ਰਿਜਬਾਲਾ ਦੇ ਪਤੀ ਦਾ ਕਹਿਣਾ ਹੈ ਕਿ ਭਾਵੇਂ ਬ੍ਰਿਜਬਾਲਾ ਆਪਣੇ ਬੱਚਿਆਂ ਦੇ ਵਿਚਾਲੇ ਸੌਂਵੇ ਪਰ ਸੱਪ ਮਹਿਜ਼ ਉਸ ਨੂੰ ਹੀ ਵੰਡਦਾ ਸੀ, ਬਾਕੀ ਦੇ ਲੋਕਾਂ ਨਾਲ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਹੁਣ ਤੱਕ ਉਸ ਨੂੰ 34 ਵਾਰ ਸੱਪ ਨੇ ਵੰਡਿਆ ਹੈ।

ਅਮਰਨਾਥ 'ਚ ਵੀ ਹੋਈ ਸੱਪ ਦੇ ਵੰਡਣ ਦੀ ਸ਼ਿਕਾਰ

ਬ੍ਰਿਜਬਾਲਾ ਦੇ ਪਤੀ ਕ੍ਰਿਸ਼ਨ ਦੱਤ ਤਿਵਾੜੀ ਦੇ ਮੁਤਾਬਕ ਉਹ ਸਾਲ 2007 'ਚ ਅਮਰਨਾਥ ਯਾਤਰਾ ਉੱਤੇ ਗਏ ਸੀ, ਉਥੇ ਉਹ ਇੱਕ ਆਸ਼ਰਮ ਵਿੱਚ ਰੁੱਕੇ। ਇਥੇ ਵੀ ਬ੍ਰਿਜਬਾਲਾ ਨੂੰ ਸੱਪ ਨੇ ਕੱਟ ਲਿਆਤਾਂ ਉਸ ਨੂੰ ਐਂਟੀਬਾਡੀ ਦਿੱਤੀ ਗਈ ਸੀ।

ਇੱਕ ਰਾਤ 'ਚ ਸੱਪ ਨੇ ਦੋ ਵਾਰ ਕੱਟਿਆ

ਬ੍ਰਿਜਬਾਲਾ ਦੇ ਮੁਤਾਬਕ, 2011 ਤੋਂ ਬਾਅਦ, ਉਸ ਨੂੰ ਸੱਪ ਦੇ ਕੱਟਣ ਦੀਆਂ ਘਟਨਾਵਾਂ ਤੋਂ ਰਾਹਤ ਮਿਲੀ। ਉਸ ਦਾ ਦਾਅਵਾ ਹੈ ਕਿ ਉਹ 3 ਦਿਨ ਪਹਿਲਾਂ ਸੱਪ ਨੂੰ ਵੇਖਦੀ ਸੀ ਜਿਸ ਮਗਰੋਂ ਚੌਥੇ ਦਿਨ ਸੱਪ ਉਸ ਨੂੰ ਕੱਟ ਲੈਂਦਾ ਸੀ। ਸਾਲ 2011 'ਚ, ਰਾਤ 12 ਵਜੇ ਉਸ ਨੂੰ ਸੱਪ ਦੇ ਕੱਟਣ ਦਾ ਪਤਾ ਲੱਗਿਆ ਤੇ ਉਸ ਨੇ ਆਪਣੇ ਪਤੀ ਨੂੰ ਦੱਸਿਆ, ਉਸ ਦੇ ਪਤੀ ਨੇ ਇਸ ਨੂੰ ਹਲਕੇ 'ਚ ਲਿਆ, ਉਸ ਨੇ ਮੁੜ ਸਵੇਰੇ ਸੱਪ ਨੂੰ ਵੇਖਣ ਦੀ ਗੱਲ ਕੀਤੀ। ਇਸ ਤੋਂ ਬਾਅਦ, ਸਵੇਰੇ ਸਾਢੇ 4 ਵਜੇ ਉਸ ਨੂੰ ਮੁੜ ਸੱਪ ਦੇ ਕੱਟ ਲਿਆ ਜਦੋਂ ਉਸ ਦੇ ਪਤੀ ਨੇ ਮੰਜੇ ਹੇਠ ਵੇਖਿਆ ਤਾਂ ਸੱਪ ਪਿਆ ਹੋਇਆ ਸੀ।

ਆਖਿਰ ਵਾਰ ਸੱਪ ਹੋਇਆ ਬੇਹੋਸ਼

ਸੱਪ ਨੇ ਬ੍ਰਿਜਬਾਲਾ ਨੂੰ ਦੋ ਥਾਵਾਂ 'ਤੇ ਕੱਟਿਆ ਸੀ, ਆਖਿਰ 'ਚ ਸੱਪ ਦੀ ਹਾਲਤ ਅਜਿਹੀ ਸੀ ਕਿ ਉਹ ਹਿੱਲ ਡੁੱਲ ਨਹੀਂ ਪਾ ਰਿਹਾ ਸੀ ਤੇ ਬੇਹੋਸ਼ ਨਜ਼ਰ ਆ ਰਿਹਾ ਸੀ। ਕ੍ਰਿਸ਼ਨ ਨੇ ਸੱਪ ਨੂੰ ਮਾਰ ਦਿੱਤਾ ਤੇ ਬ੍ਰਿਜਬਾਲਾ ਨੂੰ ਹਸਪਤਾਲ ਪਹੁੰਚਾਇਆ। ਇਥੇ ਬ੍ਰਿਜਬਾਲਾ ਨੂੰ ਬਚਾਅ ਲਈ ਐਂਟੀ ਸਨੇਕ ਬਾਈਟ Anti Snake Bite ਲਗਵਾਈ ਗਈ ਇਸ ਮਗਰੋਂ ਉਸ ਨੂੰ ਕਦੇ ਸੱਪ ਨੇ ਨਹੀਂ ਕੱਟਿਆ।

Last Updated : Jul 5, 2021, 2:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.