ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ - ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਵਿਸ਼ਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ
author img

By

Published : Mar 31, 2022, 12:14 AM IST

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਯੋਗੀ ਆਖਿਰਕਾਰ ਤੁਹਾਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਹੋਏ ਹਨ। ਕੀ ਇਹ ਜੀਵਨ ਜਿਓਣ ਦੀ ਕਲਾ ਦੇ ਕੋਰਸ ਵਿੱਚ ਇੱਕ ਰੁਕਾਵਟ ਸੀ? ਤੁਹਾਨੂੰ ਉਹ ਸੰਗੀਤ ਜਾਂ ਡਾਂਸ ਕਲਾਸ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ਨੂੰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ। ਆਮ ਤੌਰ ਤੇ ਅੱਜ ਵਧੀਆ ਦਿਨ ਰਹੇਗਾ, ਅਤੇ ਸਫ਼ਲਤਾ ਮਿਲਣ ਦੀ ਸੰਭਾਵਨਾ ਹੈ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)
Taurus Horoscope (ਵ੍ਰਿਸ਼ਭ)

ਤੁਸੀਂ ਸੁਸਤ ਹੋਵੋਗੇ ਅਤੇ ਆਰਾਮ ਕਰਨਾ ਚਾਹੋਗੇ ਅਤੇ ਇਸ ਤਰ੍ਹਾਂ ਇਹ ਕੋਸ਼ਿਸ਼ਾਂ ਦੇ ਅਸਰ ਨੂੰ ਘੱਟ ਕਰ ਸਕਦਾ ਹੈ। ਆਪਣੀ ਸੁਸਤੀ ਨੂੰ ਦੂਰ ਰੱਖੋ, ਅਤੇ ਤੁਸੀਂ ਪਾਓਗੇ ਕਿ ਜਿੰਨਾਂ ਚੀਜ਼ਾਂ ਦੀ ਤੁਸੀਂ ਤਾਂਘ ਕਰ ਰਹੇ ਸੀ, ਉਹ ਤੁਹਾਡੀ ਝੋਲੀ ਵਿੱਚ ਆ ਰਹੀਆਂ ਹਨ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਅੱਜ ਤੁਸੀਂ ਕੰਮ ਅਤੇ ਪਰਿਵਾਰ ਦੇ ਵਿਚਕਾਰ ਆਪਣਾ ਸਮਾਂ ਵੰਡਣ ਵਿੱਚ ਸ਼ਾਨਦਾਰ ਰਹੋਗੇ। ਕੰਮ ਵਿੱਚ ਘਿਰੇ ਹੋਣ ਦੇ ਬਾਵਜੂਦ, ਤੁਸੀਂ ਆਪਣੇ ਪਰਿਵਾਰ ਲਈ ਸਮਾਂ ਕੱਢੋਗੇ, ਅਤੇ ਉਹਨਾਂ ਨੂੰ ਹੈਰਾਨ ਕਰਦੇ ਹੋਏ, ਥੋੜ੍ਹੇ ਸਮੇਂ ਲਈ ਬਾਹਰ ਜਾਣ ਦੀ ਯੋਜਨਾ ਵੀ ਬਣਾਓਗੇ। ਨਾਲ ਹੀ, ਤੁਹਾਡੇ ਸੁਪਨੇ ਸੱਚ ਹੋਣ ਵਾਲੇ ਹਨ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਆਪਣੇ ਗੁੱਸੇ 'ਤੇ ਕਾਬੂ ਰੱਖੋ। ਨਹੀਂ ਤਾਂ, ਇਹ ਤੁਹਾਡੇ ਨਜ਼ਦੀਕੀਆਂ ਨੂੰ ਦੁਖੀ ਕਰੇਗਾ। ਤੁਸੀਂ ਲੇਖਕ ਬਹੁਤ ਵਧੀਆ ਰਚਨਾਤਮਕ ਲੇਖ ਲਿਖ ਸਕਦੇ ਹਨ। ਇਹ ਦਿਨ ਕਲਾਕਾਰਾਂ ਲਈ ਵੀ ਵਧੀਆ ਰਹੇਗਾ। ਇਹ ਨਵੀਆਂ ਚੁਣੌਤੀਆਂ ਲੈਣ ਦਾ ਸਮਾਂ ਹੈ।

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਅਮੀਰ ਲੋਕ ਪਕਵਾਨ ਖਾਂਦੇ ਹਨ, ਜਦਕਿ ਗ਼ਰੀਬ ਦੋ ਵਕਤ ਦੀ ਰੋਟੀ ਲਈ ਵੀ ਤਰਸਦੇ ਹਨ। ਅੱਜ ਤੁਹਾਡੇ ਲਈ ਵੀ ਅਜਿਹਾ ਕੁਝ ਹੋਣ ਦੀ ਸੰਭਾਵਨਾ ਹੈ, ਕਿਉਂਕਿ ਤੁਸੀਂ ਬੇਲੋੜੇ ਖ਼ਰਚਿਆਂ ਵਿੱਚ ਪੈਣ ਦੀ ਇੱਛਾ ਦਿਖਾਓਗੇ। ਟਿੱਡੇ ਅਤੇ ਕੀੜੀ ਦੀ ਕਹਾਣੀ ਯਾਦ ਹੈ? ਸੰਜਮ ਰੱਖਣਾ ਸਿੱਖੋ।

Virgo horoscope (ਕੰਨਿਆ)

Virgo horoscope (ਕੰਨਿਆ)
Virgo horoscope (ਕੰਨਿਆ)

ਤੁਹਾਡਾ ਪਿਆਰਾ ਅੱਜ ਤੁਹਾਨੂੰ ਨਾ ਕੇਵਲ ਤੋਹਫ਼ਾ ਦੇਵੇਗਾ, ਸਗੋਂ ਤੁਹਾਡੇ ਤੋਂ ਤੋਹਫ਼ਾ ਮੰਗੇਗਾ ਵੀ। ਵਪਾਰ ਪੱਖੋਂ ਕੋਈ ਖੁਸ਼ਖ਼ਬਰੀ ਮਿਲ ਸਕਦੀ ਹੈ। ਆਪਣੀਆਂ ਪੁਰਾਣੀਆਂ ਗ਼ਲਤੀਆਂ ਸਵੀਕਾਰ ਕਰੋ, ਤਾਂਕਿ ਤੁਸੀਂ ਉਹਨਾਂ ਨੂੰ ਦੁਹਰਾਓ ਨਾ, ਅਤੇ ਭਵਿੱਖ ਲਈ ਯੋਜਨਾਵਾਂ ਬਣਾਓ।

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)

ਉੱਜਵਲ ਭਵਿੱਖ ਲਈ ਤੁਸੀਂ ਆਪਣੇ ਪੁਰਾਣੇ ਅਨੁਭਵਾਂ ਤੋਂ ਬਹੁਤ ਕੁਝ ਸਿੱਖੋਗੇ। ਤੁਸੀਂ ਤੁਹਾਡੀ ਕਿਸੇ ਮਹਿੰਗੀ ਵਸਤੂ ਬਾਰੇ ਥੋੜ੍ਹੇ ਅਧਿਕਾਰਕ ਹੋ ਸਕਦੇ ਹੋ। ਦਿਨ ਦੇ ਸਮੇਂ ਵੱਖ-ਵੱਖ ਮਾਮਲਿਆਂ ਬਾਰੇ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਤੁਹਾਨੂੰ ਮਾਨਸਿਕ ਤਣਾਅ ਦੇਣਗੀਆਂ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਅੱਜ ਤੁਹਾਡੀ ਕਲਪਨਾ ਬਿਨ੍ਹਾਂ ਕਿਸੇ ਰੁਕਾਵਟ ਵਧੇਗੀ। ਹਾਲਾਂਕਿ ਤੁਸੀਂ ਭੂਗੋਲਿਕ ਤੌਰ ਤੇ ਯਾਤਰਾ ਨਹੀਂ ਕਰੋਗੇ, ਤੁਹਾਡਾ ਮਨ ਹੱਦਾਂ ਪਾਰ ਕਰੇਗਾ। ਆਪਣੀ ਇੱਛਾ ਦੇ ਅਨੁਸਾਰ ਸੋਚੋ ਅਤੇ ਕੰਮ ਕਰੋ। ਹਾਲਾਂਕਿ, ਕੋਈ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਸਾਵਧਾਨੀ ਵਰਤੋ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)

ਤੁਸੀਂ ਹਾਲ ਹੀ ਦੇ ਤਣਾਅ-ਭਰੇ ਜੀਵਨ ਦੇ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਰਹੇ ਹੋ। ਪਰ ਤੁਸੀਂ ਹੁਣ ਅਜਿਹਾ ਹੋਰ ਨਹੀਂ ਕਰੋਗੇ, ਕਿਉਂਕਿ ਤੁਸੀਂ ਵਧੀਆ ਸਿਹਤ ਦੇ ਮਹੱਤਵ ਨੂੰ ਸਮਝ ਗਏ ਹੋ। ਵਧੀਆ ਸਿਹਤ ਬਣਾ ਕੇ ਰੱਖਣਾ ਕੰਮ 'ਤੇ ਤਰੱਕੀ ਜਾਂ ਤਨਖਾਹ ਵਿੱਚ ਵਾਧੇ ਦੀ ਖੁਸ਼ ਖਬਰੀ ਦੇ ਨਾਲ ਸ਼ੁਰੂ ਹੋਵੇਗਾ। ਇਹ ਤੁਹਾਨੂੰ ਖੁਸ਼ ਅਤੇ ਸੰਤੁਸ਼ਟ ਕਰੇਗਾ।

Capricorn Horoscope (ਮਕਰ)

Capricorn Horoscope (ਮਕਰ)
Capricorn Horoscope (ਮਕਰ)

ਭਾਵਨਾਵਾਂ 'ਤੇ ਕਾਬੂ ਪਾਓ, ਤੁਸੀਂ ਅਜਿਹੇ ਫੈਸਲੇ ਲੈ ਸਕਦੇ ਹੋ, ਜੋ ਸਫ਼ਲਤਾ ਦੇ ਰਾਹ ਵਿੱਚ ਆ ਸਕਦੇ ਹਨ। ਆਪਣੀਆਂ ਭਾਵਨਾਵਾਂ ਨੂੰ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਖ਼ਰਾਬ ਨਾ ਕਰਨ ਦਿਓ। ਅੱਜ ਇਹ ਵੀ ਸੰਭਾਵਨਾਵਾਂ ਹਨ, ਕਿ ਤੁਹਾਡਾ ਵਿਹਾਰਕ ਸੁਭਾਅ ਅਤੇ ਸਨੇਹੀ ਦ੍ਰਿਸ਼ਟੀਕੋਣ ਕਈ ਲੋਕਾਂ ਦੇ ਦਿਲ ਜਿੱਤੇਗਾ।

Aquarius Horoscope (ਕੁੰਭ)

Aquarius Horoscope (ਕੁੰਭ)
Aquarius Horoscope (ਕੁੰਭ)

ਜੀਵਨ ਦੇ ਜ਼ਰੂਰੀ ਫੈਸਲੇ ਲੈਣ ਸਮੇਂ ਤੁਹਾਡੀਆਂ ਭਾਵਨਾਵਾਂ ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ। ਤਰਕਸ਼ੀਲ ਬਣਨ ਦੇ ਸਮੇਂ ਭਾਵੁਕ ਬਣਨ ਦੀ ਆਦਤ ਤੁਹਾਡੇ ਰਸਤੇ ਵਿੱਚ ਰੁਕਾਵਟ ਬਣੇਗੀ। ਇਸ ਆਦਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ। ਨਹੀਂ ਤਾਂ, ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਤੁਹਾਨੂੰ ਆਪਣੇ ਨਿੱਜੀ ਜੀਵਨ 'ਤੇ ਜ਼ਿਆਦਾ ਧਿਆਨ ਦੇਣ ਅਤੇ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਬਦਲਾਵਾਂ ਬਾਰੇ ਗੰਭੀਰ ਤੌਰ ਤੇ ਸੋਚਣ ਦੀ ਲੋੜ ਹੈ। ਇਹਨਾਂ ਮਾਮਲਿਆਂ ਵਿੱਚ ਤੁਹਾਡਾ ਮਾਰਗਦਰਸ਼ਨ ਤੁਹਾਡੇ ਦਿਲ ਵੱਲੋਂ ਜ਼ਿਆਦਾ ਕੀਤਾ ਗਿਆ ਹੈ। ਹਾਲਾਂਕਿ, ਕਿਸੇ ਵੀ ਚੀਜ਼ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਤੁਹਾਡੇ ਲਈ ਸੁਨਹਿਰੀ ਸਮਾਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.