ਨਵੀਂ ਦਿੱਲੀ : ਬੱਚੇ ਆਖਿਰ ਕਾਰ ਬੱਚੇ ਹੁੰਦੇ ਹਨ ਉਹ ਫਰਕ ਨਹੀਂ ਪੈਂਦਾ ਹੈ ਕਿ ਉਹ ਇਨਸਾਨ ਦੇ ਹਨ ਜਾ ਕਿਸੇ ਜਾਨਵਰ ਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਮੌਜੂਦ ਦੂਸਰੇ ਲੋਕ ਜਿੱਥੇ ਉਹ ਮਸਤੀ ਕਰ ਰਹੇ ਹਨ ਪਰੇਸ਼ਾਨ ਹਨ ਜਾਂ ਖੁਸ਼ ਹਨ। ਉਹ ਸਿਰਫ ਆਪਣੇ ਮਨੋਰੰਜਨ ਦੀ ਪਰਵਾਹ ਕਰਦੇ ਹਨ।
- " class="align-text-top noRightClick twitterSection" data="
">
ਚਿੜੀਆਘਰ ਵਿੱਚ ਇੱਕ ਛੋਟਾ ਪਾਂਡਾ ਆਪਣੀ ਮਾਂ ਨਾਲ ਖੇਡਦਾ ਹੋਇਆ ਬਹੁਤ ਸੁੰਦਰ ਲਗ ਰਿਹਾ ਹੈ। ਇਸ ਛੋਟੇ ਪਾਂਡੇ ਦਾ ਨਾਂਅ ਕਿਉ ਜੀ ਜਿਹੜਾ ਕਿ ਆਪਣੀ ਮੇਏ ਜਿਯਾਂਗ ਨਾਲ ਖੇਡ ਰਿਹਾ ਹੈ। ਛੋਟੇ ਪਾਂਡੇ ਦੀ ਖੇਡਦੇ ਹੋਏ ਵੀਡਿਓ ਨੈਸ਼ਨਲ ਚਿੜੀਆਘਰ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਉੱਤੇ ਸ਼ੇਅਰ ਕੀਤੀ ਗਈ ਹੈ।