ETV Bharat / bharat

ਜਾਣੋ, ਕਿਉਂ WhatsApp ਨੇ ਇੱਕ ਮਹੀਨੇ ’ਚ 20 ਲੱਖ ਭਾਰਤੀ ਅਕਾਉਂਟ ’ਤੇ ਲਗਾਈ ਰੋਕ - ਨਵੀਂ ਸੂਚਨਾ ਤਕਨਾਲੋਜੀ ਨਿਯਮਾਂ

ਨਵੀਂ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ ਇਹ ਰਿਪੋਰਟ ਪੇਸ਼ ਕਰਨਾ ਜਰੂਰੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ 50 ਲੱਖ ਤੋਂ ਜਿਆਦਾ ਉਪਯੋਗਕਰਤਾਵਾਂ ਵਾਲੇ ਪ੍ਰਮੁਖ ਡਿਜੀਟਲ ਮੰਚਾਂ ਦੇ ਲਈ ਹਰ ਮਹੀਨੇ ਅਨੁਪਾਲਣ ਰਿਪੋਰਟ ਪ੍ਰਕਾਸ਼ਿਤ ਕਰਨਾ ਜਰੁਰੀ ਹੈ।

ਜਾਣੋ, ਕਿਉਂ WhatsApp ਨੇ ਇੱਕ ਮਹੀਨੇ ’ਚ 20 ਲੱਖ ਭਾਰਤੀ ਅਕਾਉਂਟ ’ਤੇ ਲਗਾਈ ਰੋਕ

author img

By

Published : Jul 16, 2021, 2:04 PM IST

ਨਵੀਂ ਦਿੱਲੀ: ਮੈਸੇਜਿੰਗ ਸੇਵਾ ਕੰਪਨੀ ਵਾਟਸਐਪ (WhatsApp) ਨੇ ਇਸ ਸਾਲ 2020 ’ਚ 15 ਮਈ ਤੋਂ 15 ਜੂਨ ਦੇ ਵਿਚਾਲੇ 20 ਲੱਖ ਭਾਰਤੀ ਅਕਾਉਂਟ ’ਤੇ ਰੋਕ ਲਗਾ ਦਿੱਤੀ ਹੈ, ਜਦਕਿ ਇਸ ਦੌਰਾਨ ਉਸਨੂੰ 345 ਸ਼ਿਕਾਇਤਾ ਮਿਲੀਆਂ। ਕੰਪਨੀ ਨੇ ਆਪਣੀ ਪਹਿਲੇ ਮਹੀਨੇ ਦੀ ਅਨੁਪਾਲਣ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਜਾਣੋ, ਕਿਉਂ WhatsApp ਨੇ ਇੱਕ ਮਹੀਨੇ ’ਚ 20 ਲੱਖ ਭਾਰਤੀ ਅਕਾਉਂਟ ’ਤੇ ਲਗਾਈ ਰੋਕ
ਜਾਣੋ, ਕਿਉਂ WhatsApp ਨੇ ਇੱਕ ਮਹੀਨੇ ’ਚ 20 ਲੱਖ ਭਾਰਤੀ ਅਕਾਉਂਟ ’ਤੇ ਲਗਾਈ ਰੋਕ

ਦੱਸ ਦਈਏ ਕਿ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ ਇਹ ਰਿਪੋਰਟ ਪੇਸ਼ ਕਰਨਾ ਜਰੂਰੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ 50 ਲੱਖ ਤੋਂ ਜਿਆਦਾ ਉਪਯੋਗਕਰਤਾਵਾਂ ਵਾਲੇ ਪ੍ਰਮੁੱਖ ਡਿਜਿਟਲ ਮੰਚਾਂ ਦੇ ਲਈ ਹਰ ਮਹੀਨੇ ਅਨੁਪਾਲਣ ਰਿਪੋਰਟ ਪ੍ਰਕਾਸ਼ਿਤ ਕਰਨਾ ਜਰੂਰੀ ਹੈ। ਇਸ ਰਿਪੋਰਟ ਚ ਇਨ੍ਹਾਂ ਮੰਚਾਂ ਦੇ ਲਈ ਉਨ੍ਹਾਂ ਨੂੰ ਮਿਲਣ ਵਾਲੀ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਜਾਣ ਵਾਲੀ ਕਾਰਵਾਈ ਦਾ ਉਲੇਖ ਕਰਨਾ ਜਰੂਰੀ ਹੈ।

ਵਾਟਸਐਪ (WhatsApp) ਨੇ ਵੀਰਵਾਰ ਨੂੰ ਕਿਹਾ ਕਿ ਸਾਡਾ ਮੁੱਖ ਧਿਆਨ ਖਾਤਿਆਂ ਨੂੰ ਵੱਡੇ ਪੈਮਾਨੇ ’ਤੇ ਹਾਨੀਕਾਰਕ ਜਾਂ ਅਣਚਾਹੇ ਸੰਦੇਸ਼ ਭੇਜਣ ਤੋਂ ਰੋਕਣਾ ਹੈ। ਅਸੀਂ ਉੱਚੀ ਅਤੇ ਅਸਾਧਾਰਣ ਦਰ ਤੋਂ ਮੈਸੇਜ ਭੇਜਣ ਵਾਲੇ ਇਨ੍ਹਾਂ ਖਾਤਿਆਂ ਦੀ ਪਛਾਣ ਕਰਨ ਦੇ ਲਈ ਉੱਨਤ ਸਮਰੱਥਾਵਾਂ ਨੂੰ ਬਣਾਏ ਹੋਇਆ ਹੈ ਅਤੇ ਇਕੱਲੇ ਭਾਰਤ ਚ 15 ਮਈ ਤੋਂ 15 ਜੂਨ ਤੱਕ ਇਸ ਤਰ੍ਹਾਂ ਦੇ ਦੁਰਵਿਵਹਾਰ ਦੀ ਕੋਸ਼ਿਸ਼ ਕਰਨ ਵਾਲੇ 20 ਲੱਖ ਖਾਤਿਆਂ ’ਤੇ ਰੋਕ ਲਗਾ ਦਿੱਤੀ ਹੈ।

ਕੰਪਨੀ ਨੇ ਸਪਸ਼ਟ ਕੀਤਾ ਹੈ ਕਿ 95 ਫੀਸਦ ਤੋਂ ਜਿਆਦਾ ਅਜਿਹੀਆਂ ਪਾਬੰਦੀਆਂ ਆਟੋਮੈਟਿਕ ਜਾਂ ਬਲਕ ਮੈਸੇਜਿੰਗ (ਸਪੈਮ) ਦੀ ਅਣਅਧਿਕਾਰਤ ਵਰਤੋਂ ਕਾਰਨ ਲਗਾਈਆਂ ਜਾਂਦੀਆਂ ਹਨ। ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਨੇ ਕਿਹਾ ਹੈ ਕਿ ਬਲਾਕ ਕੀਤੇ ਜਾ ਰਹੇ ਖਾਤਿਆਂ ਦੀ ਗਿਣਤੀ 2019 ਤੋਂ ਵੱਧ ਗਈ ਹੈ ਕਿਉਂਕਿ ਇਸਦਾ ਸਿਸਟਮ ਹੋਰ ਉੱਨਤ ਹੋ ਗਿਆ ਹੈ ਅਤੇ ਹੋਰ ਅਜਿਹੇ ਖਾਤਿਆਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦਾ ਹੈ।

ਇਹ ਵੀ ਪੜੋ: Alert! ਅੱਜ ਅਤੇ ਕੱਲ੍ਹ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਦਿੱਤੀ ਜਾਣਕਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.