ਨਵੀਂ ਦਿੱਲੀ: ਗੂਗਲ ਦੀਆਂ ਕਈ ਸਰਚ ਇੰਜਨ ਸੇਵਾਵਾਂ ਦੇ ਅਚਾਨਕ ਰੁਕਣ ਕਾਰਨ ਇੰਟਰਨੈਟ ਉਪਭੋਗਤਾਵਾਂ ਵਿੱਚ ਹਲਚਲ ਪੈਦਾ ਹੋ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਗੂਗਲ ਦੀ ਈਮੇਲ ਸੇਵਾ- ਜੀਮੇਲ ਅਤੇ ਗੂਗਲ ਡਰਾਈਵ ਬੰਦ ਹੋਈ ਹੈ।
ਯੂਟਿਊਬ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਡਲ 'ਤੇ ਟਵੀਟ ਕਰਕੇ ਕਿਹਾ ਕਿ ਸਾਨੂੰ ਪਤਾ ਹੈ ਕਿ ਕਾਫ਼ੀ ਲੋਕਾਂ ਨੂੰ ਯੂਟਿਊਬ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਸਾਡੀ ਟੀਮ ਜਾਗਰੂਕ ਹੈ ਅਤੇ ਇਸਦੀ ਜਾਂਚ ਕਰ ਰਹੀ ਹੈ। ਜਿਵੇਂ ਹੀ ਸਾਡੇ ਕੋਲ ਹੋਰ ਖ਼ਬਰਾਂ ਹਨ ਅਸੀਂ ਤੁਹਾਨੂੰ ਅਪਡੇਟ ਕਰਾਂਗੇ।
-
We are aware that many of you are having issues accessing YouTube right now – our team is aware and looking into it. We'll update you here as soon as we have more news.
— TeamYouTube (@TeamYouTube) December 14, 2020 " class="align-text-top noRightClick twitterSection" data="
">We are aware that many of you are having issues accessing YouTube right now – our team is aware and looking into it. We'll update you here as soon as we have more news.
— TeamYouTube (@TeamYouTube) December 14, 2020We are aware that many of you are having issues accessing YouTube right now – our team is aware and looking into it. We'll update you here as soon as we have more news.
— TeamYouTube (@TeamYouTube) December 14, 2020
ਯੂਟਿਊਬ ਦੇ ਇਸ ਟਵੀਟ 'ਤੇ ਕਈ ਸਾਰੇ ਲੋਕਾਂ ਦੇ ਕੁਮੈਂਟਸ ਆਉਣੇ ਸ਼ੁਰੂ ਹੋ ਗਏ। ਕਈ ਲੋਕਾਂ ਨੂੰ ਸਾਈਬਰ ਸਿਕਿਓਰਿਟੀ ਦਾ ਖ਼ਤਰਾ ਸਤਾਉਣ ਲੱਗਿਆ ਤੇ ਕਈ ਇਸ ਨੂੰ ਟੈਮਪਰੇਰੀ ਐਰਰ ਦੱਸਣ ਲੱਗੇ।
ਉਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਇਹ ਸਿਰਫ਼ ਯੂਟਿਊਬ 'ਤੇ ਹੀ ਨਹੀਂ, ਬਲਕਿ ਗੂਗਲ ਦੀਆਂ ਹੋਰ ਸੇਵਾਵਾਂ' ਤੇ ਵੀ ਹੋ ਰਿਹਾ ਹੈ। ਅਜਿਹੀਆਂ ਮੁਸ਼ਕਲਾਂ ਉਥੇ ਵੀ ਆ ਰਹੀਆਂ ਹਨ।
-
#YouTubeDOWN #Google #googledown
— LMystryMn (@MnMystry) December 14, 2020 " class="align-text-top noRightClick twitterSection" data="
YouTube Google services down ,
meanwhile
Apple: pic.twitter.com/pH9foZSW6f
">#YouTubeDOWN #Google #googledown
— LMystryMn (@MnMystry) December 14, 2020
YouTube Google services down ,
meanwhile
Apple: pic.twitter.com/pH9foZSW6f#YouTubeDOWN #Google #googledown
— LMystryMn (@MnMystry) December 14, 2020
YouTube Google services down ,
meanwhile
Apple: pic.twitter.com/pH9foZSW6f
ਇਸ ਤੋਂ ਇਲਾਵਾ ਗੂਗਲ - ਜੀ ਸੂਟ ਦੀ ਇੱਕ ਹੋਰ ਸੇਵਾ ਵੀ ਬੰਦ ਹੋਈ ਹੈ।
ਜਾਣਕਾਰੀ ਮੁਤਾਬਕ ਜੀਮੇਲ ਖੋਲ੍ਹਣ 'ਤੇ ਗੂਗਲ ਨੇ ਟੈਮਪਰੇਰੀ ਐਰਰ ਦਾ ਮੈਸੇਜ ਦਿਖਾਇਆ।