ਡੇਰਾ ਬਾਬਾ ਨਾਨਕ ਸੀਟ 'ਤੇ 5722 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜਿੱਤ ਗਏ ਹਨ। ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2147 ਵੋਟਾਂ ਨਾਲ ਜੇਤੂ ਰਹੇ ਹਨ।
ਪੰਜਾਬ ਜਿਮਨੀ ਚੋਣਾਂ 'ਚ ਚਾਰ ਸੀਟਾਂ 'ਚੋਂ 3 'ਤੇ AAP ਦਾ ਕਬਜਾ, ਕਾਂਗਰਸ ਦੇ ਹਿੱਸੇ ਆਈ ਇੱਕ ਸੀਟ, ਮਹਾਰਾਸ਼ਟਰ 'ਚ ਸ਼ਿੰਦੇ ਤਾਂ ਝਾਰਖੰਡ 'ਚ ਫਿਰ ਤੋਂ ਸੋਰੇਨ ਦੀ ਸਰਕਾਰ - ELECTION RESULTS 2024 UPDATES
Published : Nov 23, 2024, 6:38 AM IST
|Updated : Nov 23, 2024, 7:45 PM IST
Vidhan Sabha Election Results 2024 Live Updates: ਅੱਜ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਦੇਸ਼ ਦੇ 15 ਰਾਜਾਂ ਦੀਆਂ 46 ਵਿਧਾਨ ਸਭਾਵਾਂ, 2 ਲੋਕ ਸਭਾਵਾਂ ਦੇ ਜ਼ਿਮਨੀ ਚੋਣ ਨਤੀਜਿਆਂ ਦਾ ਪਿਟਾਰਾ ਵੀ ਖੁੱਲੇਗਾ। ਇਨ੍ਹਾਂ ਵਿੱਚ ਪੰਜਾਬ ਦੀਆਂ 4 ਸੀਟਾਂ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਸ਼ਾਮਲ ਹਨ। ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਅੱਜ 15 ਰਾਜਾਂ ਦੀਆਂ 46 ਵਿਧਾਨ ਸਭਾ ਅਤੇ 2 ਲੋਕ ਸਭਾ ਸੀਟਾਂ ਦੇ ਨਤੀਜੇ ਆਉਣਗੇ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। 12 ਵਜੇ ਤੱਕ ਸਭ ਕੁਝ ਸਪੱਸ਼ਟ ਹੋ ਜਾਵੇਗਾ।ਇਨ੍ਹਾਂ 46 ਵਿਧਾਨ ਸਭਾ ਸੀਟਾਂ ਦੇ ਨਾਲ ਹੀ ਸਿੱਕਮ ਦੀਆਂ 2 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ, ਪਰ 30 ਅਕਤੂਬਰ ਨੂੰ ਹੀ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਦੋਵੇਂ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਸੀ। ਰਾਹੁਲ ਗਾਂਧੀ ਵੱਲੋਂ ਇਹ ਸੀਟ ਛੱਡ ਕੇ ਰਾਏਬਰੇਲੀ ਸੀਟ ਚੁਣਨ ਕਾਰਨ ਵਾਇਨਾਡ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਰਾਹੁਲ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਇਸ ਸੀਟ ਤੋਂ ਚੋਣ ਲੜ ਰਹੀ ਹੈ। ਲੰਬੇ ਸਮੇਂ ਤੋਂ ਰਾਜਨੀਤੀ 'ਚ ਸਰਗਰਮ ਰਹੀ ਪ੍ਰਿਅੰਕਾ ਪਹਿਲੀ ਵਾਰ ਚੋਣ ਲੜ ਰਹੀ ਹੈ।
Punjab By Election Result : ਵੰਸ਼ਵਾਦ ਅਤੇ ਦਲ-ਬਦਲੂਆਂ 'ਤੇ ਭਰੋਸਾ, ਭਾਜਪਾ ਦੇ ਚਾਰੇ ਉਮੀਦਵਾਰ ਦੂਜੀਆਂ ਪਾਰਟੀਆਂ ਤੋਂ
ਭਾਜਪਾ ਦੇ ਚਾਰੇ ਉਮੀਦਵਾਰ ਦੂਜੀਆਂ ਪਾਰਟੀਆਂ ਦੇ ਸਨ। ਇਸ ਦੇ ਨਾਲ ਹੀ, ਅਕਾਲੀ ਦਲ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲੈ ਰਿਹਾ ਹੈ। ਇਹ ਚਾਰੋਂ ਸੀਟਾਂ ਪੰਜਾਬ ਦੀ ਪੇਂਡੂ ਪੱਟੀ ਵਿੱਚ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਕਾਂਗਰਸ ਅਤੇ ਇੱਕ ‘ਆਪ’ ਕੋਲ ਸੀ। ਅੱਜ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਬਰਨਾਲਾ ਵਿਧਾਨਸਭਾ ਸੀਟ ਦੇ ਨਤੀਜੇ ਐਲਾਨੇ ਜਾਣਗੇ।
LIVE FEED
ਬਰਨਾਲਾ ਵਿੱਚ ਕਾਂਗਰਸ ਅਤੇ ਡੇਰਾ ਬਾਬਾ ਨਾਨਕ ਵਿੱਚ 'ਆਪ' ਉਮੀਦਵਾਰ ਨੇ ਮਾਰੀ ਬਾਜ਼ੀ..
ਵਿਜੇਪੁਰ ਸੀਟ ਦੀ 12ਵੇਂ ਗੇੜ ਦੀ ਗਿਣਤੀ ਹੋਈ ਪੂਰੀ, ਭਾਜਪਾ ਨੂੰ 60403 ਅਤੇ ਕਾਂਗਰਸ ਨੂੰ 54968 ਵੋਟਾਂ ਮਿਲੀਆਂ
ਵਿਜੇਪੁਰ ਵਿਧਾਨ ਸਭਾ ਸੀਟ ਦੇ 21 ਵਿੱਚੋਂ 12 ਗੇੜ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਭਾਜਪਾ ਨੂੰ 60403 ਅਤੇ ਕਾਂਗਰਸ ਨੂੰ 54968 ਵੋਟਾਂ ਮਿਲੀਆਂ ਹਨ।
ਡੇਰਾ ਬਾਬਾ ਨਾਨਕ 'ਚ ਫਸਵਾਂ ਮੁਕਾਬਲਾ ਜਾਰੀ, ਗੁਰਦੀਪ ਰੰਧਾਵਾ 1993 ਵੋਟਾਂ ਦੇ ਫਰਕ ਨਾਲ ਅੱਗੇ
(ਆਪ) ਗੁਰਦੀਪ ਸਿੰਘ ਰੰਧਾਵਾ (40633)
(ਕਾਂਗਰਸ) ਜਤਿੰਦਰ ਕੌਰ (38640) ਰੰਧਾਵਾ
(ਭਾਜਪਾ) ਰਵਿਕਰਨ (4928)
ਲੀਡ (ਆਪ 1993)
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ ਸੱਤਵੇਂ ਗੇੜ ਵਿੱਚ 2750 ਵੋਟਾਂ ਦੀ ਮਿਲੀ ਲੀਡ
ਹਰਿੰਦਰ ਧਾਲੀਵਾਲ (ਆਪ) - 10902
ਕਾਲਾ ਢਿੱਲੋਂ (ਕਾਂਗਰਸ)-13851
ਕੇਵਲ ਢਿੱਲੋਂ (ਭਾਜਪਾ)- 11101
ਗੁਰਦੀਪ ਬਾਠ (ਅਜ਼ਾਦ)- 9071
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3692
ਝਾਰਖੰਡ ਦੇ ਰੁਝਾਨਾਂ ਵਿੱਚ INDIA ਗਠਜੋੜ ਨੂੰ ਬਹੁਮਤ
ETV ਭਾਰਤ ਉੱਤੇ ਸਾਰੀਆਂ 81 ਸੀਟਾਂ ਦਾ ਰੁਝਾਨ। ਰੁਝਾਨਾਂ ਵਿੱਚ INDIA ਗੱਠਜੋੜ ਲਈ ਬਹੁਮਤ ਦਿਖਾਈ ਦੇ ਰਹੀ। ਰੁਝਾਨਾਂ ਦੇ ਅਨੁਸਾਰ, ਭਾਰਤ ਗਠਜੋੜ ਨੂੰ 54 ਸੀਟਾਂ 'ਤੇ, ਐਨਡੀਏ ਨੂੰ 25 ਸੀਟਾਂ 'ਤੇ ਅਤੇ ਹੋਰਾਂ ਨੂੰ 2 ਸੀਟਾਂ 'ਤੇ ਲੀਡ ਮਿਲ ਰਹੀ ਹੈ।
ਵਿਜੇਪੁਰ ਸੀਟ 'ਤੇ ਕਰੀਬੀ ਮੁਕਾਬਲਾ ਜਾਰੀ
ਵਿਜੇਪੁਰ ਵਿਧਾਨ ਸਭਾ ਜ਼ਿਮਨੀ ਚੋਣ: ਛੇਵਾਂ ਗੇੜ
- ਮੁਕੇਸ਼ ਮਲਹੋਤਰਾ (ਕਾਂਗਰਸ): 25628
- ਰਾਮਨਿਵਾਸ ਰਾਵਤ (ਭਾਜਪਾ): 30870
ਰਾਮਨਿਵਾਸ ਰਾਵਤ 5242 ਵੋਟਾਂ ਨਾਲ ਅੱਗੇ ਹਨ।
ਮੱਧ ਪ੍ਰਦੇਸ਼ ਦੇ ਬੱਧਨੀ-ਵਿਜੇਪੁਰ ਵਿੱਚ ਦੂਜੇ ਗੇੜ ਦੀ ਗਿਣਤੀ ਜਾਰੀ
ਵਿਜੇਪੁਰ ਵਿਧਾਨ ਸਭਾ ਉਪ ਚੋਣ: ਦੂਜਾ ਦੌਰ
- ਮੁਕੇਸ਼ ਮਲਹੋਤਰਾ (ਕਾਂਗਰਸ): 3977
- ਰਾਮਨਿਵਾਸ ਰਾਵਤ (ਭਾਜਪਾ): 6630
ਭਾਜਪਾ ਦੇ ਰਾਮਨਿਵਾਸ ਰਾਵਤ 2475 ਵੋਟਾਂ ਨਾਲ ਅੱਗੇ ਹਨ।
ਐੱਨ.ਡੀ.ਏ ਨੂੰ ਝਾਰਖੰਡ ਵਿੱਚ ਮਿਲੀ ਲੀਡ
ਝਾਰਖੰਡ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਦੌਰ 'ਚ ਐਨਡੀਏ ਨੂੰ ਚਾਰ ਸੀਟਾਂ 'ਤੇ ਲੀਡ ਮਿਲੀ ਹੈ। ਜਦੋਂਕਿ ਜੇਐਮਐਮ ਤਿੰਨ ਸੀਟਾਂ ’ਤੇ ਅੱਗੇ ਹੈ।
ਬਰਨਾਲਾ ਵਿਖੇ ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਦੀ ਲੀਡ ਮਿਲੀ ਹੈ
ਹਰਿੰਦਰ ਧਾਲੀਵਾਲ (ਆਪ) - 5100
ਕਾਲਾ ਢਿੱਲੋਂ (ਕਾਂਗਰਸ)-4839
ਕੇਵਲ ਢਿੱਲੋਂ (ਭਾਜਪਾ)- 30037
ਗੁਰਦੀਪ ਬਾਠ (ਆਜ਼ਾਦ)- 3427
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2016
ਬਰਨਾਲਾ ਵਿਖੇ ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ - 3844
ਕਾਂਗਰਸ - 2998
ਭਾਜਪਾ - 2092
ਬਾਠ ਅਜ਼ਾ-2384
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ - 1514
ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕੀਤਾ ਜਿੱਤ ਦਾ ਦਾਅਵਾ
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਲਈ ਗਿਣਤੀ ਜਾਰੀ ਹੈ। ਗਿਣਤੀ ਕੇਂਦਰ ਦੇ ਬਾਹਰ ਪਹੁੰਚੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਪਰੇਸ਼ਾਨ ਹਨ ਅਤੇ ਕਾਂਗਰਸ ਨੂੰ ਜਨਤਾ ਪਹਿਲਾਂ ਹੀ ਨਕਾਰ ਚੁੱਕੀ ਹੈ। ਕੇਵਲ ਸਿੰਘ ਢਿੱਲੋਂ ਨੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਹੈ।
ਡੇਰਾ ਬਾਬਾ ਨਾਨਕ ਵਿੱਚ ਵੋਟਾਂ ਦੀ ਗਿਣਤੀ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ
ਗੁਰਦਸਪੁਰ ਦੇ ਸਭਾ ਹਲਕੇ ਡੇਰਾ ਬਾਬਾ ਨਾਨਕ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਹਲਕੇ ਤੋਂ ਜਤਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਹੈ ਅਤੇ ਉਹ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ। ਜਦਕਿ ਗੁਰਦੀਪ ਸਿੰਘ ਰੰਧਾਵਾ AAP ਦੇ ਉਮੀਦਵਾਰ ਹਨ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦੇ ਪਿਤਾ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਹਨ।
ਵਾਇਨਾਡ ਅਤੇ ਨਾਂਦੇੜ ਲੋਕ ਸਭਾ ਉਪ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਝਾਰਖੰਡ ਚੋਣਾਂ 2024 ਅਤੇ ਮਹਾਰਾਸ਼ਟਰ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵਾਇਨਾਡ ਅਤੇ ਨਾਂਦੇੜ ਲੋਕ ਸਭਾ ਉਪ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਬਰਨਾਲਾ 'ਚ ਸੁਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਸ਼ੁਰੂ
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦਾ ਨਤੀਜਾ ਅੱਜ ਆਵੇਗਾ ਜਿਸ ਲਈ ਵੋਟਾਂ ਦੀ ਗਿਣਤੀ ਸਹੀ 8 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਬਰਨਾਲਾ ਦੇ ਐਸਡੀ ਕਾਲਜ ਵਿੱਚ ਈਵੀਐਮ ਮਸ਼ੀਨਾਂ ਦਾ ਸਟਰੋਂਗ ਰੂਮ ਬਣਾਇਆ ਗਿਆ ਹੈ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ, ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਲਈ ਤਿੰਨ ਲੇਅਰ ਵਿੱਚ ਸੁਰੱਖਿਆ ਤਾਇਨਾਤ ਹੈ। ਵੋਟਾਂ ਦੀ ਗਿਣਤੀ ਦੇ ਲਈ 14 ਟੇਬਲ ਲਗਾਏ ਗਏ ਹਨ, ਜਦੋਂਕਿ ਕਾਊਂਟਿੰਗ ਪ੍ਰਕਿਰਿਆ ਵਿੱਚ ਕੁੱਲ 16 ਰਾਊਂਡ ਹੋਣੇ ਹਨ। ਕਾਊਂਟਿੰਗ ਸੈਂਟਰ ਤੱਕ ਬਿਨਾਂ ਕਾਰਡ ਤੋਂ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਮਨਾਹੀ ਹੋਵੇਗੀ, ਸ਼ੁਰੂ ਵਿੱਚ ਪੋਸਟ ਬੈਲਟ ਦੀ ਕਾਊਂਟਿੰਗ ਕੀਤੀ ਜਾਵੇਗੀ, ਜਦਕਿ ਇਸ ਤੋਂ ਬਾਅਦ ਮਸ਼ੀਨਾਂ ਖੋਲ੍ਹੀਆਂ ਜਾਣਗੀਆਂ।
ਚੰਪਾਈ ਸੋਰੇਨ ਨੇ ਕਿਹਾ ਕਿ ਝਾਰਖੰਡ ਵਿੱਚ ਐਨਡੀਏ ਦੀ ਸਰਕਾਰ ਬਣੇਗੀ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਰਾਇਕੇਲਾ ਤੋਂ ਭਾਜਪਾ ਉਮੀਦਵਾਰ ਚੰਪਾਈ ਸੋਰੇਨ ਨੇ ਕਿਹਾ ਕਿ ਭਾਜਪਾ ਝਾਰਖੰਡ ਵਿੱਚ ਜ਼ਿਆਦਾਤਰ ਸੀਟਾਂ ਜਿੱਤ ਰਹੀ ਹੈ। ਚੰਪਾਈ ਸੋਰੇਨ ਨੇ ਕਿਹਾ ਕਿ ਝਾਰਖੰਡ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੇ ਨਤੀਜੇ ਅੱਜ
ਪੰਜਾਬ 4
ਅਸਾਮ 5
ਬਿਹਾਰ 4
ਛੱਤੀਸਗੜ੍ਹ 1
ਗੁਜਰਾਤ 1
ਕਰਨਾਟਕ 3
ਕੇਰਲ 2
ਮੱਧ ਪ੍ਰਦੇਸ਼ 2
ਮੇਘਾਲਿਆ 1
ਰਾਜਸਥਾਨ 7
ਸਿੱਕਮ 2
ਉੱਤਰ ਪ੍ਰਦੇਸ਼ 9
ਉਤਰਾਖੰਡ 1
ਪੱਛਮੀ ਬੰਗਾਲ 6
ਭਾਜਪਾ ਦੇ ਬੁਲਾਰੇ ਨੇ ਉਮੀਦ ਦੀ ਨਵੀਂ ਕਿਰਨ ਲੈਕੇ ਆਉਣ ਦਾ ਕੀਤਾ ਦਾਅਵਾ
ਭਾਜਪਾ ਦੇ ਬੁਲਾਰੇ ਪ੍ਰਤੁਲ ਸ਼ਾਹ ਦਿਓ ਨੇ ਕਿਹਾ ਕਿ, "ਅੱਜ ਸਵੇਰ ਝਾਰਖੰਡ 'ਚ ਉਮੀਦ ਦੀ ਨਵੀਂ ਕਿਰਨ ਲੈ ਕੇ ਆਈ ਹੈ। ਲੋਕਾਂ 'ਚ ਭਾਰੀ ਉਤਸ਼ਾਹ ਹੈ। ਭ੍ਰਿਸ਼ਟਾਚਾਰ, ਔਰਤਾਂ 'ਤੇ ਅੱਤਿਆਚਾਰ, ਲੁੱਟ-ਖਸੁੱਟ ਦੀ ਕਾਲੇ ਰਾਤ ਦਾ ਅੰਤ ਹੈ।"