ETV Bharat / bharat

VIDEO:ਫਰੀਦਾਬਾਦ 'ਚ ਤੇਜ ਰਫ਼ਤਾਰ ਟਰੈਕਟਰ ਦੁਕਾਨਾਂ 'ਚ ਵੜਿਆ, ਕਈ ਲੋਕ ਜਖ਼ਮੀ - Civil Hospital, Faridabad

Faridabad Live Accident: ਐਨ ਆਈ ਟੀ ਫਰੀਦਾਬਾਦ ਦੇ ਪਿੰਡ ਗੋਂਛੀ ਵਿੱਚ ਇੱਕ ਤੇਜ ਰਫ਼ਤਾਰ ਟਰੈਕਟਰ ਦੁਕਾਨਾਂ ਵਿੱਚ ਜਾ ਵੜਿਆ। ਇਸ ਹਾਦਸੇ ਵਿੱਚ 2 ਔਰਤਾਂ ਸਮੇਤ ਕਈ ਲੋਕਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੂਰੀ ਘਟਨਾ ਕੋਲ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

VIDEO:ਫਰੀਦਾਬਾਦ 'ਚ ਤੇਜ ਰਫ਼ਤਾਰ ਟਰੈਕਟਰ ਦੁਕਾਨਾਂ 'ਚ ਵੜਿਆ,  ਕਈ ਲੋਕ ਜਖ਼ਮੀ

author img

By

Published : Dec 1, 2021, 8:29 PM IST

ਫਰੀਦਾਬਾਦ: ਪਿੰਡ ਗੋਂਗਚੀ ਵਿੱਚ ਬੁੱਧਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਦੁਕਾਨਾਂ ਵਿੱਚ ਟੱਕਰ (tractor accident faridabad)ਮਾਰ ਦਿੱਤੀ।ਹਾਦਸੇ ਵਿੱਚ 2 ਔਰਤਾਂ ਸਮੇਤ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆ ਹਨ। ਦਰਅਸਲ ਪਿੰਡ ਵਿੱਚ ਬੁੱਧਵਾਰ ਦੇਰ ਸ਼ਾਮ ਨੂੰ ਟਰੈਕਟਰ ਚਲਾ ਕੇ ਲਿਆ ਰਹੇ ਦੋ ਜਵਾਨ ਸੰਤੁਲਨ ਵਿਗੜਨ ਕਾਰਨ ਟਰੈਕਟਰ ਸਮੇਤ ਇੱਕ ਦੁਕਾਨ ਵਿੱਚ ਜਾ ਵੜੇ।ਇਹ ਪੂਰੀ ਘਟਨਾ ਕੋਲ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੀਸੀਟੀਵੀ ਫੁਟੇਜ (CCTV footage)ਵਿੱਚ ਸਾਫ਼ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਦੋ ਜਵਾਨ ਤੇਜ਼ ਰਫ਼ਤਾਰ ਟਰੈਕਟਰ (High speed tractor) ਨੂੰ ਕਿਵੇਂ ਦੁਕਾਨ ਦੇ ਅੰਦਰ ਲੈ ਵੜਦੇ ਹਨ। ਉਥੇ ਹੀ ਜੇਕਰ ਕੋਲ ਵਿੱਚ ਆ ਰਹੀ ਮਹਿਲਾ ਅਤੇ ਦੁਕਾਨ ਦੇ ਬਾਹਰ ਬੈਠੇ ਜਵਾਨਾਂ ਦਾ ਧਿਆਨ ਅਸੰਤੁਲਿਤ ਟਰੈਕਟਰ ਦੀ ਤਰਫ ਨਹੀਂ ਜਾਂਦਾ ਤਾਂ ਉਨ੍ਹਾਂ ਦੀ ਜਾਨ ਵੀ ਖਤਰੇ ਵਿੱਚ ਆ ਸਕਦੀ ਸੀ।ਹਾਦਸੇ ਵਿੱਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆ ਹਨ। ਜਿਨ੍ਹਾਂ ਨੂੰ ਫਰੀਦਾਬਾਦ ਦੇ ਸਿਵਲ ਹਸਪਤਾਲ (Civil Hospital, Faridabad)ਵਿੱਚ ਮੁੱਢਲੀ ਇਲਾਜ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ। ਜਿੱਥੇ ਇੱਕ ਮਹਿਲਾ ਦੀ ਹਾਲਤ ਕਾਫ਼ੀ ਨਾਜੁਕ ਦੱਸੀ ਜਾ ਰਹੀ ਹੈ।

VIDEO:ਫਰੀਦਾਬਾਦ 'ਚ ਤੇਜ ਰਫ਼ਤਾਰ ਟਰੈਕਟਰ ਦੁਕਾਨਾਂ 'ਚ ਵੜਿਆ, ਕਈ ਲੋਕ ਜਖ਼ਮੀ

ਹਾਦਸੇ ਵਿੱਚ ਜਖ਼ਮੀ ਜਵਾਨ ਸਤੀਸ਼ ਅਤੇ ਘਟਨਾ ਦੇ ਚਸ਼ਮਦੀ ਦੀਆਂ ਮੰਨੀਏ ਤਾਂ ਟਰੈਕਟਰ ਨੂੰ ਚਲਾਉਣ ਵਾਲੇ ਦੋਵਾਂ ਬੱਚੇ ਨਬਾਲਿਗ ਸਨ। ਜਿਨ੍ਹਾਂ ਨੇ ਟਰੈਕਟਰ ਨੂੰ ਤੇਜ ਰਫ਼ਤਾਰ ਵਿੱਚ ਲਿਆ ਕੇ ਦੁਕਾਨਾਂ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਦਸੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ ਪਰ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆ ਹਨ। ਇਸ ਮਾਮਲੇ ਵਿੱਚ ਸੰਜੈ ਕਾਲੋਨੀ ਥਾਣਾ ਮੁਖੀ ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਹੁਣ ਤੱਕ ਪੁਲਿਸ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਪੀੜਤਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਕਟਰ ਨੂੰ ਆਪਣੇ ਕਬਜਾ ਵਿੱਚ ਲੈ ਲਿਆ ਹੈ।

ਇਹ ਵੀ ਪੜੋ:2 ਭਿਆਨਕ ਸੜਕ ਹਾਦਸਿਆਂ ‘ਚ 6 ਲੋਕਾਂ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.