ETV Bharat / bharat

ਰਾਕੇਸ਼ ਟਿਕੈਤ ਦਾ ਵੱਡਾ ਐਲਾਨ ! ਜੰਤਰ-ਮੰਤਰ ਉਤੇ ਕਿਸਾਨ ਤੇ ਸੰਸਦ ਦਾ ਮਹਿਲਾਵਾਂ ਕਰਨਗੀਆਂ....

author img

By

Published : Jul 25, 2021, 5:52 PM IST

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੱਲ੍ਹ ਹੋਣ ਵਾਲੀ ਕਿਸਾਨ (Farmers) ਸੰਸਦ ਵਿਚ ਮਹਿਲਾਵਾਂ ਹੀ ਕੇਵਲ ਸ਼ਾਮਿਲ ਹੋਣਗੀਆਂ ਅਤੇ ਕਿਸਾਨ ਸੰਸਦ ਦਾ ਸੰਚਾਲਨ ਵੀ ਮਹਿਲਾਵਾਂ (Women) ਹੀ ਕਰਨਗੀਆਂ।

ਭਲ੍ਹਕੇ ਜੰਤਰ-ਮੰਤਰ ਉਤੇ ਕਿਸਾਨ ਸੰਸਦ ਦਾ ਮਹਿਲਾਵਾਂ ਕਰਨਗੀਆਂ ਸੰਚਾਲਨ

ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੱਲ ਹੋਣ ਵਾਲੀ ਕਿਸਾਨ ਸੰਸਦ ਵਿਚ ਮਹਿਲਾਵਾਂ ਹੀ ਕੇਵਲ ਸ਼ਾਮਿਲ ਹੋਣਗੀਆ ਅਤੇ ਕਿਸਾਨ ਸੰਸਦ ਦਾ ਸੰਚਾਲਨ ਵੀ ਮਹਿਲਾਵਾਂ (Women) ਹੀ ਕਰਨਗੀਆਂ।ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ (Farmers) ਅੰਦੋਲਨ ਇਵੇਂ ਹੀ ਚੱਲਦਾ ਰਹੇਗਾ।ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਤਿੰਨ ਸਾਲ ਹੋਰ ਸੱਤਾ ਵਿਚ ਹੈ।ਉਸਤੋਂ ਬਾਅਦ ਜੋ ਵੀ ਸੱਤਾ ਵਿਚ ਆਵੇਗੀ ਉਸ ਨਾਲ ਗੱਲ ਕੀਤੀ ਜਾਵੇ ਪਰ ਅੰਦੋਲਨ ਇਵੇ ਹੀ ਚੱਲਦਾ ਰਹੇਗਾ।ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਵਿਚ ਕਿਸਾਨ ਅੰਦੋਲਨ ਜਾਰੀ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਹੋਣ ਵਾਲੀ ਕਿਸਾਨ ਸੰਸਦ ਵਿਚ ਮਹਿਲਾਵਾਂ ਵੱਡੀ ਗਿਣਤੀ ਵਿਚ ਭਾਗ ਲੈਣਗੀਆ ਅਤੇ ਉਹ ਹੀ ਮੰਚ ਦਾ ਸੰਚਾਲਨ ਕਰਨਗੀਆਂ।ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਉਦੋਂ ਤੱਕ ਕਿਸਾਨੀ ਅੰਦੋਲਨ ਨਿਰੰਤਰ ਜਾਰੀ ਰਹੇਗਾ।

ਇਹ ਵੀ ਪੜੋ:ਭਾਰੀ ਬਾਰਿਸ਼, ਹੜ੍ਹ ਨਾਲ ਮਹਾਂਰਾਸ਼ਟਰ 'ਚ 113 ਮੌਤਾਂ,100 ਲਾਪਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.